Sri Guru Granth Sahib Ji

第 949

  1. ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥

    根据上师的观点,心中有知识之光,无明的黑暗被摧毁

  2. ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥

    上帝通过他的命令创造了整个宇宙,他存在于每一个粒子中

  3. ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥

    他是全能的,应该永远唱诵上帝的名字作为古鲁穆克

  4. ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥

    正是通过圣言,我们获得了理解,上帝自己也以真理的形式给予了知识。5

  5. ਸਲੋਕ ਮਃ ੩ ॥

    什洛卡•马哈拉 3

  6. ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥

    这种来到家里的和尚或法基尔,心里有困惑,不叫来访者

  7. ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥

    那纳克啊!其实,捐献给这样的人的美德果实也是一样的

  8. ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥

    那纳克啊!一个渴望获得无畏的尼兰詹主的至高无上地位的人,

  9. ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥

    没有人得到这样的食物。1

  10. ਮਃ ੩ ॥

    马哈拉 3

  11. ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥

    他们不能被称为客人,他们在外国房子里吃饭,

  12. ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ॥

    为了他们的肚子,他们穿着各种宗教长袍。

  13. ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥

    那纳克啊!事实上,游客是继续前往自己朝圣的人

  14. ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥

    他们找到上帝,住在他们真正的家。2

  15. ਪਉੜੀ ॥

    保里

  16. ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥

    上帝将琥珀和地球彼此分开,并在两者之间奠定了他能力的基础

  17. ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥

    吟诵上帝名字的房屋和大门都是真实的

  18. ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥

    上帝的命令在全世界都是至高无上的,上师的口与真理融为一体

  19. ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥

    上帝的宝座,真理的化身,也是真实的,他坐下来做真正的正义

  20. ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥

    至高无上的真理正在世界各处传播,是上师让我们看到了至高无上的上帝。6

  21. ਸਲੋਕੁ ਮਃ ੩ ॥

    什洛克•马哈拉 3

  22. ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥

    在这片世界的海洋中,只有一个神是无限的,其余的虚假世界都在生死轮回中

  23. ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥

    一个在生活中为所欲为的人必须遭受很多惩罚

  24. ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥

    在世界的海洋中,一切都可用,但只能靠运气才能实现

  25. ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥

    那纳克啊!如果一个生物按照上帝的旨意行事,那么他就会得到九个资金。1

  26. ਮਃ ੩ ॥

    马哈拉 3

  27. ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥

    一个没有以与生俱来的本性和奉献精神侍奉萨古鲁的人,他的出生已经在自我中结束了

  28. ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥

    那个拉斯纳没有尝到哈里纳姆汁液的人,他的心里没有光和莲花

  29. ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥

    他在服用Manmukhi Maya形式的毒药后死亡,Maya的迷恋摧毁了他

  30. ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

    没有一位上帝的名字生活和生活是应受谴责的

  31. ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥

    当真主显明他的恩典时,他就成了奴仆的奴仆

  32. ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥

    然后他继续日夜侍奉萨古鲁,从不离开他的身边

  33. ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥

    就像莲花仍然浸泡在水中一样,管家仍然是祭品

  34. ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥

    那纳克啊!正如品质的宝库似乎适合上帝一样,每个生物都按照他的旨意这样做。2

  35. ਪਉੜੀ ॥

    保里

  36. ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥

    36 时代使它变得非常黑暗,然后它显露出来

  37. ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥

    上帝自己创造了宇宙,并赐予生物和平

  38. ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥

    他撰写了回忆和经文,并写下了罪恶和美德的行为

  39. ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥

    他赐予知识的人理解这种区别,然后他的思想以真理的名义变得确信

  40. ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥

    上帝是无所不在的,并怜悯地将活生生的人与他融合在一起。7

  41. ਸਲੋਕ ਮਃ ੩ ॥

    什洛卡•马哈拉 3

  42. ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

    这整个身体充满了血液,没有血液就没有身体的循环

  43. ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥

    那些全神贯注于上帝的颜色的人,他们的头脑中没有贪婪形式的血液

  44. ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥

    由于头脑中的恐惧,身体变得虚弱,贪婪的血液从中流出