Sri Guru Granth Sahib Ji

第 926

  1. ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ ਪੂਰਾ ਸਤਿਗੁਰੁ ਪਾਇਆ ॥੨॥

    那纳克恳求上帝赐予他的恩典,使他获得了一个完整的萨古鲁。2

  2. ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥

    一个人应该与主的圣徒一起生活,听从上帝的bhajans和kirtans

  3. ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥

    仁慈的主啊,达莫达尔啊,马达瓦啊!你荣耀的尽头是找不到的

  4. ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥

    嘿,迪恩达亚尔!你是痛苦的破坏者,能够提供庇护,并消除所有缺陷

  5. ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ॥

    通过唱诵祢的名字,一个人从执着、悲伤和极端的紊乱中得救

  6. ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥

    哦,我的主!众生都是祢创造的,所以请我踩在众生的脚下

  7. ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ ਨਾਮੁ ਤੇਰਾ ਜਪਿ ਜੀਵਾ ॥੩॥

    那纳克恳求你怜悯,因为你必须通过念诵你的名字来生活。3

  8. ਰਾਖਿ ਲੀਏ ਪ੍ਰਭਿ ਭਗਤ ਜਨਾ ਅਪਣੀ ਚਰਣੀ ਲਾਏ ਰਾਮ ॥

    主保护了奉献者,并将他们种植在他的脚下

  9. ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥

    他们八次不停地念诵主的名字,只敬拜他的名

  10. ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥

    因此,通过敬拜主,他们跨越了世界的海洋,他们的运动消失了

  11. ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥

    通过唱上帝的赞美诗和基尔坦,他们永远得到幸福和幸福,他们发现上帝的离开很甜蜜

  12. ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥

    他所有的希望和愿望都通过与普尔纳•萨古鲁会面而实现

  13. ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥

    那纳克恳求那些与上帝结合的人,那么痛苦就不会影响到他们。4.3

  14. ਰਾਮਕਲੀ ਮਹਲਾ ੫ ਛੰਤ ॥

    拉姆卡利玛哈拉 5 占

  15. ਸਲੋਕੁ ॥

    诗句

  16. ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥

    一个人应该来到主的脚下,敬拜幸福和幸福的莲花

  17. ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥੧॥

    那纳克啊!敬拜耶和华,因为他是一切逆境的去除者。1

  18. ਛੰਤੁ ॥

    爱好

  19. ਪ੍ਰਭ ਬਿਪਤਿ ਨਿਵਾਰਣੋ ਤਿਸੁ ਬਿਨੁ ਅਵਰੁ ਨ ਕੋਇ ਜੀਉ ॥

    主是一切灾难的消除者,除了他,没有人

  20. ਸਦਾ ਸਦਾ ਹਰਿ ਸਿਮਰੀਐ ਜਲਿ ਥਲਿ ਮਹੀਅਲਿ ਸੋਇ ਜੀਉ ॥

    一个人应该永远敬拜上帝,因为他是海洋、地球和天空中的那一位

  21. ਜਲਿ ਥਲਿ ਮਹੀਅਲਿ ਪੂਰਿ ਰਹਿਆ ਇਕ ਨਿਮਖ ਮਨਹੁ ਨ ਵੀਸਰੈ ॥

    它甚至一刻也不应该被遗忘,它存在于海洋、地球和天空中无处不在

  22. ਗੁਰ ਚਰਨ ਲਾਗੇ ਦਿਨ ਸਭਾਗੇ ਸਰਬ ਗੁਣ ਜਗਦੀਸਰੈ ॥

    那一天是幸运的,当心在上师,贾格迪什瓦尔啊!你充满了所有的品质

  23. ਕਰਿ ਸੇਵ ਸੇਵਕ ਦਿਨਸੁ ਰੈਣੀ ਤਿਸੁ ਭਾਵੈ ਸੋ ਹੋਇ ਜੀਉ ॥

    作为仆人,日夜敬拜他,他所接受的就是发生的事情

  24. ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ ॥੧॥

    幸福的给予者啊!那纳克牺牲了你,因为因着你的恩典,身心都有光。1

  25. ਸਲੋਕੁ ॥

    什洛卡

  26. ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥

    通过做上帝的西姆兰,身心变得快乐,所有的问题都消除了

  27. ਨਾਨਕ ਟੇਕ ਗੋੁਪਾਲ ਕੀ ਗੋਵਿੰਦ ਸੰਕਟ ਮੋਚ ॥੧॥

    那纳克啊!避难上帝,他将摆脱一切危机。1

  28. ਛੰਤੁ ॥

    爱好

  29. ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥

    达亚鲁•纳拉扬(Dayalu Narayan)消除了所有的恐惧和痛苦

  30. ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥

    我们喜乐地赞美主,他是Deennath和所有人的守护者

  31. ਪ੍ਰਤਿਪਾਲ ਅਚੁਤ ਪੁਰਖੁ ਏਕੋ ਤਿਸਹਿ ਸਿਉ ਰੰਗੁ ਲਾਗਾ ॥

    唯一无法形容的至高存在,上帝,是我们的守护者,心灵被他吸收

  32. ਕਰ ਚਰਨ ਮਸਤਕੁ ਮੇਲਿ ਲੀਨੇ ਸਦਾ ਅਨਦਿਨੁ ਜਾਗਾ ॥

    自从我低头在他的脚下,用手祷告以来,他就与他同在,带着爱日夜醒来

  33. ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ ਤਨੁ ਜੋਬਨੁ ਧਨੁ ਮਾਲੁ ਜੀਉ ॥

    这种生命、身体、家、地方、身体、青春和财富都是上帝的礼物

  34. ਸਦ ਸਦਾ ਬਲਿ ਜਾਇ ਨਾਨਕੁ ਸਰਬ ਜੀਆ ਪ੍ਰਤਿਪਾਲ ਜੀਉ ॥੨॥

    那纳克总是被献祭给守护万物的那一位。2

  35. ਸਲੋਕੁ ॥

    什洛卡

  36. ਰਸਨਾ ਉਚਰੈ ਹਰਿ ਹਰੇ ਗੁਣ ਗੋਵਿੰਦ ਵਖਿਆਨ ॥

    这个拉斯纳由“哈里哈里”吟唱,描述了戈文德的品质

  37. ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ ॥੧॥

    那纳克啊!一个人避难于上帝,他在最后一刻救赎。1

  38. ਛੰਤੁ ॥

    爱好

  39. ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥

    因此,帕布勋爵是我们所有人的保护者,所以请进入他的大腿

  40. ਭਜੁ ਸਾਧੂ ਸੰਗਿ ਦਇਆਲ ਦੇਵ ਮਨ ਕੀ ਮਤਿ ਤਿਆਗੁ ਜੀਉ ॥

    放弃你的思想,在圣徒的陪伴下敬拜仁慈的上帝