Sri Guru Granth Sahib Ji

第 906

  1. ਤੀਰਥਿ ਭਰਮਸਿ ਬਿਆਧਿ ਨ ਜਾਵੈ ॥

    即使去朝圣,疾病也不会消失

  2. ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥

    没有上帝的名字,一个人怎么能获得幸福呢?4

  3. ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥

    无论男人如何努力,他都无法控制自己的精液

  4. ਮਨੂਆ ਡੋਲੈ ਨਰਕੇ ਪਾਈ ॥

    他的思绪飘忽不定,他掉进了地狱

  5. ਜਮ ਪੁਰਿ ਬਾਧੋ ਲਹੈ ਸਜਾਈ ॥

    他遭受了在亚马普里被捆绑的惩罚,

  6. ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥

    没有名字,头脑一直在燃烧。5

  7. ਸਿਧ ਸਾਧਿਕ ਕੇਤੇ ਮੁਨਿ ਦੇਵਾ ॥

    有多少悉达寻求者、圣贤和神灵

  8. ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥

    你不能通过固执来满足你心灵的渴求

  9. ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥

    那些默想道的人,仍然全神贯注于为上师服务,

  10. ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥

    他们的身心变得纯洁,他们的骄傲消失了。6

  11. ਕਰਮਿ ਮਿਲੈ ਪਾਵੈ ਸਚੁ ਨਾਉ ॥

    靠着上帝的恩典,得到上师的人得到了真理的名字

  12. ਤੁਮ ਸਰਣਾਗਤਿ ਰਹਉ ਸੁਭਾਉ ॥

    主!我怀着极大的敬畏和

  13. ਤੁਮ ਤੇ ਉਪਜਿਓ ਭਗਤੀ ਭਾਉ ॥

    正是从你那里产生了奉献的感觉

  14. ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥

    我从上师那里接受Hari-naam的咒语,并继续唱诵它。7

  15. ਹਉਮੈ ਗਰਬੁ ਜਾਇ ਮਨ ਭੀਨੈ ॥

    沉浸在心灵的名字和汁液中,可以消除自我和骄傲

  16. ਝੂਠਿ ਨ ਪਾਵਸਿ ਪਾਖੰਡਿ ਕੀਨੈ ॥

    真理不是通过虚伪和撒谎获得的

  17. ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥

    没有言语和上师,真理之家就无法实现

  18. ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥

    那纳克啊!成为上师的面孔,冥想至高无上的存在。8.6

  19. ਰਾਮਕਲੀ ਮਹਲਾ ੧ ॥

    拉姆卡利玛哈尔 1

  20. ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥

    哦,无辜的生物!就像你来了一样,你必须离开这里。就像你出生一样,你必须死

  21. ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥

    当你享受果汁时,它就越痛苦。忘记你的名字,你掉进了世界的海洋。1

  22. ਤਨੁ ਧਨੁ ਦੇਖਤ ਗਰਬਿ ਗਇਆ ॥

    看到你的身体和财富,你被困在骄傲中

  23. ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥ ਰਹਾਉ ॥

    你因为忘记了自己的名字而变得困惑,增加了你对金、银和美女的爱。1.留在这里

  24. ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥

    你没有美德、美德、克制和谦虚,鬼魂的身体在笼子里干涸,变成了木头

  25. ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥

    没有慈善,没有朝圣,没有束缚,没有圣人和伟人的陪伴,生命徒劳地过去了。2

  26. ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥

    被困在贪婪中,你忘记了名字,这导致了一个生死轮回

  27. ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥੩॥

    当雅玛抓住并杀死他时,这个生物不在乎,走向死亡之口。3

  28. ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥

    你日日夜夜地躺在亵渎、诽谤和嫉妒中,以至于你心中既没有名字,也没有怜悯所有人

  29. ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ ॥੪॥

    没有上师的话,你就无法移动或得到尊重。没有拉姆的名字,你必须下地狱。4

  30. ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥

    一瞬间,你打扮得像个疯子,沉浸在迷恋和罪恶中

  31. ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ ॥੫॥

    看到玛雅在这里和那里蔓延,你已经沉浸在执着中。5

  32. ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥

    你扩展了大罪混乱,在没有知识这个词的情况下是妄想

  33. ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥

    你对一种重大疾病深感悲痛。接受上师的教诲,你的疾病就会消失。6

  34. ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥

    当一个物质主义者看到幸福和财富进入房子时,他的思想就变成了骄傲的受害者

  35. ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥

    当赐予这身体和财富的上帝收回它时,焦虑和悲伤就会在他的脑海中升起。7

  36. ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥

    最后一刻什么都没有,看到的都是他的玛雅

  37. ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥

    Adipurush Prabhu是巨大的,通过将Hari-Naam放在心脏中,人们可以穿越bhavasagar的海洋。8

  38. ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥

    哦,我的上帝!他在向谁哭泣他已故的亲戚?你自己掉进了海里

  39. ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥

    看到他的家人,玛雅人,美丽的房屋和宫殿,这个物质主义的生物被困在一个浪费的陷阱中。9