Sri Guru Granth Sahib Ji

第 930

  1. ਓਅੰਕਾਰਿ ਸਬਦਿ ਉਧਰੇ ॥

    所有人都被阿卡尔这个词拯救了

  2. ਓਅੰਕਾਰਿ ਗੁਰਮੁਖਿ ਤਰੇ ॥

    古鲁穆克从世界的海洋中浮出水面

  3. ਓਨਮ ਅਖਰ ਸੁਣਹੁ ਬੀਚਾਰੁ ॥

    听听字母“Om”的想法;

  4. ਓਨਮ ਅਖਰੁ ਤ੍ਰਿਭਵਣ ਸਾਰੁ ॥੧॥

    Om是地,天和冥三个世界的精华。1

  5. ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥

    嘿,潘迪!听着就好;你为什么要写被困的东西

  6. ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥

    成为古鲁穆克并写下拉姆的名字。1.留

  7. ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥

    整个世界的至高灵魂创造了一种自然的本性,他的光包含在所有三个世界中

  8. ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥

    命名的对象只能通过上师获得,人们应该选择这些名字形式的珠子和珍珠

  9. ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥

    一个反复阅读声音并试图理解它的人会明白至高无上的真理上帝在心中的事实

  10. ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥

    古鲁穆克在一切事物中看到了上帝,并想到了真理,没有真理,整个世界都是易腐烂的。2

  11. ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥

    正是在宗教之城萨桑,众生接受佛法,这对他有益,心保持耐心

  12. ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥

    那些脸上布满圣人和伟人的脚的人,他们石头般的心灵也变成了金色

  13. ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥

    上帝是有福的,没有出生和死亡,在各方面都是绝对真理

  14. ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥

    主自己知道那个实干家神或勇敢的上师的动向吗?3

  15. ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥

    被困在二元性中,这个生物失去了知识,并通过吃了玛雅的毒药而骄傲地被摧毁了

  16. ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥

    他不喜欢上师的声音,也不喜欢听上师的话,因此他失去了深刻的真理

  17. ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥

    上师宣讲真理的人已经接受了纳玛姆利特,他的身心都觉得真理令人愉快

  18. ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥

    上帝是上师,他自己给这个名字,他自己让他喝namaamrit。4

  19. ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥

    每个人都说上帝是独一的,但生物沉浸在骄傲和骄傲中

  20. ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥

    一个从内到外认出上帝的人就会认识真正的家

  21. ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥

    上帝离我们很近,不要认为他很遥远,所有创造物中只有一位上帝

  22. ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥

    Omkar遍布世界各地,没有其他人。那纳克啊!万物中只有一位神。5

  23. ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥

    我怎能把神放在心里,因为这个心思仍然傲慢,他的荣耀是无法衡量的

  24. ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥

    玛雅生物啊!玛雅在你的嘴里撒了一个谎

  25. ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥

    被困在贪婪和贪婪中,有机体变得痴迷于需求,然后后悔

  26. ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥

    如果一位神被赞美,他的速度是可以估计的,救赎是从运动中实现的。6

  27. ਏਕੁ ਅਚਾਰੁ ਰੰਗੁ ਇਕੁ ਰੂਪੁ ॥

    独一的神是行为、色彩和

  28. ਪਉਣ ਪਾਣੀ ਅਗਨੀ ਅਸਰੂਪੁ ॥

    它也位于风,水和火中

  29. ਏਕੋ ਭਵਰੁ ਭਵੈ ਤਿਹੁ ਲੋਇ ॥

    即使在三个世界,神也像受造物一样徘徊

  30. ਏਕੋ ਬੂਝੈ ਸੂਝੈ ਪਤਿ ਹੋਇ ॥

    只有那些了解它的人才会成为美的对象

  31. ਗਿਆਨੁ ਧਿਆਨੁ ਲੇ ਸਮਸਰਿ ਰਹੈ ॥

    获得知识和禅修的人在悲伤和幸福中保持不变,

  32. ਗੁਰਮੁਖਿ ਏਕੁ ਵਿਰਲਾ ਕੋ ਲਹੈ ॥

    一个人很少通过成为古鲁穆克而获得名字

  33. ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥

    他给他祝福的人起了一个名字,他得到了幸福

  34. ਗੁਰੂ ਦੁਆਰੈ ਆਖਿ ਸੁਣਾਏ ॥੭॥

    他通过上师以他的名字向他背诵。7

  35. ਊਰਮ ਧੂਰਮ ਜੋਤਿ ਉਜਾਲਾ ॥

    在大地和天空中都有他的光

  36. ਤੀਨਿ ਭਵਣ ਮਹਿ ਗੁਰ ਗੋਪਾਲਾ ॥

    在所有三个世界中,Jagadguru神都存在

  37. ਊਗਵਿਆ ਅਸਰੂਪੁ ਦਿਖਾਵੈ ॥

    上帝揭示了祂的各种形式;

  38. ਕਰਿ ਕਿਰਪਾ ਅਪੁਨੈ ਘਰਿ ਆਵੈ ॥

    给予祂的恩典,祂进入心中的家。

  39. ਊਨਵਿ ਬਰਸੈ ਨੀਝਰ ਧਾਰਾ ॥

    云层低垂,雨倾盆而下。

  40. ਊਤਮ ਸਬਦਿ ਸਵਾਰਣਹਾਰਾ ॥

    上帝用圣言的崇高之词来修饰和提升。

  41. ਇਸੁ ਏਕੇ ਕਾ ਜਾਣੈ ਭੇਉ ॥

    一个知道上帝区别的人,

  42. ਆਪੇ ਕਰਤਾ ਆਪੇ ਦੇਉ ॥੮॥

    他意识到神自己就是行动者,神自己就是神。8

  43. ਉਗਵੈ ਸੂਰੁ ਅਸੁਰ ਸੰਘਾਰੈ ॥

    当太阳以名字的形式升起时,混乱形式的恶魔被杀死

  44. ਊਚਉ ਦੇਖਿ ਸਬਦਿ ਬੀਚਾਰੈ ॥

    一个仰望高处并思考这个词的人,

  45. ਊਪਰਿ ਆਦਿ ਅੰਤਿ ਤਿਹੁ ਲੋਇ ॥

    他认为上帝是所有三个世界的保护者,直到创造的开始和结束

  46. ਆਪੇ ਕਰੈ ਕਥੈ ਸੁਣੈ ਸੋਇ ॥

    他自己做所有事情,讲述自己的里拉的故事,自己听