Sri Guru Granth Sahib Ji

第 903

  1. ਆਖੁ ਗੁਣਾ ਕਲਿ ਆਈਐ ॥

    卡利尤格已经到了,所以歌颂上帝

  2. ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥

    真理、特雷塔和德瓦帕尔这三个时代的审判现在已经结束。在这个时代,赞美神是最大的成就和救赎的方法。1.留

  3. ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥

    在这场冲突中,伊斯兰教法(伊斯兰教法)做出决定,卡兹穿着蓝色衣服,成为克里希纳

  4. ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥

    在这个Kaliyug中,梵天组成的Atharvaveda占主导地位,名声或春药是通过所做的行为来实现的。5

  5. ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥

    没有上帝崇拜其他神灵,没有真理的克制,没有亚特瓦的穿着janeu有什么用

  6. ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥

    你在朝圣中沐浴,用粪便清洗身体并擦拭它,并在额头上涂抹tilak,但没有纯净的心,身体就不纯洁。6

  7. ਕਲਿ ਪਰਵਾਣੁ ਕਤੇਬ ਕੁਰਾਣੁ ॥

    现在只有《古兰经》和《古兰经》在卡利尤格生效

  8. ਪੋਥੀ ਪੰਡਿਤ ਰਹੇ ਪੁਰਾਣ ॥

    权威人士的宗教文本和普拉纳不再重要

  9. ਨਾਨਕ ਨਾਉ ਭਇਆ ਰਹਮਾਣੁ ॥

    那纳克啊!那个神的名字变成了拉赫曼,

  10. ਕਰਿ ਕਰਤਾ ਤੂ ਏਕੋ ਜਾਣੁ ॥੭॥

    但认为造物主是相同的。7

  11. ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥

    那纳克啊!只有那些唱诵上帝之名的人才能获得成功,除此之外没有其他业力

  12. ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥

    如果一个人心里有名字对象,去向别人要,那么他就会得到投诉。8.1

  13. ਰਾਮਕਲੀ ਮਹਲਾ ੧ ॥

    拉姆卡利玛哈尔 1

  14. ਜਗੁ ਪਰਬੋਧਹਿ ਮੜੀ ਬਧਾਵਹਿ ॥

    嘿瑜伽士!你向世界传道,但你却通过肚皮崇拜在寺院里成长你的身体

  15. ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥

    你怎么能放弃你的座位,获得真理呢

  16. ਮਮਤਾ ਮੋਹੁ ਕਾਮਣਿ ਹਿਤਕਾਰੀ ॥

    你是女人的情人,被困在爱情中

  17. ਨਾ ਅਉਧੂਤੀ ਨਾ ਸੰਸਾਰੀ ॥੧॥

    你既不是寡妇也不是家主。1

  18. ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥

    嘿瑜伽士!坐在你的座位上,你的困境和悲伤就会消失

  19. ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥

    你不以挨家挨户走为耻。1.留在这里

  20. ਗਾਵਹਿ ਗੀਤ ਨ ਚੀਨਹਿ ਆਪੁ ॥

    你唱歌是为了表演,却认不出你自己

  21. ਕਿਉ ਲਾਗੀ ਨਿਵਰੈ ਪਰਤਾਪੁ ॥

    你怎么能淬灭你的心

  22. ਗੁਰ ਕੈ ਸਬਦਿ ਰਚੈ ਮਨ ਭਾਇ ॥

    如果你爱上了上师的话

  23. ਭਿਖਿਆ ਸਹਜ ਵੀਚਾਰੀ ਖਾਇ ॥੨॥

    您将从西姆兰那里获得食物,以施舍幸福。2

  24. ਭਸਮ ਚੜਾਇ ਕਰਹਿ ਪਾਖੰਡੁ ॥

    你通过燃烧你的身体来虚伪

  25. ਮਾਇਆ ਮੋਹਿ ਸਹਹਿ ਜਮ ਡੰਡੁ ॥

    陷入迷恋的他,遭受了雅玛的惩罚

  26. ਫੂਟੈ ਖਾਪਰੁ ਭੀਖ ਨ ਭਾਇ ॥

    你破碎的心没有得到上帝的名的施舍,

