Sri Guru Granth Sahib Ji

第 959

  1. ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥

    上师将我与拯救整个世界的大师主联合起来

  2. ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥

    上帝的巧合从一开始就写在我的命运中,现在我的愿望已经实现

  3. ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥

    那纳克啊!得了真理之名的人,总是享受幸福和快乐。1

  4. ਮਃ ੫ ॥

    马哈拉 5

  5. ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥

    众生的友谊与玛雅有关

  6. ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥

    他们从不保持牢固的友谊,一看到就逃跑

  7. ਜਿਚਰੁ ਪੈਨਨਿ ਖਾਵਨੑੇ ਤਿਚਰੁ ਰਖਨਿ ਗੰਢੁ ॥

    只要他们能得到食物和衣服,他们就会坚持下去。

  8. ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥

    在他们一无所获的那一天,他们虐待他们

  9. ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥

    这样的心是无知和盲目的,他们不知道内心的深处

  10. ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ॥

    虚假的友谊不会像泥泞的石头大坝一样持续很长时间

  11. ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ ॥

    盲目生物不知道自己的自知之明,继续徒劳地在世界事务中敲头

  12. ਝੂਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ ॥

    就这样,他们的一生都被困在虚假的执着和自尊中度过

  13. ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥

    上帝赐予他恩典的人从一开始就完全了业力

  14. ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥੨॥

    那纳克啊!同一个人已经康复,他来到了萨古鲁的避难所。2

  15. ਪਉੜੀ ॥

    保里

  16. ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥

    那些沉浸在上帝眼中的人被称为真正的圣徒

  17. ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥

    如何找到认出主人的人脚上的灰尘

  18. ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥

    在他们的陪伴下,即使是充满紊乱的肮脏心灵也会变得纯净

  19. ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥

    生物的幻觉打开,真理之家开始出现

  20. ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ ॥

    上帝向谁展示他的家不会再感到震惊

  21. ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥

    上帝以一点怜悯看着他的人,他的思想和身体变得焦躁不安

  22. ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥

    通过冥想上师的话,你会得到九个名字形式的宝物

  23. ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥੫॥

    只有那些头上有好运的人才能得到圣人的脚和尘土。5

  24. ਸਲੋਕ ਮਃ ੫ ॥

    什洛卡•马哈拉 5

  25. ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥

    这是个笑话!我告诉你一个真实的故事,会拯救你

  26. ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥

    这是影子!听我美丽的话语,你的爱人是你心的基础

  27. ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥

    你是邪恶的,告诉我这个,这是什么原因

  28. ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥

    灵魂回答说,我没有错误,我也不是没有任何品质

  29. ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥

    但不幸的是,由于痛苦,他失去了心爱的人

  30. ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥

    我没有忘记,也没有犯任何错误,也没有错

  31. ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥

    我已經從我師父安置我的地方開始,聆聽我真正的訊息

  32. ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥

    同样的女人和女人是美丽的,同样是幸运的,心爱的主赐予他的恩典

  33. ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥

    然后心爱的人除去他所有的恶习,拥抱他,培养他

  34. ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥

    那纳克啊!一个幸运的女人祈祷说:“主啊!什么时候轮到我了

  35. ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥

    所有的美女都和你一起欢喜,所以只给我一夜的快乐。1

  36. ਮਃ ੫ ॥

    马哈拉 5

  37. ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥

    哦,我的心!你为什么在颤抖?上帝将满足所有的愿望

  38. ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥

    默想萨古鲁,他将忘记所有的悲伤

  39. ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ ॥

    哦,我的心!通过崇拜Hari-Naam,所有的毒药和疾病都被消除了

  40. ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥

    那些命运已经写在里面的人,他们感受到了无形记忆的色彩

  41. ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥

    这样的奉献者放弃了玛雅人的味道,以他的名字积累了巨大的财富

  42. ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥

    他沉浸在上帝的冥想中八个小时,并服从他巨大的命令