Sri Guru Granth Sahib Ji

第 950

  1. ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥

    正如把金属放在火里可以净化它一样,上帝也会从头脑中除去恐惧的污秽

  2. ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥

    那纳克啊!同样的奉献者是美丽的,他们通过给上帝涂上颜色而沉浸在上帝中。1

  3. ਮਃ ੩ ॥

    马哈拉 3

  4. ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥

    当我唱Ramkali raag时,Ram在我的脑海中沉淀下来,成为我美丽的妆容

  5. ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥

    当心和莲花充满了上师的话语时,上帝把奉献的仓库交给了我

  6. ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥

    当所有的困惑都被消除时,这个头脑被唤醒了,无知的黑暗结束了

  7. ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥

    爱上帝的女人装饰得很漂亮,

  8. ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥

    那个美丽的女人总是和她心爱的人一起欢欣鼓舞

  9. ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥

    一个自愿的生物不知道如何化妆,她失去了整个生命,远离了这个世界

  10. ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥

    一个活生生的女人,在不虔诚于上帝的情况下化妆,她总是出生和死亡

  11. ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥

    她在世上享受不到美,在来世,只有上帝知道该如何表现

  12. ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥

    那纳克啊!一位神是真理,世界其余的则在于出生和死亡

  13. ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥

    上帝自己让受造物行善恶,所以众生做他让他们做的事。2

  14. ਮਃ ੩ ॥

    马哈拉 3

  15. ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥

    不服侍萨古鲁,心就不会得到安宁,二元性也不会消失

  16. ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥

    即使我们希望得到更多,如果没有运气,我们也无法实现

  17. ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥

    一个心中有贪婪病的人,他是一个二元自私的人

  18. ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥

    他的生死轮回并没有结束,他继续骄傲地悲伤

  19. ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥

    那些将心思献给萨古鲁的人中,没有一个是没有债务的

  20. ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥

    他们既没有收到雅玛的邀请,也不必忍受痛苦

  21. ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥

    那纳克啊!这样的古鲁穆克人跨越了世界的海洋,通过文字融入了真理。3

  22. ਪਉੜੀ ॥

    保里

  23. ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥

    所有其他生物都在世的工作中跑来跑去,但上帝总是与这些事情分离

  24. ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥

    他稳定而不可动摇,但其他生物却在运动

  25. ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥

    一个人应该通过成为Gurumukh来始终冥想上帝,只有这样才能获得最终的幸福

  26. ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥

    这样的受造物在他真正的家中定居,并沉浸在上帝的赞美中

  27. ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥

    那位真神是深邃而嚴肅的,這個事實只有上師的話才能理解。8

  28. ਸਲੋਕ ਮਃ ੩ ॥

    什洛卡•马哈拉 3

  29. ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥

    哦,我的上帝!通过默想真理的名字,因为真理传播到世界各地

  30. ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥

    那纳克啊!一个明白上帝命令的人得到真理的果子

  31. ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥

    一个一直用嘴说话而不理解命令的人不会意识到真相

  32. ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥

    那纳克啊!一个顺服上帝旨意的人是一个奉献者,一个不相信上帝旨意的人被证明是一个骗子和一个原始的人。1

  33. ਮਃ ੩ ॥

    马哈拉 3

  34. ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

    自愿的生物不知道如何说甜言蜜语,因为他们的头脑充满了工作、愤怒和自我

  35. ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥

    他们的良心有一种贪婪的障碍,因此他们甚至不知道好坏

  36. ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥

    他们为了自己的私利而来坐下来说话,结果遭受了残酷的雅玛的惩罚

  37. ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥

    后来,在来世,他们被要求为自己的行为负责,由于不吉利的行为,这些谎言被殴打致死

  38. ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥

    仔细想想,得出的结论是,谎言的污垢怎么会从那些自愿生物的脑海中冒出来

  39. ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥

    当你遇到萨古鲁时,他加强了他们心目中的名字,上帝的名字是所有罪恶的毁灭者

  40. ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥

    所有人都向每天吟诵名字并崇拜名字的奉献者鞠躬