Sri Guru Granth Sahib Ji

第 914

  1. ਕਾਹੂ ਬਿਹਾਵੈ ਮਾਇ ਬਾਪ ਪੂਤ ॥

    一个与父母和儿子住在一起

  2. ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥

    一个人生活在国家,财富和贸易中,

  3. ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥

    但圣徒的生命是在哈里纳姆的基础上度过的。1

  4. ਰਚਨਾ ਸਾਚੁ ਬਨੀ ॥

    这个世界是由至高真理创造的

  5. ਸਭ ਕਾ ਏਕੁ ਧਨੀ ॥੧॥ ਰਹਾਉ ॥

    上帝是万物的主人。1.留在这里

  6. ਕਾਹੂ ਬਿਹਾਵੈ ਬੇਦ ਅਰੁ ਬਾਦਿ ॥

    一个人一生都在研究和辩论吠陀经,

  7. ਕਾਹੂ ਬਿਹਾਵੈ ਰਸਨਾ ਸਾਦਿ ॥

    一个人一生都在舌头的味道中度过

  8. ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥

    感性男人的一生是在与女人的性关系中度过的,

  9. ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥

    但圣徒一生都只沉浸在上帝的名下。2

  10. ਕਾਹੂ ਬਿਹਾਵੈ ਖੇਲਤ ਜੂਆ ॥

    某人的一生都花在赌博上

  11. ਕਾਹੂ ਬਿਹਾਵੈ ਅਮਲੀ ਹੂਆ ॥

    有人一辈子喝醉,

  12. ਕਾਹੂ ਬਿਹਾਵੈ ਪਰ ਦਰਬ ਚੋੁਰਾਏ ॥

    有人一辈子都在偷钱,

  13. ਹਰਿ ਜਨ ਬਿਹਾਵੈ ਨਾਮ ਧਿਆਏ ॥੩॥

    但是奉献者以上帝的名义和冥想意识到他们的生活。3

  14. ਕਾਹੂ ਬਿਹਾਵੈ ਜੋਗ ਤਪ ਪੂਜਾ ॥

    一个人的一生是在瑜伽练习、忏悔和敬拜中度过的

  15. ਕਾਹੂ ਰੋਗ ਸੋਗ ਭਰਮੀਜਾ ॥

    一个人一生都在悲伤和困惑中度过

  16. ਕਾਹੂ ਪਵਨ ਧਾਰ ਜਾਤ ਬਿਹਾਏ ॥

    有些人一生都通过瑜伽做调息来度过他们的一生,

  17. ਸੰਤ ਬਿਹਾਵੈ ਕੀਰਤਨੁ ਗਾਏ ॥੪॥

    但是,圣徒的生命是一旦他们吟唱上帝的赞美诗和基尔坦就度过的。4

  18. ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥

    一个人的生命日夜一走,就过去了,

  19. ਕਾਹੂ ਬਿਹਾਵੈ ਸੋ ਪਿੜੁ ਮਾਲਤ ॥

    有人一生都在战场上战斗,

  20. ਕਾਹੂ ਬਿਹਾਵੈ ਬਾਲ ਪੜਾਵਤ ॥

    有些人花时间当老师和教育孩子,

  21. ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥

    但圣徒的生活是用来赞美上帝的。5

  22. ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥

    一个人的一生都是通过成为艺术家在戏剧和舞蹈中度过的

  23. ਕਾਹੂ ਬਿਹਾਵੈ ਜੀਆਇਹ ਹਿਰਤੇ ॥

    有的一生都在杀戮和抢劫中度过,

  24. ਕਾਹੂ ਬਿਹਾਵੈ ਰਾਜ ਮਹਿ ਡਰਤੇ ॥

    一个人一生都在害怕做王国的工作中度过,

  25. ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥

    但圣徒一生都在赞美上帝。6

  26. ਕਾਹੂ ਬਿਹਾਵੈ ਮਤਾ ਮਸੂਰਤਿ ॥

    一个人的所有时间都花在咨询和咨询上

  27. ਕਾਹੂ ਬਿਹਾਵੈ ਸੇਵਾ ਜਰੂਰਤਿ ॥

    一个人抽出时间来满足生活的需要并为它服务

  28. ਕਾਹੂ ਬਿਹਾਵੈ ਸੋਧਤ ਜੀਵਤ ॥

    时间在改变某人的生活中流逝,

  29. ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥

    但圣徒的一生都是喝哈里纳姆的汁液。7

  30. ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥

