Sri Guru Granth Sahib Ji

第 945

  1. ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥

    没有圣言,就无法获得真髓,哦,隐士,自我的渴求也无法消退。

  2. ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥

    沉浸在圣言中,便能找到甘露的真髓,并因真理而得到满足。

  3. ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥

    “用什么智慧才能保持坚定和稳定?什么食物能带来满足?”

  4. ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥

    哦,纳anak,当一个人平等地看待痛苦和快乐时,通过真上师,他不会被死亡吞噬。||61||

  5. ਰੰਗਿ ਨ ਰਾਤਾ ਰਸਿ ਨਹੀ ਮਾਤਾ ॥

    如果一个人没有沉浸在主的爱中,也没有被他的微妙真髓所陶醉,

  6. ਬਿਨੁ ਗੁਰ ਸਬਦੈ ਜਲਿ ਬਲਿ ਤਾਤਾ ॥

    没有上师圣言的指引,他会感到沮丧,并被内心的火焰吞噬。

  7. ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥

    他没有保存他的精液和种子,也没有吟唱圣言。

  8. ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥

    他没有控制他的呼吸;他没有崇拜和敬仰真主。

  9. ਅਕਥ ਕਥਾ ਲੇ ਸਮ ਕਰਿ ਰਹੈ ॥

    但是,那些讲述无法言说的故事,并保持平衡的人,

  10. ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥

    哦,纳anak,获得了主,至高的灵魂。||62||

  11. ਗੁਰ ਪਰਸਾਦੀ ਰੰਗੇ ਰਾਤਾ ॥

    通过上师的恩典,一个人与主的爱协调一致。

  12. ਅੰਮ੍ਰਿਤੁ ਪੀਆ ਸਾਚੇ ਮਾਤਾ ॥

    饮用甘露,他沉醉于真理。

  13. ਗੁਰ ਵੀਚਾਰੀ ਅਗਨਿ ਨਿਵਾਰੀ ॥

    沉思上师,内心的火焰被熄灭。

  14. ਅਪਿਉ ਪੀਓ ਆਤਮ ਸੁਖੁ ਧਾਰੀ ॥

    饮用甘露,灵魂安顿在平静之中。

  15. ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥

    崇拜真主,古尔穆克渡过了生命的河流。

  16. ਨਾਨਕ ਬੂਝੈ ਕੋ ਵੀਚਾਰੀ ॥੬੩॥

    哦,纳anak,经过深入的沉思,才能理解这一点。||63||

  17. ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥

    “这头心象住在哪里?呼吸又住在哪里?

  18. ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥

    圣言应该住在哪里,才能停止心的游荡?”

  19. ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥

    当主以他的恩典之眼祝福一个人时,他会引导他找到真上师。然后,这颗心住在它自己的内在之家。

  20. ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ ॥

    当个体消耗掉他的自我时,他变得纯洁,他游荡的心被控制住。

  21. ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ ॥

    “如何才能认识根源,万物的源头?灵魂如何才能认识自己?太阳如何才能进入月亮的家?”

  22. ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥੬੪॥

    古尔穆克从内心消除自我;然后,哦,纳anak,太阳自然地进入月亮的家。||64||

  23. ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥

    当心变得稳定和坚定时,它住在心中,然后古尔穆克认识到根源,万物的源头。

  24. ਨਾਭਿ ਪਵਨੁ ਘਰਿ ਆਸਣਿ ਬੈਸੈ ਗੁਰਮੁਖਿ ਖੋਜਤ ਤਤੁ ਲਹੈ ॥

    呼吸坐在肚脐的家中;古尔穆克寻找,并找到现实的本质。

  25. ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥

    这个圣言渗透到自我的核心,深深地存在于它自己的家中;这个圣言的光芒遍布三个世界。

  26. ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ ॥

    对真主的渴望将吞噬你的痛苦,通过真主,你将得到满足。

  27. ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥

    古尔穆克知道巴尼的不击之声;很少有人能理解。

  28. ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥੬੫॥

    纳anak说,一个说真话的人被染上了真理的色彩,这种色彩永远不会褪色。||65||

  29. ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥

    “当这颗心和身体不存在时,心住在哪里?

  30. ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ ॥

    当没有肚脐莲花的支撑时,呼吸住在哪个家中?

  31. ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥

    当没有形式或形状时,如何才能充满爱意地专注于圣言?

  32. ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥

    当没有由卵子和精子形成的牢笼时,谁能衡量主的价值和范围?

  33. ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥

    当颜色、服装和形式都无法看到时,如何才能认识真主?”

  34. ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥

    哦,纳anak,那些与主的圣名协调一致的人是超脱的。那时和现在,他们都看到了最真实的真理。||66||

  35. ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥

    当心脏和身体不存在时,哦,隐士,心就住在绝对的、超脱的主中。

  36. ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥

    当没有肚脐莲花的支撑时,呼吸就住在它自己的家中,与主的爱协调一致。

  37. ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥

    当没有形式、形状或社会阶层时,圣言,在它的本质中,就住在未显化的主中。

  38. ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥

    当世界和天空甚至不存在时,无形之主的光芒就充满了三个世界。