  27. ਬੰਧਨਿ ਬਾਧਿਆ ਆਵੈ ਜਾਇ ॥੩॥

    因此,他出生和死亡都被束缚住了。3

  28. ਬਿੰਦੁ ਨ ਰਾਖਹਿ ਜਤੀ ਕਹਾਵਹਿ ॥

    你不会拿着你的精液,称自己为雪人

  29. ਮਾਈ ਮਾਗਤ ਤ੍ਰੈ ਲੋਭਾਵਹਿ ॥

    玛雅被玛雅的三种品质迷住了,不断要求它

  30. ਨਿਰਦਇਆ ਨਹੀ ਜੋਤਿ ਉਜਾਲਾ ॥

    你的心是残酷的,所以没有上帝的光

  31. ਬੂਡਤ ਬੂਡੇ ਸਰਬ ਜੰਜਾਲਾ ॥੪॥

    他淹死在世界上所有的世界里。4

  32. ਭੇਖ ਕਰਹਿ ਖਿੰਥਾ ਬਹੁ ਥਟੂਆ ॥

    你戴着裹尸布,制造很多傲慢,制作服装

  33. ਝੂਠੋ ਖੇਲੁ ਖੇਲੈ ਬਹੁ ਨਟੂਆ ॥

    你一直在玩很多虚假的游戏,比如坚果

  34. ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥

    忧虑的火焰正在燃烧你的心

  35. ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥

    没有善行怎么能漂洋过海?5

  36. ਮੁੰਦ੍ਰਾ ਫਟਕ ਬਨਾਈ ਕਾਨਿ ॥

    你已经制作了玻璃硬币并将它们放在耳朵里

  37. ਮੁਕਤਿ ਨਹੀ ਬਿਦਿਆ ਬਿਗਿਆਨਿ ॥

    一个人不能通过对真理的知识无知而获得解脱

  38. ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥

    你被困在舌头和感官的味道中,

  39. ਪਸੂ ਭਏ ਨਹੀ ਮਿਟੈ ਨੀਸਾਨਾ ॥੬॥

    所以你变成了动物,你的这个印记不会消失。6

  40. ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥

    正如世人被困在玛雅的三种品质中一样,瑜伽士也被困在三种美德中

  41. ਸਬਦੁ ਵੀਚਾਰੈ ਚੂਕਸਿ ਸੋਗਾ ॥

    思考这个词的人,他的焦虑消失了

  42. ਊਜਲੁ ਸਾਚੁ ਸੁ ਸਬਦੁ ਹੋਇ ॥

    心因真言而明亮

  43. ਜੋਗੀ ਜੁਗਤਿ ਵੀਚਾਰੇ ਸੋਇ ॥੭॥

    同样的瑜伽士想到了这样的策略。7

  44. ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥

    主!你有能力做任何事情,你有新的资金

  45. ਥਾਪਿ ਉਥਾਪੇ ਕਰੇ ਸੁ ਹੋਗੁ ॥

    你创造和摧毁生物,你所做的就是你所做的

  46. ਜਤੁ ਸਤੁ ਸੰਜਮੁ ਸਚੁ ਸੁਚੀਤੁ ॥

    真理存在于拥有美德、美德和克制的人的心中

  47. ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥

    那纳克啊!这样的瑜伽士成为三个世界的朋友。8.2

  48. ਰਾਮਕਲੀ ਮਹਲਾ ੧ ॥

    拉姆卡利玛哈尔 1

  49. ਖਟੁ ਮਟੁ ਦੇਹੀ ਮਨੁ ਬੈਰਾਗੀ ॥

    拥有六个脉轮的身体是一个修道院,vairagyana心位于其中

  50. ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥

    听到安哈德二字声音的沉睡意识在缝隙中苏醒

  51. ਵਾਜੈ ਅਨਹਦੁ ਮੇਰਾ ਮਨੁ ਲੀਣਾ ॥

    Anhad这个词正在响起,我的思想被它所吸引

  52. ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥

    心已经满足于上师以真理的名义所说的话。1

  53. ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥

    嘿,生物!幸福只有通过对罗摩的奉献才能获得

  54. ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥

    哈里这个名字只有在成为古鲁穆克之后才显得甜蜜,思想与哈里纳姆融合在一起。1.留在这里