Sri Guru Granth Sahib Ji

第 95

  1. ਮਾਝ ਮਹਲਾ ੪ ॥

    泰姬陵 4 号

  2. ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥

    我们应该只阅读Hari-Parmeshwar 的荣耀,而应该只考虑Hari 的荣耀。

  3. ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥

    人们应该总是听听哈里这个名字的故事。

  4. ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥

    在圣徒的聚会中,人们应该歌颂哈里的荣耀; 这样就可以穿越宇宙的海洋了。1

  5. ਆਉ ਸਖੀ ਹਰਿ ਮੇਲੁ ਕਰੇਹਾ ॥

    哦,我的朋友们! 让我们试试Hari Milan。

  6. ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥

    有人可以给我亲爱的消息。

  7. ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥

    只有他是我的朋友和朋友,他是最亲爱的朋友,在 Narasimha-Hari 的指导下指导我。

  8. ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥

    Guruji 认为我的痛苦完全是 Hari-roop。

  9. ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥

    我不能不念诵主的名字。

  10. ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥

    哦,我完美的古儒吉! 以 Naam Mantra 的形式给我药,并以 Hari 的名义拯救我。 3

  11. ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥

    我很谦虚,已经在 Satguru 的庇护下。

  12. ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥

    古鲁吉在他嘴里放了一滴哈里帕布的名字。

  13. ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥

    哈里是水的海洋,而我是那水中的鱼。 哦那纳克! 没有这水我会死 4॥3

  14. ਮਾਝ ਮਹਲਾ ੪ ॥

    泰姬陵 4 号

  15. ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥

    哦,我的哈里的圣徒! 兄弟们! 跟我碰面

  16. ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥

    告诉我关于我的主哈里,因为我渴望看到哈里。

  17. ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥

    哦,世界的生命赐予者! 实现我的愿望; 见到哈里并见到他后,我的心会很高兴。

  18. ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥

    在共唱中,我一起说哈里的声音。

  19. ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥

    我非常喜欢哈里的故事。

  20. ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥

    哈里的名字形式的哈里的花蜜对我来说是甜蜜的; 遇见上师后,我喝了名为 2॥ 的甘露

  21. ਵਡਭਾਗੀ ਹਰਿ ਸੰਗਤਿ ਪਾਵਹਿ ॥

    幸运的人得到了哈里的陪伴。

  22. ਭਾਗਹੀਨ ਭ੍ਰਮਿ ਚੋਟਾ ਖਾਵਹਿ ॥

    但不幸的人在幻觉中徘徊并受到伤害。

  23. ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥

    没有运气就找不到 Satsang; 没有satsang,人就会被罪恶的污秽浸透。॥3॥

  24. ਮੈ ਆਇ ਮਿਲਹੁ ਜਗਜੀਵਨ ਪਿਆਰੇ ॥

    哦,亲爱的! 哦,生活! 来见我。

  25. ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥

    通过在你心中汲取怜悯,赐予我哈里的名字。

  26. ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥

    在上师的教导下,我的心开始以哈里的名义感到甜蜜和愉悦; 哦那纳克! Hari 4॥4॥

  27. ਮਾਝ ਮਹਲਾ ੪ ॥

    泰姬陵 4 号

  28. ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥

    通过上师提供的关于哈里的知识,我已经获得了哈里-rasa。

  29. ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥

    当上师让我喝 Hari-rasa 时,我的心全神贯注于对 Hari 的爱。

  30. ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥

    我不断地用嘴说哈里的名字; 我的心渴望喝hari rasa1॥

  31. ਆਵਹੁ ਸੰਤ ਮੈ ਗਲਿ ਮੇਲਾਈਐ ॥

    圣徒啊! 过来抱抱我。

  32. ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥

    讲述我亲爱的主的故事。

  33. ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥

    哦,哈里的圣徒! 跟我碰面; 我将把我的心交给那个把古鲁瓦尼放在我嘴里的人。

  34. ਵਡਭਾਗੀ ਹਰਿ ਸੰਤੁ ਮਿਲਾਇਆ ॥

    幸运的是,上帝让我与他的圣徒团聚

  35. ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥

    完美大师已将hari-rasa 放入我的嘴中。

  36. ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥

    倒霉的人得不到上师; 正念的人总是入胎-yoni 3॥

  37. ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

    仁慈的上帝亲自怜悯我

  38. ਮਲੁ ਹਉਮੈ ਬਿਖਿਆ ਸਭ ਨਿਵਾਰੀ ॥

    他已经消除了自我的所有有毒污秽。

  39. ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥

    哦那纳克! 古尔穆克人在身体之城的感官商店以上帝的名义购买交易。॥4॥5॥

  40. ਮਾਝ ਮਹਲਾ ੪ ॥

    泰姬陵 4 号

  41. ਹਉ ਗੁਣ ਗੋਵਿੰਦ ਹਰਿ ਨਾਮੁ ਧਿਆਈ ॥

    我赞美戈文达,并全神贯注地冥想哈里的名字。

  42. ਮਿਲਿ ਸੰਗਤਿ ਮਨਿ ਨਾਮੁ ਵਸਾਈ ॥

    一起在satsang,我在脑海中灌输这个名字。

  43. ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥

    我的主 Hari-Prabhu 是不可接近和难以察觉的,通过遇见 Satguru,我获得了 Hari-rasa 的幸福。