Sri Guru Granth Sahib Ji

第 938

  1. ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥

    他通过彻底检查这些知识来获得知识,并冥想罗摩的名字

  2. ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥

    令人难以置信的人出售知识,从而接受毒药并吃毒药

  3. ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥

    傻瓜不认识这个词,也不理解它。53

  4. ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥

    那个熊猫叫古鲁穆克,他也向他的学生传道

  5. ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥

    记住名字,收集名字,在世界上获得利润

  6. ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥

    是学生写出真条,研究心中的真理,握住话语

  7. ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥

    那纳克啊!他是一位受过教育且聪明的学者,脖子上戴着一条名叫拉姆的项链。54.1

  8. ਰਾਮਕਲੀ ਮਹਲਾ ੧ ਸਿਧ ਗੋਸਟਿ

    拉姆卡利•马哈拉 1 西德•戈斯蒂

  9. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  10. ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥

    所有人都坐在悉达萨卜哈的座位上,说:“向圣萨卜哈致敬

  11. ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥

    (上师那纳克•德夫吉回答)我们必须向那至高无上的真理上帝鞠躬,

  12. ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥

    我们还切开酒杯,献给他,也献给他

  13. ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥

    那纳克啊!如果找到一个圣人,那么只有通过自然的本性才能获得最终的真理,并且成功是成功的。1

  14. ਕਿਆ ਭਵੀਐ ਸਚਿ ਸੂਚਾ ਹੋਇ ॥

    离开家乡,流浪在国内外,能得到什么真理和纯洁

  15. ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥

    没有真言,没有人是自由的。1.留在这里

  16. ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥

    (悉达多问古鲁吉)你是谁?你叫什么名字?你的道路是什么?你的人生目标是什么

  17. ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥

    我们对你的祈祷是告诉我们真相,我们去牺牲圣徒

  18. ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥

    (悉达多对上师那纳克•德瓦-)孩子啊!你坐在某个地方吗?你住在哪里?你从哪里来?你去哪里

  19. ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥

    纳纳克说,拜拉吉问你的路是什么?2

  20. ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥

    (上师那纳克•德吉回答悉达多-)我们仍然沉浸在至高灵魂的冥想中,他住在ghat中,走在Satiguru的叶子里

  21. ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥

    我们是上帝差遣的,我是奉他的命令来的,那纳克总是按照上帝的旨意行事

  22. ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥

    我们找到了这样一位大师,纳拉扬总是稳定的,他自己就是坐在座位上的人

  23. ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥

    古鲁穆克明白这个事实,认清自己,融入至高无上的真理。3

  24. ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥

    都说这个世界是可以艰难穿越的海洋,怎么可能跨越呢

  25. ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥

    然后查尔帕特•纳特说——哦,阿夫杜特•纳纳克!告诉我一个关于这个事实的真实想法

  26. ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥

    (姬上师说)这个事实谁说的,他自己都明白,应该给他什么答案

  27. ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥

    告诉我真相,你已经跨越了世界的海洋,你为什么要允许你坐在圣人大会上讨论?我还是会告诉你的

  28. ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥

    (吉上师回答说:“查尔帕特啊!例如,莲花在水中保持不变,漂浮在河中的公鸡不允许欣赏它的翅膀,

  29. ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥

    同样,通过念诵上帝的名字并默想上帝的话语,世界可以从海洋中穿越

  30. ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥

    一个生活在孤独中并将上帝灌输到他头脑中的人会脱离生活的希望

  31. ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥

    那纳克啊!我是那位伟人的仆人,他看到了不可理解的、看不见的上帝,并让别人也看到了他。5

  32. ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥

    (瑜伽士说)斯瓦米啊!聆听我们的祷告:我们问你真实的想法

  33. ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥

    上师怎么能通过不发怒并给出正确的答案来获得上帝呢

  34. ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥

    古鲁那纳克说,名字是生命的基础,这种善变的心变得位于真理的房子里

  35. ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥

    当真理被爱时,上帝就将自己与他融合在一起。6

  36. ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥

    “远离商店和高速公路,我们住在树林里,在植物和树木之间。

  37. ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥

    为了食物,我们吃水果和根。这是隐士所说的精神智慧。