Sri Guru Granth Sahib Ji

第 931

  1. ਓਹੁ ਬਿਧਾਤਾ ਮਨੁ ਤਨੁ ਦੇਇ ॥

    他是创造者,他奉献了思想和身体

  2. ਓਹੁ ਬਿਧਾਤਾ ਮਨਿ ਮੁਖਿ ਸੋਇ ॥

    这种智慧存在于头脑和嘴里

  3. ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥

    上帝是世界的生命,除了他之外没有其他人

  4. ਨਾਨਕ ਨਾਮਿ ਰਤੇ ਪਤਿ ਹੋਇ ॥੯॥

    那纳克啊!沉浸在上帝的名中的人是荣耀的。6

  5. ਰਾਜਨ ਰਾਮ ਰਵੈ ਹਿਤਕਾਰਿ ॥

    一个不停地吟诵有益公羊之名的人,

  6. ਰਣ ਮਹਿ ਲੂਝੈ ਮਨੂਆ ਮਾਰਿ ॥

    他杀死了自己的思想,在世界战场上战斗

  7. ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥

    无论白天还是黑夜,他都沉浸在上帝的色彩中

  8. ਤੀਨਿ ਭਵਨ ਜੁਗ ਚਾਰੇ ਜਾਤਾ ॥

    这样的人,在三个世界、四个时代都走红了

  9. ਜਿਨਿ ਜਾਤਾ ਸੋ ਤਿਸ ਹੀ ਜੇਹਾ ॥

    了解神的人变得像他

  10. ਅਤਿ ਨਿਰਮਾਇਲੁ ਸੀਝਸਿ ਦੇਹਾ ॥

    他的心变得纯净,他的身体变得成功

  11. ਰਹਸੀ ਰਾਮੁ ਰਿਦੈ ਇਕ ਭਾਇ ॥

    怀着崇敬的心情,拉姆住在他的心里

  12. ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥

    在他里面,话语被定位,并且对真理充满热情。10

  13. ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥

    一个人不应该在心里生气,喝Namamrit,因为没有人应该生活在这个世界上

  14. ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥

    国王、大君和乞丐不生活在世界上,四个时代都有一个生死的循环

  15. ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥

    即使说我会一直在这里,也没有人住在这里。那我应该向谁恳求呢

  16. ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥

    拉姆这个名字是众生的救世主,上师赋予智慧和声望。11

  17. ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥

    在公共羞耻中死去的生物和女人的耻辱已经死了,现在她敞开面纱走路

  18. ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥

    她的婆婆玛雅变成了宝丽,对玛雅婆婆的恐惧已经从她的脑海中消失了

  19. ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥

    他的主以爱和感情呼召他到他面前,他的心被话语充满喜乐

  20. ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥

    她染上了红色主的爱,使她的脸红了。她被上师说服了。12

  21. ਲਾਹਾ ਨਾਮੁ ਰਤਨੁ ਜਪਿ ਸਾਰੁ ॥

    以名字的形式吟唱宝石是真正的好处

  22. ਲਬੁ ਲੋਭੁ ਬੁਰਾ ਅਹੰਕਾਰੁ ॥

    贪婪,贪婪和自我

  23. ਲਾੜੀ ਚਾੜੀ ਲਾਇਤਬਾਰੁ ॥

    诽谤、诽谤、猥亵、诽谤都是恶行

  24. ਮਨਮੁਖੁ ਅੰਧਾ ਮੁਗਧੁ ਗਵਾਰੁ ॥

    由于这些坏习惯,这个令人难以置信的生物变得盲目、愚蠢和迷失

  25. ਲਾਹੇ ਕਾਰਣਿ ਆਇਆ ਜਗਿ ॥

    这个生物来到这个世界是为了得到名字的名字

  26. ਹੋਇ ਮਜੂਰੁ ਗਇਆ ਠਗਾਇ ਠਗਿ ॥

    但成为玛雅的劳动者,玛雅欺骗并空手而归

