Sri Guru Granth Sahib Ji

第 927

  1. ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥

    只有避难神,把你的生命舍在他身上,对他有盼望

  2. ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥

    那些在圣徒的陪伴下沉浸在上帝的名义中的人从世界的海洋中游泳

  3. ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥

    这样,他们的出生和死亡以及所有疾病都被消除了,不再有耻辱感

  4. ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥੩॥

    那纳克将自己献给完全的上帝,他的幸福是永恒的。3

  5. ਸਲੋਕੁ ॥

    什洛卡

  6. ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥

    上帝是以宗教、意义、工作和救赎的形式给予解放的赐予者

  7. ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥੧॥

    那纳克啊!业力的文章写在谁的额头上,他所有的愿望都得到了满足。1

  8. ਛੰਤੁ ॥

    爱好

  9. ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥

    自从Niranjan Prabhu被发现以来,所有的愿望都得到了满足

  10. ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥

    幸运的是,主在心中显现,给人心带来喜乐

  11. ਗ੍ਰਿਹਿ ਲਾਲ ਆਏ ਪੁਰਬਿ ਕਮਾਏ ਤਾ ਕੀ ਉਪਮਾ ਕਿਆ ਗਣਾ ॥

    由于前世所做的善行,神来到了心里和房子里,他们的比喻无法表达

  12. ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ ॥

    他是自然幸福的给予者,是完美的,我能用什么舌头来荣耀他

  13. ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥

    他已经把自己抱在一起了,除了他,别无选择

  14. ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥੪॥੪॥

    那纳克总是献祭给造物主,造物主沉浸在所有众生中。4.4

  15. ਰਾਗੁ ਰਾਮਕਲੀ ਮਹਲਾ ੫ ॥

    拉古•拉姆卡利•玛哈拉 5

  16. ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥

    哦,我的上帝!用悠扬的声音赞美,只默想上帝

  17. ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥

    哦,我的朋友!侍奉萨古鲁,获得理想的结果

  18. ਰਾਮਕਲੀ ਮਹਲਾ ੫ ਰੁਤੀ ਸਲੋਕੁ

    拉姆卡利玛哈拉 5 鲁蒂萨洛库

  19. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  20. ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥

    敬拜至尊主,祝愿圣徒的脚和尘土

  21. ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥

    那纳克啊,放下你的自我,敬拜上帝!那主是普世的。1

  22. ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥

    收割所有罪孽的主,恐惧的毁灭者,是幸福的海洋

  23. ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥

    那纳克啊!一个人应该每天冥想Deen Dayal和悲伤毁灭的上帝。2

  24. ਛੰਤੁ ॥

    爱好

  25. ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥

    幸运儿啊!赞美神。哦,我的上帝!善待你的奉献者

  26. ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥

    每个季节,每个月,穆胡拉特和时钟都应该吟唱美丽上帝的品质

  27. ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥

    那些专注于和默想上帝,沉浸在上帝品质的颜色中的人是幸运的

  28. ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥

    那些找到主的人的诞生是成功的

  29. ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥

    没有慈善和正义的行为可以与哈里纳姆相提并论,他是所有罪恶的毁灭者

  30. ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥

    那纳克祷告说:“主啊!我将与你的西姆兰共度一生,从生死轮回中解脱出来。1

  31. ਸਲੋਕ ॥

    什洛卡

  32. ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥

    我正在努力实现无形和无形,向主的莲花脚鞠躬

  33. ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥

    那纳克说:“上帝啊!你喜欢什么就说什么,你的名字就是我的命脉。1

  34. ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥

    先生们啊,请皈依圣徒,默想永恒的主人

  35. ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥

    那纳克啊!通过唱诵主,沉闷的生活变得幸福。2

  36. ਛੰਤੁ ॥

    爱好

  37. ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥

    春天变得幸福,柴特拉-瓦沙赫月变得舒缓

  38. ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥

    遇见主,使身心快乐生活

  39. ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥

    哦,我的上帝!坚不可摧的丈夫-神已经进入心屋,这创造了喜乐,他的莲花脚的触摸使心灵变得快乐