Sri Guru Granth Sahib Ji

第 940

  1. ਕਿਤੁ ਬਿਧਿ ਆਸਾ ਮਨਸਾ ਖਾਈ ॥

    你用什么方法耗尽了你的希望和欲望

  2. ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥

    你通过什么方法获得了无上之光

  3. ਬਿਨੁ ਦੰਤਾ ਕਿਉ ਖਾਈਐ ਸਾਰੁ ॥

    没有牙齿怎么能咀嚼铁

  4. ਨਾਨਕ ਸਾਚਾ ਕਰਹੁ ਬੀਚਾਰੁ ॥੧੯॥

    那纳克啊!诚实地思考这个问题。19

  5. ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥

    (上师那纳克德吉回答说)当我通过皈依萨古鲁来改变我的生活时,他消灭了我的运动

  6. ਅਨਹਤਿ ਰਾਤੇ ਇਹੁ ਮਨੁ ਲਾਇਆ ॥

    我的思想倾向于anahat这个词和

  7. ਮਨਸਾ ਆਸਾ ਸਬਦਿ ਜਲਾਈ ॥

    梵天这个词燃烧了希望和欲望

  8. ਗੁਰਮੁਖਿ ਜੋਤਿ ਨਿਰੰਤਰਿ ਪਾਈ ॥

    我已經成為古魯穆克,並獲得了不斷燃燒的至高光明

  9. ਤ੍ਰੈ ਗੁਣ ਮੇਟੇ ਖਾਈਐ ਸਾਰੁ ॥

    从脑海中抹去玛雅的三种品质的人,咀嚼着自我的铁

  10. ਨਾਨਕ ਤਾਰੇ ਤਾਰਣਹਾਰੁ ॥੨੦॥

    那纳克啊!上帝亲自穿越海洋的海洋。20

  11. ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥

    (悉达多又问:)你对宇宙的创造有什么看法,也告诉我们最终的真理在虚空中在什么地方

  12. ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥

    你怎么看知识的货币,谁住在赤字中

  13. ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥

    如何避免肛骨损伤?以及如何无所畏惧地进入真正的房子

  14. ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥

    如何知道自发满足的姿势,如何摧毁性樱桃

  15. ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥

    (上师那纳克德吉回答说)通过上师的话语消除自我毒药的人,他住在真正的房子里

  16. ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥

    那纳克是创造这个宇宙的人的仆人,他通过这个词认出了他。21

  17. ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥

    (悉达多又问)这个生物从哪里来,去哪里?到达之前和之后存放在哪里

  18. ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥

    解释这个词含义的上师没有丝毫贪婪

  19. ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥

    一个众生如何通过上师获得至高无上的灵魂并热爱真理

  20. ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥

    那纳克啊!告诉我们你对上帝的看法,他自己是生物的创造者和痛苦的聆听者

  21. ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥

    (古鲁那纳克回答说)活生生的人是奉着上帝的命令而生的,是靠着他的命令而离开的,只有靠着他的命令才能沉浸在真理中

  22. ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥

    众生只有通过完整的上师才能行善,并通过道本身来理解真理的运动。23

  23. ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥

    (回答前面的问题,上师吉告诉悉达多)我对创造的看法是,它只能被称为奇妙。上帝一直生活在空虚的状态中

  24. ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥

    上师的知识是不变的姿势,这表明所有众生的真神存在于每时每刻

  25. ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥

    当一个生物通过上师的话语被上帝吸收时,他很容易获得至尊元素尼兰詹

  26. ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥

    那纳克说,服侍上师的弟子是通过寻找来获得真理的,不应该做其他事情

  27. ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥

    上帝的命令是敬畏,认识到他的命令的人通过这个技巧知道这个真理

  28. ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

    他被称为真正的瑜伽士,他抹去自我,脱离世界,真理存在于他的内在自我中。23

  29. ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥

    (上师那纳克德吉向悉达多解释说)涅槃般若波罗蜜多出生是坚不可摧的,他已经以涅槃的形式变成了萨贡

  30. ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥

    如果众生的心仍然沉浸在萨古鲁身上,那么他就会获得救赎并与真道融合

  31. ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥

    他知道一个真理,并消除了他的自我和二元性

  32. ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥

    认出上师这个词的人是真正的瑜伽士,至高无上的光芒在他的心中变成了莲花

  33. ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥

    如果受造物消除了它的自我,那么它就会明白一切,并知道怜悯每个人心中的上帝

  34. ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥

    那纳克说,只有认识到居住在所有众生中的至高灵魂的人才能获得名声。24

  35. ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥

    (上师吉解释说)众生从终极真理中生起,与真理融合,与真理变得纯净,成为它的形式

  36. ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥

    虚假的存在是诞生的,但由于二元性,他们找不到任何幸福的地方,运动的循环仍然存在

  37. ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ॥

    他们的运动循环只有被上师的话语所消除。上帝自己检查好的和坏的生物,他自己宽恕他们

  38. ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥

    由于二元性,所有生物都有同样的痛苦,他们忘记了自己的名字和化学反应