Sri Guru Granth Sahib Ji

第 96

  1. ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥

    那些了解哈里-帕布的哈里的仆人是有福的。

  2. ਜਾਇ ਪੁਛਾ ਜਨ ਹਰਿ ਕੀ ਬਾਤਾ ॥

    我去问这些仆人关于哈里的事。

  3. ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥

    我按他们的脚,打扫他们; 见了哈里的仆人后,我喝了哈里拉萨。

  4. ਸਤਿਗੁਰ ਦਾਤੈ ਨਾਮੁ ਦਿੜਾਇਆ ॥

    Daata Satiguru 在我心中灌输了上帝的名字。

  5. ਵਡਭਾਗੀ ਗੁਰ ਦਰਸਨੁ ਪਾਇਆ ॥

    我很幸运得到了大师的达山。

  6. ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥

    Satguru喝真正的甘露汁,只说真正的甘露; 因此,从Complete Guru获得Amrit的名字॥3

  7. ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥

    天啊 ! 和我一起加入好男人的行列。

  8. ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥

    愿我继续在圣人大会上一起崇拜哈里的名字。

  9. ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥

    哦那纳克! 我只听Hari Katha,只用嘴说话; 我对上师以哈日之名的教法感到满意॥4॥6॥

  10. ਮਾਝ ਮਹਲਾ ੪ ॥

    泰姬陵 4 号

  11. ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥

    哦,我亲爱的 satsangi 姐妹们! 你来见我

  12. ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥

    谁告诉我我心爱的主的地址,我将成为牺牲品。

  13. ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥

    一起在satsang,我找到了我的Sajan Hari,我去祭祀我的Satguru॥1॥

  14. ਜਹ ਜਹ ਦੇਖਾ ਤਹ ਤਹ ਸੁਆਮੀ ॥

    无论我在哪里,我都会看到我的主人。

  15. ਤੂ ਘਟਿ ਘਟਿ ਰਵਿਆ ਅੰਤਰਜਾਮੀ ॥

    内心的主啊! 你无处不在。

  16. ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥

    完美上师已显示我的至尊主与我同在; 我总是牺牲 Satguru 2॥

  17. ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥

    一切身体中只有一种风,只有一种土壤,所有的身体中只有一种光。

  18. ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥

    同一盏灯在不同的身体里工作; 但一个身体的光不能与另一个身体的光混合。

  19. ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥

    靠着古鲁的恩典,我看到每个人都只有一位神。 我要献给我的 Satguru 3॥

  20. ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥

    仆从那纳克发出甘露语。

  21. ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥

    这段演讲对古鲁的锡克教徒来说是非常甜蜜和愉快的。

  22. ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥

    完美的萨蒂古鲁通过演讲传道,萨蒂古鲁是一位伟大的恩人。॥4॥7॥

  23. ਸਤ ਚਉਪਦੇ ਮਹਲੇ ਚਉਥੇ ਕੇ ॥

    七个chaupades属于Satiguru Ramdas ji。

  24. ਮਾਝ ਮਹਲਾ ੫ ਚਉਪਦੇ ਘਰੁ ੧ ॥

    maj mahala 5 肖帕德 gharu 1

  25. ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥

    我的心对上师的达山有着强烈的向往。

  26. ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥

    它的呻吟声像一个chatak。

  27. ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥

    圣徒的挚爱啊! 没有你的darshan,我的口渴无法解渴,也无法获得平静。॥1॥

  28. ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥

    圣徒的挚爱啊! 我在古鲁的达山上牺牲了我的身心,我总是被牺牲。 敬请关注

  29. ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥

    我的主人啊! 你的嘴很漂亮,你的声音给心灵带来欢乐。

  30. ਚਿਰੁ ਹੋਆ ਦੇਖੇ ਸਾਰਿੰਗਪਾਣੀ ॥

    哦,萨兰加帕尼! 很久没有见到你了。

  31. ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥

    哦,我的绅士和朋友主啊! 你所居住的地球是有福的2

  32. ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥

    哦,我的绅士和朋友,Roop Guru ji 勋爵! 我为你牺牲了我的整个心灵和灵魂,我为你牺牲了。 1॥ 停留

  33. ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥

    如果我片刻不遇见你,那么卡利尤加就会为我而黎明。

  34. ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥

    我亲爱的主啊! 我现在什么时候见到你?