Sri Guru Granth Sahib Ji

第 956

  1. ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥

    真相永远不会过时,一旦缝制,它永远不会爆炸

  2. ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥

    那纳克啊!真神是永恒的,但只有当他不停地念诵这个名字时,这才是真的。1

  3. ਮਃ ੧ ॥

    马哈拉 1

  4. ਸਚ ਕੀ ਕਾਤੀ ਸਚੁ ਸਭੁ ਸਾਰੁ ॥

    如果真理是刀,真理是它的全部铁,

  5. ਘਾੜਤ ਤਿਸ ਕੀ ਅਪਰ ਅਪਾਰ ॥

    那么它的质地非常漂亮

  6. ਸਬਦੇ ਸਾਣ ਰਖਾਈ ਲਾਇ ॥

    当这把刀通过将其放在单词的表面上来磨尖时,

  7. ਗੁਣ ਕੀ ਥੇਕੈ ਵਿਚਿ ਸਮਾਇ ॥

    将其放入属性的护套中,并将其放入属性的护套中

  8. ਤਿਸ ਦਾ ਕੁਠਾ ਹੋਵੈ ਸੇਖੁ ॥

    如果谢赫被它杀死,

  9. ਲੋਹੂ ਲਬੁ ਨਿਕਥਾ ਵੇਖੁ ॥

    那么贪婪的血就会流出。

  10. ਹੋਇ ਹਲਾਲੁ ਲਗੈ ਹਕਿ ਜਾਇ ॥

    以这种仪式方式被宰杀的人,将会与主相连。

  11. ਨਾਨਕ ਦਰਿ ਦੀਦਾਰਿ ਸਮਾਇ ॥੨॥

    哦,纳纳克,在主的门前,他被吸收进祂的祝福景象中。||2||

  12. ਮਃ ੧ ॥

    马哈拉 1

  13. ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥

    那纳克啊!一个腰间系着一把漂亮的匕首,骑着一匹熟练的马的男人,

  14. ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥

    他不应该为此感到骄傲,以免他头脑中的骄傲带来罪恶的负担。3

  15. ਪਉੜੀ ॥

    保里

  16. ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥

    那些遵循上师指示的人,他们融合成萨桑中的婆罗门这个词

  17. ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥

    他们是诚实的人,他们默想真理,并以Hari-Naam的形式有钱用于最后一分钟的旅行费用

  18. ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥

    奉献者在赞美上帝时看起来非常美丽,并根据上师的意见保持坚定

  19. ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥

    上师的话想到像拉特纳这样无价的名字就一直存在于他的脑海中

  20. ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥

    上帝亲自会见上师并加入他,他自己也尊重奉献者。16

  21. ਸਲੋਕ ਮਃ ੩ ॥

    什洛卡•马哈拉 3

  22. ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥

    整个世界都陷入了希望,但几乎没有人无望地生活

  23. ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥

    那纳克啊!只有有志者,才会有成功的人生。1

  24. ਮਃ ੩ ॥

    马哈拉 3

  25. ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥

    希望手中什么都没有,那么人怎么可能没有希望呢

  26. ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥

    当上帝自己忘记这个受造物时,这种可怜的希望能做什么?2

  27. ਪਉੜੀ ॥

    保里

  28. ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥

    生活在一个没有真实名字的世界里是应该受到谴责的

  29. ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥

    上帝是赐予者,这种财富保持不变

  30. ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥

    同一个人是纯洁的,他继续用呼吸和呼吸敬拜

  31. ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥

    继续用你的激情向坚不可摧、无法接近的上帝唱赞美诗

  32. ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥

    那纳克只被献在那个无所不在的上帝身上。20

  33. ਸਲੋਕੁ ਮਃ ੧ ॥

    什洛克•玛哈拉 1

  34. ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥

    上师和古鲁穆克汉萨的结合从一开始就写好了,这是上帝所认可的

  35. ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥

    在古鲁湖中,吉祥品质的钻石和珍珠是古鲁穆克形式的天鹅的食物

  36. ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥

    没有人以海洛因或乌鸦的形式以manmukh的形式出现,即使他非常聪明,也永远不会生活在大师的湖中

  37. ਓਨਾ ਰਿਜਕੁ ਨ ਪਇਓ ਓਥੈ ਓਨੑਾ ਹੋਰੋ ਖਾਣਾ ॥

    他们在那里找不到食物;他们的食物是不同的。

  38. ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥

    真理是通过实践真理获得的,但通过赚取谎言,只能获得虚假的价值

  39. ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥

    那纳克啊!真正的上师只有那些从一开始就注定了命运的人才能找到。1

  40. ਮਃ ੧ ॥

    马哈拉 1

  41. ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥

    我的主人是圣洁的,如果有人怀着崇敬的心情记住他,他也会变得圣洁

  42. ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥

    那纳克啊!我们应该敬拜总是给予我们的师父

  43. ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥

    那纳克啊!一个人应该崇拜他,通过崇拜哪个人摆脱悲伤

  44. ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥

    恶习被消除,美德在心中安顿下来,幸福存在于头脑中。2

  45. ਪਉੜੀ ॥

    保里

  46. ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥

    神自己存在于世界各地,并自己建立了一个坟墓

  47. ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥

    他自己通过上师传道并相信真理

  48. ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥

    他亲自把某人放在迷宫中,并让某人虔诚

  49. ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥

    他明白自己给知识的东西,自己也搞这个名字——西姆兰

  50. ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥

    那纳克啊!真正的荣耀只有通过默想上帝的名才能获得。21.1.纯