Sri Guru Granth Sahib Ji

第 901

  1. ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ

    拉古•拉姆卡利 玛哈拉 5 加鲁 2 杜帕德

  2. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  3. ਗਾਵਹੁ ਰਾਮ ਕੇ ਗੁਣ ਗੀਤ ॥

    每天歌颂罗摩

  4. ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥

    嘿,我的朋友!通过念诵罗摩的名字,一个人获得了终极的幸福并消除了运动。1.留在这里

  5. ਗੁਣ ਗਾਵਤ ਹੋਵਤ ਪਰਗਾਸੁ ॥

    通过赞美他,心中就有了真理之光

  6. ਚਰਨ ਕਮਲ ਮਹਿ ਹੋਇ ਨਿਵਾਸੁ ॥੧॥

    脚住在莲花里。1

  7. ਸੰਤਸੰਗਤਿ ਮਹਿ ਹੋਇ ਉਧਾਰੁ ॥

    那纳克啊!通过与圣人交往,生物得救了,

  8. ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥

    它横渡大洋。2.1.57

  9. ਰਾਮਕਲੀ ਮਹਲਾ ੫ ॥

    拉姆卡利玛哈拉 5

  10. ਗੁਰੁ ਪੂਰਾ ਮੇਰਾ ਗੁਰੁ ਪੂਰਾ ॥

    我的上师无所不在

  11. ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥

    通过念诵罗摩的名字,总会有幸福,所有由假玛雅引起的疾病都被摧毁了。1.留在这里

  12. ਏਕੁ ਅਰਾਧਹੁ ਸਾਚਾ ਸੋਇ ॥

    一位神是真理,所以要敬拜他;

  13. ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥

    通过皈依,幸福总是可用的。1

  14. ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥

    现在,对幸福的需求已经实现,对这个名字的渴望也增加了

  15. ਹਰਿ ਸਿਮਰਤ ਬਿਨਸੇ ਸਭ ਦੂਖ ॥੨॥

    所有的悲伤都通过敬拜上帝而消除。2

  16. ਸਹਜਿ ਅਨੰਦ ਕਰਹੁ ਮੇਰੇ ਭਾਈ ॥

    哦,我的兄弟!轻松享受;

  17. ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥

    完美的上师已经消除了所有的烦恼。3

  18. ਆਠ ਪਹਰ ਪ੍ਰਭ ਕਾ ਜਪੁ ਜਾਪਿ ॥

    那纳克啊!连续八小时唱诵主名;

  19. ਨਾਨਕ ਰਾਖਾ ਹੋਆ ਆਪਿ ॥੪॥੨॥੫੮॥

    他自己成为守门员。4.2.58

  20. ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩

    拉古•拉姆卡利•玛哈拉 5 调查室 3

  21. ੴ ਸਤਿਗੁਰ ਪ੍ਰਸਾਦਿ ॥

    新萨蒂古尔•普拉萨迪

  22. ਨਰਨਰਹ ਨਮਸਕਾਰੰ ॥

    我们向至高无上的神鞠躬

  23. ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥

    水、土地、大地、天空都居住着一个人。1.留在这里

  24. ਹਰਨ ਧਰਨ ਪੁਨ ਪੁਨਹ ਕਰਨ ॥

    他是宇宙的毁灭者、维持者和再创造者

  25. ਨਹ ਗਿਰਹ ਨਿਰੰਹਾਰੰ ॥੧॥

    他没有家,也没有吃饭。1

  26. ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥

    他非常认真,耐心,是一颗无价的名字钻石,至高无上,巨大

  27. ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥

    那纳克啊!我们牺牲在那些美妙、无价品质的仓库里。2.1.59

  28. ਰਾਮਕਲੀ ਮਹਲਾ ੫ ॥

    拉姆卡利玛哈拉 5

  29. ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥

    许多玛雅生物,以黄金和卡米尼的形式,通过放弃他们消费的形式、香水和东西离开了世界。1.留在这里

  30. ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥

    看到其数十亿的金钱储备和体育奇观,这种生物继续给心灵耐心,但是

  31. ਨਹ ਸੰਗਿ ਗਾਮਨੀ ॥੧॥

    在最后一刻,这一切都与他无关。1

  32. ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥

    这个虚幻的生物被它的儿子、妻子、兄弟和朋友的诱惑所缠绕,但它都像树荫一样易腐烂

  33. ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥

    那纳克啊!圣徒享受在上帝脚下避难的乐趣。2.2.60

  34. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  35. ਰਾਗੁ ਰਾਮਕਲੀ ਮਹਲਾ ੯ ਤਿਪਦੇ ॥

    拉古•拉姆卡利•马哈拉 9 蒂帕德

  36. ਰੇ ਮਨ ਓਟ ਲੇਹੁ ਹਰਿ ਨਾਮਾ ॥

    哦,我的心!诉诸上帝的名,

  37. ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥

    通过对他进行西姆兰,杜尔马蒂被摧毁,一个人获得涅槃状态。1.留在这里

  38. ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥

    想想一个有福的人,他歌颂上帝

  39. ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥

    他摧毁了出生和死亡的罪孽,到达了vaikuntha。1