Sri Guru Granth Sahib Ji

第 934

  1. ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥

    他们服侍那给我起名字的人,并把它献在他身上

  2. ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥

    创造世界的人是毁灭它的人,没有其他人有能力做到这一点

  3. ਗੁਰ ਪਰਸਾਦੀ ਤਿਸੁ ਸੰਮੑਲਾ ਤਾ ਤਨਿ ਦੂਖੁ ਨ ਹੋਇ ॥੩੧॥

    如果你藉着上师的恩典禅修他,那么身体就没有悲伤了。31

  4. ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥

    我应该求助于谁?没有人是我自己的。除了上帝之外,没有其他同伴,也永远不会有

  5. ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥

    有机体在生死轮回中不断灭亡,继续遭受进退两难的疾病之苦

  6. ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥

    无名男子像沙墙一样倒塌

  7. ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥

    没有名字他怎么能摆脱,最后他掉进了深渊

  8. ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥

    这个真神是无限的,但这个生物一直在用字母数数

  9. ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥

    無知的人是無心的,沒有上師,他就沒有知識

  10. ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥

    好像拉巴布的断线因断裂而没有响起,

  11. ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥

    那纳克啊!同样,上帝通过巧合加入分离的生物。32

  12. ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥

    這個身體是一棵樹,頭腦是一隻鳥。其他五种感官的鸟类也坐在上面

  13. ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥

    当他们与五人一起不断采摘哲学和知识的果实时,他们没有丝毫的玛雅陷阱

  14. ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥

    当他们焦急地飞去偷那粒粮食时

  15. ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥

    他们被玛雅困住,翅膀折断,这场灾难是由于他们自己的恶习而引起的

  16. ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥

    没有真理,一个活生生的人怎么能自由,只靠他的恩典才能获得美德的宝石呢

  17. ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥

    那主主自己是伟大的,只有他自己从束缚中解脱出来,才能得到救赎

  18. ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥

    当他自己加持时,借着上师的恩典,众生就从束缚中解脱出来了

  19. ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥

    所有的伟大都在上帝的手中,只有得到批准,他才会给予它。33

  20. ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥

    活生生的灵魂颤抖着,没有上帝的避难所

  21. ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥

    只有独一的真神给它庇护和尊荣,然后它的工作就没有恶化

  22. ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥

    那拉扬是稳定的,上师是稳定的,他的真心总是稳定的

  23. ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥

    哦,我的上帝!你也是神之母,男人和纳特,你是无助者的支持

  24. ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ॥

    你住在世界所有的地方,你是所有人的给予者

  25. ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ ॥

    无论我看哪里,都只有你,没有尽头,也没有其他办法

  26. ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ ॥

    上帝是无所不在的,但这个事实只有通过上师的话语才能知道

  27. ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥੩੪॥

    那位不可理解的无限神是如此伟大,以至于他继续给予众生而不问。34

  28. ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥

    父亲啊!你是一束慈悲,你怜悯所有众生,你也创造和照顾自己

  29. ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥

    主!你怜悯他,你把他结合在一起,你在你自己的意愿的瞬间创造和摧毁他

  30. ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥

    你是最聰明、最無所不知的;你是給予者中最偉大的給予者

  31. ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥

    你是消除贫穷和摧毁悲伤的人,正是通过上师,众生才能获得知识和冥想。35

  32. ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥

    一个愚蠢的人的心总是集中在金钱上,当钱消失时,他会非常难过

  33. ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ ॥

    只有少数人以名字的形式积累了真正的财富,并被主的纯名所爱

  34. ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥

    如果头脑被上帝的颜色所吸引,那么钱是否消失并不重要

  35. ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥

    即使献上自己的思想,交出它的头,生物也求助于上帝

  36. ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥

    当梵天这个词的喜悦在头脑中升起时,世界的生意就结束了

  37. ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥

    当遇到Govind Guru时,即使是恶人也会成为绅士

  38. ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ ॥

    她在森林里徘徊寻找的名字的对象是在心脏的房子里找到的

  39. ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥

    自从萨蒂古鲁与终极真理和解以来,出生和死亡的悲伤就消失了。36

  40. ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥

    通过执行多种类型的仪式,无法摆脱束缚,有德行的生物必须去Yamapuri

  41. ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥

    他的世界和来世都没有治愈,他因为他的恶习而后悔