Sri Guru Granth Sahib Ji

第 947

  1. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  2. ਰਾਮਕਲੀ ਕੀ ਵਾਰ ਮਹਲਾ ੩ ॥

    拉姆卡利基战争马哈拉 3

  3. ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥

    Jodha 和 Veera Purwani 的音樂。

  4. ਸਲੋਕੁ ਮਃ ੩ ॥

    什洛卡•马哈拉 3

  5. ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥

    萨古鲁是幸福与和平的领域,是依附于上师之爱的主,

  6. ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥

    他播种名字本身,他播种的名字诞生了,然后他融入了名字本身

  7. ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥

    生物的重要性是其诞生和死亡的种子,但通过播种名字,消除了对它出生和死亡的恐惧

  8. ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥

    没有名字,他什么都不播种,什么都没有诞生。现在他吃上帝赐给他的东西

  9. ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥

    古鲁穆克就像水中的水一样,不再与上帝分离

  10. ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥

    那纳克说那是人民!来看看,

  11. ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥

    这就是古鲁穆克的生活,但这些穷人应该看到什么,他们对此一无所知

  12. ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥

    心中有神的人看到他所展示的。1

  13. ਮਃ ੩ ॥

    吗哈拉 3

  14. ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥

    自愿的生物是一个痛苦的领域,它播下悲伤和痛苦

  15. ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥

    他生于忧愁,生于忧愁,一生都花在傲慢中

  16. ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥

    他没有生死意识,他只做无知的事,因为他无知

  17. ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥

    他不认识赐予他生活乐趣的上帝,但他被他所赐予的东西所包裹

  18. ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥

    那纳克啊!已经写在男人命运中的事情必须完成,没有运气,别的什么都做不了。2

  19. ਮਃ ੩ ॥

    吗哈拉 3

  20. ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥

    将上帝(与上师)联合起来的人总是通过与萨古鲁相遇而获得幸福

  21. ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥

    这种良知是黑暗的原因,使心灵纯净

  22. ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥

    他无知的幻觉被消除,知识得到了

  23. ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥

    那纳克啊!那个人到处都见过一位神,无论他看哪里,他就在那里。3

  24. ਪਉੜੀ ॥

    保里

  25. ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥

    真神已经把这个世俗的宝座当成了他坐的地方

  26. ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥

    他要自己做每件事,这是上师的话所听到的

  27. ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥

    他创造了自己的自然,建造了许多宫殿和旅馆

  28. ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥

    他通过制作月亮和太阳形式的两盏灯来照亮世界,从而创造了整个创造

  29. ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥

    他自己看到和听到一切,并被上师的话语所禅修。1

  30. ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥

    哇,真正的流氓!哇哇!!你是值得称赞的,你的名字是永恒的。1.留在这里

  31. ਸਲੋਕੁ ॥

    诗句

  32. ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥

    卡比尔吉说:“我的主人啊!我把自己磨好了,做了曼海迪,

  33. ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥

    但你从来没有问过我关于我的事情,你也没有把这个曼海迪应用到你的脚下。1

  34. ਮਃ ੩ ॥

    吗哈拉 3

  35. ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥

    纳纳克说,我一直保持着自己是曼海迪,这样主人就可以优雅地看着我

  36. ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥

    他自己研磨指甲花,自己擦拭,然后将其涂抹在自己的步骤上

  37. ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥

    这杯爱是主自己的,他把它给他想喝的人。2

  38. ਪਉੜੀ ॥

    保里

  39. ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥

    上帝创造了许多种类的创造,根据他的命令,受造物出生和死亡,并且(当宇宙是大屠杀时)融入真理

  40. ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥

    哦,我的上帝!你很高兴看到自己的创作,没有其他人像你一样

  41. ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥

    正如你被认可一样,你也保持众生,正是通过上师的话语,你传授知识

  42. ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥

    这是你对所有生物的力量,你按照你认为合适的方式奔跑

  43. ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥

    我没有看到像你这样伟大的人,我应该对谁说这句话?2

  44. ਸਲੋਕੁ ਮਃ ੩ ॥

    什洛卡•马哈拉 3

  45. ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥

    哦,我的上帝!迷茫的我四处游荡,绝望地寻找我心爱的上帝