Sri Guru Granth Sahib Ji

第 924

  1. ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥

    正如萨蒂古鲁•阿玛达斯•吉所说,上师弟子们接受了他的离开

  2. ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥

    首先,Satiguru Amardas Ji自己的儿子Baba Mohri出现在他面前,Satiguru(Amardas Ji)要求他触摸Guru Ramdas的脚

  3. ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥

    他们被要求触摸古鲁拉姆达斯的脚,所有的锡克教徒都来到古鲁拉姆达斯吉的脚下,阿马尔达斯吉在那里安装了他的灯

  4. ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥

    如果有人出于嫉妒没有出现在上师拉姆达斯吉面前,那么萨古鲁就会谦卑地将他收留

  5. ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥

    上师阿玛达斯欣然被帕拉玛玛拉扎接受,他通过给予古鲁艾来赞美上师拉姆达斯吉

  6. ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥

    孙达尔吉说:“先生们啊!嘿,听着;上师阿玛达斯吉给了上师拉姆达斯上师,把整个世界都放在他的脚下。6.1

  7. ਰਾਮਕਲੀ ਮਹਲਾ ੫ ਛੰਤ

    拉姆卡利玛哈尔 5 查特

  8. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  9. ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥

    我敬爱的主站在我身边

  10. ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥

    对我来说,它比灵魂更珍贵,我通过它的眼睛看到了它

  11. ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥

    我用我所有的眼睛看到了我心爱的人,它每时每刻都像我心爱的花蜜一样宽阔,一样甜蜜

  12. ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥

    灵魂无法在头脑中体验心爱的人,那个傻瓜甚至不知道他的人生目标

  13. ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥

    在玛雅的影响下,他一直徒劳无功,由于混乱,他无法见到主

  14. ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥

    那纳克啊!主在每個人附近,但沒有上師,他就無法被理解。1

  15. ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥

    我的戈文德是我灵魂的基础

  16. ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥

    给予众生的给予者是非常仁慈的

  17. ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥

    这些庞大的数据正在装饰每个人的心中

  18. ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥

    他创造了一个玛雅形式的仆人,将其传播到世界各地,并迷住了所有生物

  19. ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥

    保护的人说实话,他想到上师的话

  20. ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥

    那纳克啊!那些爱神的人爱神。2

  21. ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥

    我对我的主有信心,事实是我对上帝有信心

  22. ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥

    我的主是内向、聪明和聪明的

  23. ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥

    他总是聪明,聪明,是所有创造的头。那个哈里的名字相当于花蜜

  24. ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥

    那些命运光明的人,喝了主的名就满足了

  25. ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥

    他们收到了它,照顾了它,每个人都为此感到自豪

  26. ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥

    那纳克啊!坐在阿塔尔宝座上的上帝的宫廷是永恒的。3

  27. ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥

    聆听我主的赞美

  28. ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥

    在那个主的家里,有一个闻所未闻的基尔坦

  29. ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥

    Anhad这个词在他的房子里回响,他不断地为Kalyan获得祝贺

  30. ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥

    因此,通过默想主,一切都实现了,并从运动中获得自由

  31. ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥

    每一个欲望都得到了满足,所有的渴望都消失了。通过上师获得涅槃般若波罗蜜

  32. ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥

    那纳克啊!一个人应该经常在心里听我主的赞美。4.1