Sri Guru Granth Sahib Ji

第 928

  1. ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥

    那个戈文德的品质是无价的,他非常美丽、聪明、聪明和无所不知

  2. ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥

    幸运的是,我们得到了它,痛苦已经消失,所有的希望都实现了

  3. ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥

    那纳克祷告说:“主啊!来到祢的避难所,我的痛苦就消失了。2

  4. ਸਲੋਕ ॥

    诗句

  5. ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥

    没有圣人的陪伴,这个生物和女人浪费了整个生命,做了很多事情,陷入了混乱

  6. ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥

    那纳克啊!根据先前业力的行为,玛雅将他绑在了依恋的温柔纽带中。1

  7. ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥

    当上帝批准时,他与他融合,也分离自己

  8. ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥

    那纳克啊!避难在全世界拥有极大荣耀的主。2

  9. ਛੰਤੁ ॥

    爱好

  10. ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥

    夏季非常困难,Jyeshtha-Ashadh月份有很多热量

  11. ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥

    杜哈金让女人和女人对爱情的爱不满意,因为罗摩形式的丈夫不看她

  12. ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥

    她看不到丈夫和上帝,她喜悦地哀悼。他的骄傲毁了他的一生

  13. ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥

    她像一条没有水的鱼一样渴望,她的丈夫因为她对玛雅的依恋而对她生气

  14. ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥

    她被罪恶吓坏了阴道,雅玛折磨她

  15. ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥

    那纳克祷告说:“主啊!我拿走了你的燕麦,保护我,满足你所有的愿望。3

  16. ਸਲੋਕ ॥

    什洛卡

  17. ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥

    我敬畏我心爱的主,鼹鼠不会留在他身边,哪怕是很短的时间

  18. ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥

    那纳克啊!这种本能本性根植于我的身心。1

  19. ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥

    我一生的朋友Sajan-Prabhu抓住了我的手

  20. ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥

    那纳克啊!主使我成为他脚下的仆人,成为一个祝福者。2

  21. ਛੰਤੁ ॥

    爱好

  22. ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥

    雨季非常宜人,在Sawan-Bhadon的月份里有欢乐

  23. ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥

    乌云下着大雨,它们使湖泊和土地充满了芬芳的水

  24. ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥

    耶和华像水一样弥漫在一切地方,心里和房子里充满了哈里的名字,他给了九个宝藏

  25. ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥

    通过做Antaryami Swami的Simran,所有的氏族都得救了

  26. ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥

    没有罪会影响那些在所爱之人的爱中清醒的人,因为怜悯的上帝总是饶恕的

  27. ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥

    那纳克恳求说,他已经得到了丈夫和主,他总是讨他心悦。4

  28. ਸਲੋਕ ॥

    什洛卡

  29. ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥

    当我见到上帝时,我徘徊在对他的希望和强烈渴望中

  30. ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥

    那纳克说:“有没有萨扬圣人要去见上帝?1

  31. ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥

    没有上帝的联合,心里就没有平安,心里甚至一刻也没有平安

  32. ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥

    那纳克啊!只有来到僧侣的庇护所,才能实现希望。2

  33. ਛੰਤੁ ॥

    爱好

  34. ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥

    当秋天在阿什温和卡提克的几个月到来时,心中有一种对哈里米兰的渴望

  35. ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥

    我四处游荡,想见他,当上帝找到一个品质的仓库时

  36. ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥

    没有心爱的主,所有的幸福都褪色了,项链和手镯都是应受谴责的

  37. ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥

    美丽、智慧、聪明的主知道一切,没有他,我就像一具没有呼吸的尸体

  38. ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥

    我心中有一种对上帝结合的渴望,我一直在看十个方向

  39. ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥

    那纳克祈祷说:“美德之主啊!加入你自己。5

  40. ਸਲੋਕ ॥

    什洛卡

  41. ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥

    身心升起了平安,所有的烦躁都熄灭了,心也变冷了

  42. ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥

    那纳克啊!完美的主已经找到,它摧毁了二元性和混乱。1