Sri Guru Granth Sahib Ji

第 913

  1. ਕਿਨਹੀ ਕਹਿਆ ਬਾਹ ਬਹੁ ਭਾਈ ॥

    有人说,因为兄弟们的帮助,我的肌肉很大,

  2. ਕੋਈ ਕਹੈ ਮੈ ਧਨਹਿ ਪਸਾਰਾ ॥

    有人说我富有是因为更多的财富,

  3. ਮੋਹਿ ਦੀਨ ਹਰਿ ਹਰਿ ਆਧਾਰਾ ॥੪॥

    但我的院长有哈里的基础。4

  4. ਕਿਨਹੀ ਘੂਘਰ ਨਿਰਤਿ ਕਰਾਈ ॥

    有人在跳舞,脚上绑着一只蛾子

  5. ਕਿਨਹੂ ਵਰਤ ਨੇਮ ਮਾਲਾ ਪਾਈ ॥

    有人在禁食,规则和花环,

  6. ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥

    有人把戈皮昌丹的提拉克放在了他的额头上,

  7. ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥

    但我的儿子默想了上帝。5

  8. ਕਿਨਹੀ ਸਿਧ ਬਹੁ ਚੇਟਕ ਲਾਏ ॥

    有些人正在展示悉达多的事迹,

  9. ਕਿਨਹੀ ਭੇਖ ਬਹੁ ਥਾਟ ਬਨਾਏ ॥

    有人通过供养建造了他的许多静修林,

  10. ਕਿਨਹੀ ਤੰਤ ਮੰਤ ਬਹੁ ਖੇਵਾ ॥

    一种倾向于研究密宗咒语

  11. ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥੬॥

    但我很穷,但我仍然沉浸在对上帝的敬拜中。6

  12. ਕੋਈ ਚਤੁਰੁ ਕਹਾਵੈ ਪੰਡਿਤ ॥

    有些人称自己为聪明的专家,

  13. ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥

    一个倾向于六种行为并崇拜湿婆,

  14. ਕੋਈ ਕਰੈ ਆਚਾਰ ਸੁਕਰਣੀ ॥

    有人做善事和宗教行为

  15. ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥੭॥

    但我的神已经避难在上帝里面了。7

  16. ਸਗਲੇ ਕਰਮ ਧਰਮ ਜੁਗ ਸੋਧੇ ॥

    我彻底分析了各个年龄段的宗教行为

  17. ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥

    但是没有这个名字,这个头脑不认为任何其他宗教工作是合适的

  18. ਕਹੁ ਨਾਨਕ ਜਉ ਸਾਧਸੰਗੁ ਪਾਇਆ ॥

    那纳克啊!当圣徒协会获得时

  19. ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥੮॥੧॥

    所有的口渴都解了,心变得平静。8.1

  20. ਰਾਮਕਲੀ ਮਹਲਾ ੫ ॥

    拉姆卡利玛哈拉 5

  21. ਇਸੁ ਪਾਨੀ ਤੇ ਜਿਨਿ ਤੂ ਘਰਿਆ ॥

    哦,我的上帝!谁用一滴精液创造了你和

  22. ਮਾਟੀ ਕਾ ਲੇ ਦੇਹੁਰਾ ਕਰਿਆ ॥

    你的身体是粘土做的,

  23. ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥

    谁给了智慧之光和思维知识

  24. ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥

    我在母亲的子宫里保护过你。1

  25. ਰਾਖਨਹਾਰੁ ਸਮ੍ਹਾਰਿ ਜਨਾ ॥

    哦,我的上帝!想想你的创造者和守护者;

  26. ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥

    放下你脑海中所有的想法。1.留在这里

  27. ਜਿਨਿ ਦੀਏ ਤੁਧੁ ਬਾਪ ਮਹਤਾਰੀ ॥

    谁给你父母,

  28. ਜਿਨਿ ਦੀਏ ਭ੍ਰਾਤ ਪੁਤ ਹਾਰੀ ॥

    谁给了你们兄弟、儿子和同伴,

  29. ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥

    谁给了你一个妻子和一个朋友,

  30. ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥

    把那个塔库尔吉记在心里。2

  31. ਜਿਨਿ ਦੀਆ ਤੁਧੁ ਪਵਨੁ ਅਮੋਲਾ ॥

    谁给了你宝贵的风,

  32. ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥

    谁给了你纯净水,

  33. ਜਿਨਿ ਦੀਆ ਤੁਧੁ ਪਾਵਕੁ ਬਲਨਾ ॥

    谁给了你火和燃料,

  34. ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥

    哦,我的心!留在那个主人的庇护下。3

  35. ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥

    谁给了你三十六种花蜜食物,

  36. ਅੰਤਰਿ ਥਾਨ ਠਹਰਾਵਨ ਕਉ ਕੀਏ ॥

    谁让食物成为你胃里的地方,

  37. ਬਸੁਧਾ ਦੀਓ ਬਰਤਨਿ ਬਲਨਾ ॥

    谁给了你土地和材料供你使用,

  38. ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥

    把塔库尔吉的脚记在脑海里。4

  39. ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥

    谁有眼睛看,耳朵听,

  40. ਹਸਤ ਕਮਾਵਨ ਬਾਸਨ ਰਸਨਾ ॥

    手在工作,鼻子在闻,舌头在品尝,

  41. ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥

    走路的腿和头是所有器官的顶部,

  42. ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥

    哦,我的心!崇拜那个主人的脚。5

  43. ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ ॥

    谁使你脱离亵渎,

  44. ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥

    你的人类出生使你的人类在多种众生中出生得更好,

  45. ਅਬ ਤੂ ਸੀਝੁ ਭਾਵੈ ਨਹੀ ਸੀਝੈ ॥

    现在,由你控制,让你的生活成功

  46. ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥੬॥

    哦,我的心!通过默想上帝,所有的工作都完成了。6

  47. ਈਹਾ ਊਹਾ ਏਕੈ ਓਹੀ ॥

    世界上也存在同样的情况

  48. ਜਤ ਕਤ ਦੇਖੀਐ ਤਤ ਤਤ ਤੋਹੀ ॥

    无论我看哪里,我都能看到上帝

  49. ਤਿਸੁ ਸੇਵਤ ਮਨਿ ਆਲਸੁ ਕਰੈ ॥

    为什么懒惰会在心中产生敬拜他

  50. ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥੭॥

    忘记它甚至不会持续片刻。7

  51. ਹਮ ਅਪਰਾਧੀ ਨਿਰਗੁਨੀਆਰੇ ॥

    我们这些受造物是有罪的,一文不值,

  52. ਨਾ ਕਿਛੁ ਸੇਵਾ ਨਾ ਕਰਮਾਰੇ ॥

    没有服务或奉献,也没有做任何好事,

  53. ਗੁਰੁ ਬੋਹਿਥੁ ਵਡਭਾਗੀ ਮਿਲਿਆ ॥

    但幸运的是,我找到了一艘船,以大师的形式出现

  54. ਨਾਨਕ ਦਾਸ ਸੰਗਿ ਪਾਥਰ ਤਰਿਆ ॥੮॥੨॥

    那纳克啊!与那位上师一起,我们石生物也跨越了世界的海洋。8.2

  55. ਰਾਮਕਲੀ ਮਹਲਾ ੫ ॥

    拉姆卡利玛哈拉 5

  56. ਕਾਹੂ ਬਿਹਾਵੈ ਰੰਗ ਰਸ ਰੂਪ ॥

    一个人一生都在世界的色彩、果汁和美丽中度过