Sri Guru Granth Sahib Ji

第 942

  1. ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ ॥

    在心里仔细想一想,发现没有梵天这个词,人们就参与二元性

  2. ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ ॥੩੪॥

    那纳克啊!这些人是伟大而幸运的,他们把真理放在心里。34

  3. ਗੁਰਮੁਖਿ ਰਤਨੁ ਲਹੈ ਲਿਵ ਲਾਇ ॥

    古鲁穆克的名字和宝石充满了激情

  4. ਗੁਰਮੁਖਿ ਪਰਖੈ ਰਤਨੁ ਸੁਭਾਇ ॥

    正是本能的本性考验着这个名字和宝石

  5. ਗੁਰਮੁਖਿ ਸਾਚੀ ਕਾਰ ਕਮਾਇ ॥

    他继续做Naam-Simran的真正工作

  6. ਗੁਰਮੁਖਿ ਸਾਚੇ ਮਨੁ ਪਤੀਆਇ ॥

    他的心对真理变得自信

  7. ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥

    古鲁穆克也让别人看到主,这是他喜欢的

  8. ਨਾਨਕ ਗੁਰਮੁਖਿ ਚੋਟ ਨ ਖਾਵੈ ॥੩੫॥

    那纳克啊!古鲁穆克不会伤害雅玛。35

  9. ਗੁਰਮੁਖਿ ਨਾਮੁ ਦਾਨੁ ਇਸਨਾਨੁ ॥

    他吟诵古鲁穆克这个名字,为身体的纯洁洗澡,并捐赠给穷人

  10. ਗੁਰਮੁਖਿ ਲਾਗੈ ਸਹਜਿ ਧਿਆਨੁ ॥

    他自然而然地专注于上帝和

  11. ਗੁਰਮੁਖਿ ਪਾਵੈ ਦਰਗਹ ਮਾਨੁ ॥

    他在真理法庭上得到尊重

  12. ਗੁਰਮੁਖਿ ਭਉ ਭੰਜਨੁ ਪਰਧਾਨੁ ॥

    那纳克啊!古鲁穆克通过默想可怕的上帝而成为酋长

  13. ਗੁਰਮੁਖਿ ਕਰਣੀ ਕਾਰ ਕਰਾਏ ॥

    他还让别人做名和捐赠的好事

  14. ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥

    纳纳克说,古鲁穆克也把他的同伴与上帝联合起来。36

  15. ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥

    古鲁穆克知道经文、记忆和吠陀经

  16. ਗੁਰਮੁਖਿ ਪਾਵੈ ਘਟਿ ਘਟਿ ਭੇਦ ॥

    他每时每刻都知道神的奥秘

  17. ਗੁਰਮੁਖਿ ਵੈਰ ਵਿਰੋਧ ਗਵਾਵੈ ॥

    他消除了头脑中的敌意和

  18. ਗੁਰਮੁਖਿ ਸਗਲੀ ਗਣਤ ਮਿਟਾਵੈ ॥

    它会删除所有帐户

  19. ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥

    他仍然沉浸在拉姆这个名字的颜色中

  20. ਨਾਨਕ ਗੁਰਮੁਖਿ ਖਸਮੁ ਪਛਾਤਾ ॥੩੭॥

    那纳克啊!古鲁穆克已经认出了主。37

  21. ਬਿਨੁ ਗੁਰ ਭਰਮੈ ਆਵੈ ਜਾਇ ॥

    没有上师,众生就被困在生死中

  22. ਬਿਨੁ ਗੁਰ ਘਾਲ ਨ ਪਵਈ ਥਾਇ ॥

    没有导师,任何工作都不会成功

  23. ਬਿਨੁ ਗੁਰ ਮਨੂਆ ਅਤਿ ਡੋਲਾਇ ॥

    没有上师,众生的心继续颤抖很多

  24. ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ ॥

    没有上师,心就不满足,他继续以玛雅的形式服用毒药

  25. ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥

    没有大师,玛雅形式的蛇咬了这个生物,他在生命崇拜中放弃了自己的生命

  26. ਨਾਨਕ ਗੁਰ ਬਿਨੁ ਘਾਟੇ ਘਾਟ ॥੩੮॥

    那纳克啊!没有上师,一个人的生命就会有损失。38

  27. ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥

    找到上师的人将他从世界的海洋中移除

