Sri Guru Granth Sahib Ji

第 948

  1. ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥

    如果我的主不给我平安,我能用它做什么

  2. ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥

    (他的朋友向他解釋說)靠著上師的恩典,上帝可以靜心,應該留在他的心裡

  3. ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥

    那纳克说,当卡塔尔得到祝福时,可以找到主人坐在家里。1

  4. ਮਃ ੩ ॥

    马哈拉 3

  5. ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥

    一整天都在逃避世界的作品中过去,夜晚因睡眠而消失

  6. ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥

    通过撒谎,他已经吃下了玛雅的毒药,现在这个任意的生物已经哭泣着离开了这个世界

  7. ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥

    阎玛的棍子在头上响起,他沉迷于二元性已经失去了所有的威望

  8. ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥

    从未记念主名的人会再次经历生死轮回

  9. ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥

    靠着上师的恩典,心中有神的人不会对雅玛感到任何惩罚

  10. ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥

    那纳克说,他在自然状态下与真理联合,但这种轻松只能通过上帝的恩典来实现。2

  11. ਪਉੜੀ ॥

    保里

  12. ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥

    上帝已经聘请某人通过投票给萨古鲁来赞美他

  13. ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥

    他通过给一些伟人起名字来确立自己的真理

  14. ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥

    Vayu Devta,Varuna Devta和Agni Dev都在他的指挥下崇拜

  15. ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥

    这些神灵对上帝有完全的信仰,并且仍然是世界的完整创造

  16. ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥

    上帝的命令在所有人身上起作用,只有服从他的命令才能获得幸福。3

  17. ਸਲੋਕੁ ॥

    诗句

  18. ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥

    嘿,卡比尔!拉姆的考验是这样的,没有假人可以站在上面

  19. ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥

    从生命中解脱出来的人,经受了罗摩的考验。1

  20. ਮਃ ੩ ॥

    马哈拉 3

  21. ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥

    这个心怎么能被杀死,这个生物怎么能代表欲望而死去

  22. ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥

    没有人放弃骄傲,不追随上师这个词

  23. ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥

    靠着上师的恩典,一个失去骄傲的人从生活中解脱出来

  24. ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥

    那纳克说,只有那些被上帝赐予恩典的人才能获得救恩,然后他就没有障碍了。2

  25. ਮਃ ੩ ॥

    马哈拉 3

  26. ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥

    每个人都在谈论生与死,但如何拯救生命

  27. ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥

    如果生物对信仰上帝的恐惧保持克制,并使用爱的药,并且

  28. ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥

    如果一个人经常赞美他,那么自然的本性就会被毒药般的海洋所快乐地穿越

  29. ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥

    那纳克啊!有慈悲心和远见的人,就能从生活中解脱出来。3

  30. ਪਉੜੀ ॥

    保里

  31. ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥

    上帝创造了二元性,并且有三重玛雅在世界各地传播

  32. ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥

    梵天、毗湿奴和马赫什——这些三位神是上帝创造的,他们只通过命令工作

  33. ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥

    学者和占星家不断阅读文本,但他们不了解真正的知识

  34. ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥

    真正的造物主啊!整个世界都是你的游戏

  35. ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥

    他释放了你想要的任何人,并融入了真实的话语。4

  36. ਸਲੋਕੁ ਮਃ ੩ ॥

    什洛卡•马哈拉 3

  37. ਮਨ ਕਾ ਝੂਠਾ ਝੂਠੁ ਕਮਾਵੈ ॥

    一个假的头脑总是在撒谎

  38. ਮਾਇਆ ਨੋ ਫਿਰੈ ਤਪਾ ਸਦਾਵੈ ॥

    他称自己为苦行僧,但为了钱却四处走动

  39. ਭਰਮੇ ਭੂਲਾ ਸਭਿ ਤੀਰਥ ਗਹੈ ॥

    在混乱中被遗忘,他继续在所有朝圣中漫游,

  40. ਓਹੁ ਤਪਾ ਕੈਸੇ ਪਰਮ ਗਤਿ ਲਹੈ ॥

    但是,这样的苦行僧如何达到极致的速度呢

  41. ਗੁਰ ਪਰਸਾਦੀ ਕੋ ਸਚੁ ਕਮਾਵੈ ॥

    那纳克啊!在修行真理的上师的加持下,

  42. ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥

    只有这样的苦行者才能获得救赎。1

  43. ਮਃ ੩ ॥

    马哈拉 3

  44. ਸੋ ਤਪਾ ਜਿ ਇਹੁ ਤਪੁ ਘਾਲੇ ॥

    一个真正的苦行者是执行这种忏悔的人

  45. ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥

    他采访了萨古鲁,并为练字进行忏悔

  46. ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥

    只有以萨古鲁服务的形式进行的忏悔才是上帝所接受的

  47. ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥

    那纳克啊!只有这样的苦行者才能达到真理的法庭。2

  48. ਪਉੜੀ ॥

    保里

  49. ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥

    上帝创造了昼夜来指导世界的工作