Sri Guru Granth Sahib Ji

第 955

  1. ਪਉੜੀ ॥

    保里

  2. ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥

    堡垒,堡垒和所有家用的东西都可以在人体中使用

  3. ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥

    神自己已经建立了坟墓,并进入了所有生物

  4. ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥

    他创造了自己,保守了自己的秘密

  5. ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥

    只有通过服侍上师,一个人才能获得自觉并以真理的形式显现出来

  6. ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥

    上师教导说,一切都是终极真理。16

  7. ਸਲੋਕ ਮਃ ੧ ॥

    什洛克•玛哈拉 1

  8. ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥

    对于有罪的人来说,沙旺月就像黑夜,阿沙达月像白天。工作和愤怒对他来说就像田野一样

  9. ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥

    贪婪是他播下主体混乱的庄稼,播下欺骗的种子的合适时机

  10. ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥

    在田里犁的农民痴情,他朦胧的想法是经营土地的解决方案。他从罪孽的收割中结出了罪谷的果子,他只借着上帝的命令领受了果子

  11. ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥੧॥

    那纳克啊!在询问他的行为时,揭示了他已经从活着的父亲的世界里变得没有孩子,因为他没有以善行的形式生下儿子。1

  12. ਮਃ ੧ ॥

    马哈拉 1

  13. ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥

    对于一个义人来说,敬畏神就像田野,心灵的纯洁就像水给庄稼。真理和知足就像两头公牛

  14. ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥

    谦卑就像一个解决方案,他的思想是医治者,上帝的西姆兰是播种庄稼的合适时机,对他来说,早晨是与上帝和解的巧合

  15. ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ॥

    上帝的名字就像播种在田野里的种子,上帝的恩典就像一粒谷物,他把整个世界看成是骗子

  16. ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥੨॥

    那纳克啊!如果上帝有怜悯和远见,那么他所有的脱节都会被消除。2

  17. ਪਉੜੀ ॥

    保里

  18. ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ ॥

    自愿生物的脑海中有一种迷恋的云,因此他一直在谈论二元性

  19. ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ ॥

    由于二元性,总是有悲伤,他不断地在牛奶的幻觉中溶解水

  20. ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ ॥

    如果这个名字是通过成为古鲁穆克来冥想的,那么至尊元素是通过头脑风暴获得的

  21. ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ ॥

    在内心的头脑中,上帝的光芒变成了,他通过寻找找到了上帝

  22. ਆਪੇ ਭਰਮਿ ਭੁਲਾਇਦਾ ਕਿਛੁ ਕਹਣੁ ਨ ਜਾਈ ॥੧੭॥

    上帝自己带路,把自己置于混乱之中,对此无话可说。17

  23. ਸਲੋਕ ਮਃ ੨ ॥

    什洛卡•马哈拉 2

  24. ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥

    那纳克说:“生物啊!不要担心,因为上帝关心一切

  25. ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥

    他还喂养他在水中生产的生物

  26. ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥

    没有商店在水中经营,也没有人从事农业

  27. ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥

    绝对没有交易,也没有任何凯西的交易

  28. ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥

    同时,生物的食物是由生物体制成的

  29. ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥

    他还照顾他在海中创造的生物

  30. ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥

    那纳克啊!不要担心,因为上帝关心一切。1

  31. ਮਃ ੧ ॥

    马哈拉 1

  32. ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥

    那纳克啊!这种生物是一条鱼,也是特里什纳形式的渔夫

  33. ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥

    瞎子,也就是无知的头脑,不记得上帝,突然间他有一个死亡的陷阱

  34. ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥

    那纳克啊!人类的头脑是无知的,所以它与焦虑联系在一起

  35. ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥

    如果上帝给他怜悯,他就会把自己与他融合在一起。2

  36. ਪਉੜੀ ॥

    保里

  37. ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ ॥

    那些人总是诚实的,他们喝了名字形式的绿色果汁

  38. ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ ॥

    那些通过上师为真理做交易的人,真正的主已经在他们的心中安顿下来

  39. ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥

    心中一切都可用,但实现它的是幸运者

  40. ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ ॥

    通过赞美上帝,他内心的干渴已经结束

  41. ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ ॥੧੮॥

    上帝亲自将它们与上师融合在一起,并赋予他知识。18

  42. ਸਲੋਕ ਮਃ ੧ ॥

    什洛克•玛哈拉 1

  43. ਵੇਲਿ ਪਿੰਞਾਇਆ ਕਤਿ ਵੁਣਾਇਆ ॥

    例如,棉花是通过切割棉花编织的

  44. ਕਟਿ ਕੁਟਿ ਕਰਿ ਖੁੰਬਿ ਚੜਾਇਆ ॥

    然后将布切割并放入炉中洗涤

  45. ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥

    铁剪刀剪布,裁缝撕布,然后用针线缝制布料

  46. ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥

    那纳克啊!同样,一个人失去的尊重是通过赞美上帝而获得的,然后他过上了体面的生活

  47. ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥

    如果布料变旧并爆裂,则用针和线缝制

  48. ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥

    这种缝制的织物只能持续一个月或 15 天,而时钟 muhurat 只能持续很短的时间