Sri Guru Granth Sahib Ji

第 946

  1. ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥

    那个人的颜色、服装和外观非常漂亮,本身就是一个美妙的词

  2. ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥

    那纳克啊!没有终极真理,没有人是纯洁的,上帝的里拉的故事真的是不可言说的。67

  3. ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥

    (悉达多又问:“伟大的人啊!这个世界是通过什么方法产生的,出于什么原因在痛苦中被摧毁

  4. ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥

    古鲁那纳克解释说,这个世界起源于自我,如果一个人忘记了它的名字,它就会感到悲伤

  5. ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥

    古鲁穆克的人想到知识的元素,并通过文字燃烧自我

  6. ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥

    他的身心通过纯粹的言语变得纯净,然后他仍然沉浸在真理中

  7. ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥

    从名字中诞生的人仍然对名字怀有敌意,并将真理放在心中

  8. ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥

    纳纳克说:“在心里想一想,瑜伽永远不会没有名字。68

  9. ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥

    (上师吉向悉达斯解释)只有罕见的古鲁穆克才会想到真道

  10. ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥

    通过这种方式,真正的言语在古鲁穆克的脑海中显露出来

  11. ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥

    他的脑海里浸透了果汁这个名字,但没有人理解这个事实

  12. ਗੁਰਮੁਖਿ ਨਿਜ ਘਰਿ ਵਾਸਾ ਹੋਇ ॥

    古鲁穆克住在他真正的房子里,

  13. ਗੁਰਮੁਖਿ ਜੋਗੀ ਜੁਗਤਿ ਪਛਾਣੈ ॥

    他认识到瑜伽的技巧

  14. ਗੁਰਮੁਖਿ ਨਾਨਕ ਏਕੋ ਜਾਣੈ ॥੬੯॥

    纳纳克说古鲁穆克只认识上帝。66

  15. ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥

    (吉上师向悉达斯宣讲)瑜伽练习不能不服侍萨古鲁

  16. ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥

    没有人在没有遇到萨古鲁的情况下获得解放

  17. ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥

    没有采访萨古鲁和

  18. ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥

    没有遇到萨古鲁,众生会受到很多悲伤

  19. ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥

    没有遇到萨古鲁,无知的黑暗就会通过自我留在头脑中

  20. ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥

    那纳克说,尼古拉吉瓦白白失去了生命,牺牲了自己的生命。70

  21. ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥

    古鲁穆克通过结束骄傲和

  22. ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥

    真理在心里

  23. ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥

    他克服了对死亡的恐惧,征服了世界

  24. ਗੁਰਮੁਖਿ ਦਰਗਹ ਨ ਆਵੈ ਹਾਰਿ ॥

    他没有被Yamraj打败

  25. ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥

    古鲁穆克在被生活击败后没有来到法庭

  26. ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥

    纳纳克说古鲁穆克认识这个词,但只有古鲁穆克知道这个事实,这是主混合在一起的。71

  27. ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥

    上师吉说:“阿瓦杜塔啊!现在仔细听听研讨会关于“那些”这个词的结论,即没有名字就没有瑜伽练习

  28. ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥

    名字中吸收的生物总是很酷,真正的幸福是从名字本身获得的

  29. ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥

    一切都是由名称本身揭示的,知识是从名称本身获得的

  30. ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥

    无名之辈做了很多虚伪的事,真神自己已经忘记了这个世界

  31. ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥

    哦,我的上帝!如果名字是从萨古鲁那里得到的,那么瑜伽技巧就是成功的

  32. ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥

    上师那纳克德吉说,用你的头脑思考,看看,没有名字就没有生物的解脱。72

  33. ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥

    (古鲁那纳克•德吉在最后一节赞美上帝,并说:“上帝啊!只有你知道你的速度和扩张,谁能说什么

  34. ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥

    你自己仍然隐藏在涅槃的形式中,以萨古纳的形式表现出来,并自己享受所有的颜色

  35. ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥

    许多悉达寻求者、上师和他们的弟子在你的命令下不断寻找

  36. ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥

    他们问你的名字,从你那里得到这个施舍,并在看到时牺牲它

  37. ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥

    这个世界是由阿宾希•帕布创造的,但只有古鲁穆克了解这个世界

  38. ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥

    古鲁•纳纳克(Guru Nanak)说,上帝自己存在于所有时代,除了他之外,没有其他人。73.1