    事实是,上帝已经让受造物参与他所做的工作

  31. ਨਾ ਕੋ ਮੂੜੁ ਨਹੀ ਕੋ ਸਿਆਨਾ ॥

    没有人是愚蠢的,也没有人是聪明的

  32. ਕਰਿ ਕਿਰਪਾ ਜਿਸੁ ਦੇਵੈ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥

    纳anak是对那些蒙受恩典而接受祂之名的人的牺牲,牺牲!||8||3||

  33. ਰਾਮਕਲੀ ਮਹਲਾ ੫ ॥

    拉姆卡利玛哈拉 5

  34. ਦਾਵਾ ਅਗਨਿ ਰਹੇ ਹਰਿ ਬੂਟ ॥

    例如,一些植物在森林火灾中存活并保持绿色,

  35. ਮਾਤ ਗਰਭ ਸੰਕਟ ਤੇ ਛੂਟ ॥

    当婴儿从母亲子宫的危机中错过时

  36. ਜਾ ਕਾ ਨਾਮੁ ਸਿਮਰਤ ਭਉ ਜਾਇ ॥

    通过记住他的名字,各种恐惧都被消除了,

  37. ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥

    上帝保护他的圣徒。1

  38. ਐਸੇ ਰਾਖਨਹਾਰ ਦਇਆਲ ॥

    一位仁慈的上帝将保护每个人

  39. ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ ॥

    嘿,迪恩达亚尔!无论我在哪里看,你都是我们的保护者。1.留

  40. ਜਲੁ ਪੀਵਤ ਜਿਉ ਤਿਖਾ ਮਿਟੰਤ ॥

    当饮用水解渴时,

  41. ਧਨ ਬਿਗਸੈ ਗ੍ਰਿਹਿ ਆਵਤ ਕੰਤ ॥

    当丈夫进屋时,妻子变得快乐,

  42. ਲੋਭੀ ਕਾ ਧਨੁ ਪ੍ਰਾਣ ਅਧਾਰੁ ॥

    正如贪婪的人的财富是他生活的基础,

  43. ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥

    同样,奉献者喜欢Hari-Naam。2

  44. ਕਿਰਸਾਨੀ ਜਿਉ ਰਾਖੈ ਰਖਵਾਲਾ ॥

    当农民保护他的农业时,

  45. ਮਾਤ ਪਿਤਾ ਦਇਆ ਜਿਉ ਬਾਲਾ ॥

    就像父母怜悯孩子一样,

  46. ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ ॥

    就像看到心爱的人,被爱的人就会依恋他,

  47. ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥

    同样,上帝让奉献者附在他的喉咙上。3

  48. ਜਿਉ ਅੰਧੁਲੇ ਪੇਖਤ ਹੋਇ ਅਨੰਦ ॥

    正如看到瞎子是快乐的,

  49. ਗੂੰਗਾ ਬਕਤ ਗਾਵੈ ਬਹੁ ਛੰਦ ॥

    哑巴一开口说话,就开始开心地唱歌,

  50. ਪਿੰਗੁਲ ਪਰਬਤ ਪਰਤੇ ਪਾਰਿ ॥

    当一个瘸腿的人爬山,表达幸福,

  51. ਹਰਿ ਕੈ ਨਾਮਿ ਸਗਲ ਉਧਾਰਿ ॥੪॥

    同样,通过念诵哈里的名字,每个人都得救了。4

  52. ਜਿਉ ਪਾਵਕ ਸੰਗਿ ਸੀਤ ਕੋ ਨਾਸ ॥

    正如寒冷的爆发被燃烧的火焰摧毁一样,

  53. ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥

    通过与这些圣徒交往,各种罪孽都消除了

  54. ਜਿਉ ਸਾਬੁਨਿ ਕਾਪਰ ਊਜਲ ਹੋਤ ॥

    就像用肥皂洗衣服一样,它们变得更亮,

  55. ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥

    同样,念诵这个名字可以消除所有的混乱。5

  56. ਜਿਉ ਚਕਵੀ ਸੂਰਜ ਕੀ ਆਸ ॥

    正如查克维希望日出,

  57. ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥

    由于查塔克渴望斯瓦蒂滴,

  58. ਜਿਉ ਕੁਰੰਕ ਨਾਦ ਕਰਨ ਸਮਾਨੇ ॥

    就像鹿从音乐声中获得快乐一样,

  59. ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥

    同样,主的名字在奉献者的心中提供了幸福。6