  27. ਲਾਹਾ ਨਾਮੁ ਪੂੰਜੀ ਵੇਸਾਹੁ ॥

    那纳克啊!真正的利润只来自以上帝的名义接受资本

  28. ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥

    真正的罪人神赐给他真正的尊严。13

  29. ਆਇ ਵਿਗੂਤਾ ਜਗੁ ਜਮ ਪੰਥੁ ॥

    生于世间,生灵正因跌落阎罗之道而毁于灭亡

  30. ਆਈ ਨ ਮੇਟਣ ਕੋ ਸਮਰਥੁ ॥

    他没有能力摧毁执着

  31. ਆਥਿ ਸੈਲ ਨੀਚ ਘਰਿ ਹੋਇ ॥

    如果一个卑微的人家里有很多钱

  32. ਆਥਿ ਦੇਖਿ ਨਿਵੈ ਜਿਸੁ ਦੋਇ ॥

    富人和穷人都向他的财富鞠躬,向他鞠躬

  33. ਆਥਿ ਹੋਇ ਤਾ ਮੁਗਧੁ ਸਿਆਨਾ ॥

    有很多钱的人也被认为是傻瓜

  34. ਭਗਤਿ ਬਿਹੂਨਾ ਜਗੁ ਬਉਰਾਨਾ ॥

    没有奉献精神,整个世界都像妖怪一样四处游荡

  35. ਸਭ ਮਹਿ ਵਰਤੈ ਏਕੋ ਸੋਇ ॥

    但所有生物中只有一位上帝,

  36. ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥

    他在他赐予恩典的人的心中显明。14

  37. ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥

    历代创造世界的上帝总是稳定的,没有敌意

  38. ਜਨਮਿ ਮਰਣਿ ਨਹੀ ਧੰਧਾ ਧੈਰੁ ॥

    作为一种爱的形式,他没有生死的循环,不受世俗的职业束缚

  39. ਜੋ ਦੀਸੈ ਸੋ ਆਪੇ ਆਪਿ ॥

    任何可见的东西都是它的形式

  40. ਆਪਿ ਉਪਾਇ ਆਪੇ ਘਟ ਥਾਪਿ ॥

    他创造了自己,他自己位于每个人的心中

  41. ਆਪਿ ਅਗੋਚਰੁ ਧੰਧੈ ਲੋਈ ॥

    他本人是隐形的,并以不同的方式与整个世界接触

  42. ਜੋਗ ਜੁਗਤਿ ਜਗਜੀਵਨੁ ਸੋਈ ॥

    即使在瑜伽的练习中,世界的生命也是上帝

  43. ਕਰਿ ਆਚਾਰੁ ਸਚੁ ਸੁਖੁ ਹੋਈ ॥

    真正的幸福是通过尽最大的奉献精神来实现的,

  44. ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥

    但是不可能有一个无名生物的解放。15

  45. ਵਿਣੁ ਨਾਵੈ ਵੇਰੋਧੁ ਸਰੀਰ ॥

    没有名字的生活就像抵抗你的身体

  46. ਕਿਉ ਨ ਮਿਲਹਿ ਕਾਟਹਿ ਮਨ ਪੀਰ ॥

    你为什么不遇见主?他会带走你心中的痛苦

  47. ਵਾਟ ਵਟਾਊ ਆਵੈ ਜਾਇ ॥

    众生之路一次又一次地走在世界的道路上

  48. ਕਿਆ ਲੇ ਆਇਆ ਕਿਆ ਪਲੈ ਪਾਇ ॥

    它给世界带来了什么,它得到了什么好处

  49. ਵਿਣੁ ਨਾਵੈ ਤੋਟਾ ਸਭ ਥਾਇ ॥

    没有名字,每个地方都有伤害

  50. ਲਾਹਾ ਮਿਲੈ ਜਾ ਦੇਇ ਬੁਝਾਇ ॥

    只有当上帝赐给他智慧时,他才能得到名字的好处

  51. ਵਣਜੁ ਵਾਪਾਰੁ ਵਣਜੈ ਵਾਪਾਰੀ ॥

    一个真正的商人以上帝的名义进行商业和贸易

  52. ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥

    那么,一个众生怎么能没有名字呢?16

  53. ਗੁਣ ਵੀਚਾਰੇ ਗਿਆਨੀ ਸੋਇ ॥

    他是真正的智者,他考虑终极真理的品质

  54. ਗੁਣ ਮਹਿ ਗਿਆਨੁ ਪਰਾਪਤਿ ਹੋਇ ॥

    正是在品质上,他获得了知识

  55. ਗੁਣਦਾਤਾ ਵਿਰਲਾ ਸੰਸਾਰਿ ॥

    世界上只有一个罕见的人会默想上帝,他是美德的赐予者

  56. ਸਾਚੀ ਕਰਣੀ ਗੁਰ ਵੀਚਾਰਿ ॥

    只有通过上师的教诲,才能真正记住这个名字

  57. ਅਗਮ ਅਗੋਚਰੁ ਕੀਮਤਿ ਨਹੀ ਪਾਇ ॥

    上帝的真正价值不能超越难以理解的心灵言语来判断