Sri Guru Granth Sahib Ji

第 929

  1. ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥

    神亲自差遣圣徒来到世上,说出他离你不远的真理

  2. ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥

    那纳克啊!所有的困惑和恐惧都消失了,只有一种愤怒在所有众生身上闪耀。2

  3. ਛੰਤੁ ॥

    爱好

  4. ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥

    在玛嘎希尔沙和波什的几个月里,寒冷的Shishir季节已经到来,主已经出现在内心世界

  5. ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥

    看到他,所有的烦躁都消失了,玛雅的所有纽带都被摧毁了

  6. ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥

    仆人服侍了哈里查兰人,所有的愿望都通过直接与主见面而实现

  7. ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥

    每个人都赞美了那个无法瞄准的、神秘的、神圣的神,并用项链妆感到高兴

  8. ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥

    即使是雅玛也不会打扰那些希望戈文德的爱和奉献的人

  9. ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥

    那纳克祈祷上帝与他结合的男人和女人的爱不会破裂。6

  10. ਸਲੋਕ ॥

    什洛卡

  11. ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥

    找到丈夫和主的人的心从不分心

  12. ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥

    那纳克啊!正是由于圣徒的巧合,朋友主出现在他的心屋里。1

  13. ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥

    欢乐、幽默和音乐等都与心爱的人一起获得幸福

  14. ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥

    那纳克啊!通过唱诵Hari-Naam,已经获得了预期的结果。2

  15. ਛੰਤੁ ॥

    爱好

  16. ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥

    Hemant季节对心灵非常好,Magh-Phalgun的月份非常好

  17. ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥

    我的朋友,主已经进入了心里,所以赞美他

  18. ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥

    我在脑海中默想着他,他来到了我的心里,我心中的圣人变得美丽而愉快

  19. ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥

    森林、草地、三个世界都变得快乐起来,我看得很着迷

  20. ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥

    我找到了我的师傅,我的愿望已经实现,因为我在脑海中念诵了他纯洁的名字和咒语

  21. ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥

    纳纳克恳求你获得永恒的幸福,因为施里达尔已经找到了哈里形式的丈夫。7

  22. ਸਲੋਕ ॥

    诗句

  23. ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥

    圣人是生物的帮手,他们将穿越世界的海洋

  24. ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥

    那纳克啊!爱上帝之名的人被认为是最好的。1

  25. ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥

    那些认出神的人已经从世界上解放出来,他们是勇敢而强大的

  26. ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥

    那纳克啊!我向那些通过唱诵主而越过边界的人献祭。2

  27. ਛੰਤੁ ॥

    爱好

  28. ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥

    上帝的脚坐在万有之上,他所有的悲伤和痛苦都消失了

  29. ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥

    那些以对上帝的奉献进入他们内心的人,他们运动的痛苦已经消失了

  30. ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥

    它们被绿色吸收而自然凉爽,即使在短时间内,痣也不会忘记它们

  31. ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥

    他们放弃了自我,来到了无所不能的贾格迪什瓦尔的脚下

  32. ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥

    我们向那个Govind鞠躬,美德的宝库,Shrirang,Swami,创造等

  33. ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥

    那纳克祷告说:“主啊!怜悯我吧,你已经存在了很久了。8.1.6.8

  34. ਰਾਮਕਲੀ ਮਹਲਾ ੧ ਦਖਣੀ ਓਅੰਕਾਰੁ

    拉姆卡利玛哈拉 1 德干奥安卡鲁

  35. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  36. ਓਅੰਕਾਰਿ ਬ੍ਰਹਮਾ ਉਤਪਤਿ ॥

    梵天起源于阿迦尔,

  37. ਓਅੰਕਾਰੁ ਕੀਆ ਜਿਨਿ ਚਿਤਿ ॥

    一个在脑海中冥想形状的人

  38. ਓਅੰਕਾਰਿ ਸੈਲ ਜੁਗ ਭਏ ॥

    许多山脉和时代诞生于大小和

  39. ਓਅੰਕਾਰਿ ਬੇਦ ਨਿਰਮਏ ॥

    奥卡尔创造了吠陀经