  28. ਅਵਗਣ ਮੇਟੈ ਗੁਣਿ ਨਿਸਤਾਰੈ ॥

    他消除了她的恶习,赋予了她品质

  29. ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥

    通过禅修上师的话语,一个人可以获得解脱和最终的幸福

  30. ਗੁਰਮੁਖਿ ਕਦੇ ਨ ਆਵੈ ਹਾਰਿ ॥

    Gurumukh jiva在生活中永远不会被打败

  31. ਤਨੁ ਹਟੜੀ ਇਹੁ ਮਨੁ ਵਣਜਾਰਾ ॥

    這個人的身體是一個商店,頭腦是一個坐在其中的商人

  32. ਨਾਨਕ ਸਹਜੇ ਸਚੁ ਵਾਪਾਰਾ ॥੩੯॥

    纳纳克说,这个头脑总是很容易地交易真理。39

  33. ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥

    维达塔为古鲁穆克人建造了一座横跨大海的桥梁

  34. ਲੰਕਾ ਲੂਟੀ ਦੈਤ ਸੰਤਾਪੈ ॥

    因此,拉瓦那洗劫了兰卡并杀死了恶魔

  35. ਰਾਮਚੰਦਿ ਮਾਰਿਓ ਅਹਿ ਰਾਵਣੁ ॥

    然后拉姆钱德拉吉杀死了兰卡帕蒂拉瓦纳

  36. ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥

    当毗毗沙那说出拉瓦那的区别时

  37. ਗੁਰਮੁਖਿ ਸਾਇਰਿ ਪਾਹਣ ਤਾਰੇ ॥

    上师还用海里的石头和

  38. ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥

    他还拯救了三千三百万神。40

  39. ਗੁਰਮੁਖਿ ਚੂਕੈ ਆਵਣ ਜਾਣੁ ॥

    古鲁穆克的生死轮回结束了,

  40. ਗੁਰਮੁਖਿ ਦਰਗਹ ਪਾਵੈ ਮਾਣੁ ॥

    他在神的院子里得荣耀

  41. ਗੁਰਮੁਖਿ ਖੋਟੇ ਖਰੇ ਪਛਾਣੁ ॥

    他认识到好的和坏的

  42. ਗੁਰਮੁਖਿ ਲਾਗੈ ਸਹਜਿ ਧਿਆਨੁ ॥

    自然,他专注于终极真理

  43. ਗੁਰਮੁਖਿ ਦਰਗਹ ਸਿਫਤਿ ਸਮਾਇ ॥

    他走向真理的法庭,沉浸在上帝的赞美中

  44. ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥

    纳纳克说,对古鲁穆克没有限制。41

  45. ਗੁਰਮੁਖਿ ਨਾਮੁ ਨਿਰੰਜਨ ਪਾਏ ॥

    古鲁穆克得名尼兰詹和

  46. ਗੁਰਮੁਖਿ ਹਉਮੈ ਸਬਦਿ ਜਲਾਏ ॥

    他用言语燃烧自我

  47. ਗੁਰਮੁਖਿ ਸਾਚੇ ਕੇ ਗੁਣ ਗਾਏ ॥

    他赞美真神,

  48. ਗੁਰਮੁਖਿ ਸਾਚੈ ਰਹੈ ਸਮਾਏ ॥

    他仍然沉浸在真理中

  49. ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥

    他不停地念诵上帝的名字,他的名声变得很好

  50. ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥

    纳纳克说,古鲁穆克了解了整个世界。42

  51. ਕਵਣ ਮੂਲੁ ਕਵਣ ਮਤਿ ਵੇਲਾ ॥

    (悉达多再次问上师那纳克德吉-)创造的起源是什么?这个人的生命是什么教义

  52. ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥

    谁是你的上师,你是谁的弟子

  53. ਕਵਣ ਕਥਾ ਲੇ ਰਹਹੁ ਨਿਰਾਲੇ ॥

    你远离世界的故事是什么

  54. ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥

    孩子那纳克啊!仔细听我们在说什么

  55. ਏਸੁ ਕਥਾ ਕਾ ਦੇਇ ਬੀਚਾਰੁ ॥

    也告诉我们你对这个故事的看法

  56. ਭਵਜਲੁ ਸਬਦਿ ਲੰਘਾਵਣਹਾਰੁ ॥੪੩॥

    这个词会跨越世界的海洋吗?43