Sri Guru Granth Sahib Ji

第 902

  1. ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥

    在最后一刻,罪人阿贾马尔想起了纳拉扬

  2. ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥

    他在一瞬间达到了这样的速度,即使是伟大的瑜伽士也渴望的速度。2

  3. ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥

    加金德拉•哈蒂没有素质,也没有学过任何知识,那么他做了什么宗教行为

  4. ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥

    那纳克啊!看看拉姆吉的脸,他把鳄鱼从嘴里救了出来,也给了它保护。3.1

  5. ਰਾਮਕਲੀ ਮਹਲਾ ੯ ॥

    拉姆卡利•马哈拉 9

  6. ਸਾਧੋ ਕਉਨ ਜੁਗਤਿ ਅਬ ਕੀਜੈ ॥

    圣徒啊!现在要做什么

  7. ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥

    这样所有的邪恶都会被摧毁,头脑就会浸透在罗摩的奉献中。1.留在这里

  8. ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥

    这个心被玛雅纠缠着,根本不懂知识

  9. ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥

    世上什么名字,通过做西姆兰而达到涅槃状态?1

  10. ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥

    当圣徒变得仁慈时,他们告诉这些知识:

  11. ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥

    凡荣耀耶和华的,都要明白他已经行了一切的义。2

  12. ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥

    那纳克啊!那个日夜把罗摩的名字留在心里片刻的人,

  13. ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥

    他对死亡的恐惧消失了,他照顾他的出生。32

  14. ਰਾਮਕਲੀ ਮਹਲਾ ੯ ॥

    拉姆卡利•马哈拉 9

  15. ਪ੍ਰਾਨੀ ਨਾਰਾਇਨ ਸੁਧਿ ਲੇਹਿ ॥

    嘿,生物!冥想纳拉扬;因为

  16. ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥

    你的年龄每时每刻都在减少,你的身体日夜徒劳。1

  17. ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥

    你的童年是在无知中度过的,青春是在学科障碍中迷失的

  18. ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥

    现在你老了,但你仍然不明白,那么你参与了什么虚假情报?1

  19. ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥

    你为什么忘记了给你一个人类诞生的塔库尔吉

  20. ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥

    你连被西姆兰解放的他一刻也没有赞美。2

  21. ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥

    你为什么对财富如此自豪?在最后一刻,它与任何人都不相去

  22. ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥

    纳纳克说嘿,兄弟!记住钦塔马尼神;最后,他将成为你的帮手。3.3.81

  23. ਰਾਮਕਲੀ ਮਹਲਾ ੧ ਅਸਟਪਦੀਆ

    拉姆卡利玛哈拉 1 阿斯塔帕迪

  24. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  25. ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥

    同样的月亮和星星在天空中闪耀,同样的太阳在升温

  26. ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥

    这是同一个地球,同样的风在吹。怎么能假设一个年龄在生物中是活跃的呢?1

  27. ਜੀਵਨ ਤਲਬ ਨਿਵਾਰਿ ॥

    放弃对生活的渴望

  28. ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥

    考虑压迫无辜者的权力。将此视为卡利尤格的标志。1.留在这里

  29. ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥

    没有人听说卡利尤格来过任何国家,也没有人坐在任何神社附近

  30. ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥

    无论哪里有人捐款,都没有卡利尤格,即使在某个特定的地方建造了一座宫殿后,他也不会坐下来。2

  31. ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥

    如果有人实践真理、宗教或良好行为,他就是奉献者。如果一个人进行忏悔,他的忏悔是不成功的

  32. ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥

    如果有人以上帝的名义,那么他就会受到人民的诽谤。这些是卡利尤格的迹象。3

  33. ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥

    得到规则的人也是一个khoar。仆人有什么样的恐惧

  34. ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥

    当统治者被锁链锁住时,他死于仆人之手,即仆人欺骗主人。4