Sri Guru Granth Sahib Ji

第 960

  1. ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥

    那纳克只向上帝祈求一次捐款,他应该给我他的异象,并永远把爱放在心里。2

  2. ਪਉੜੀ ॥

    保里

  3. ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥

    哦,我的上帝!无论你记得谁,总是快乐的

  4. ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥

    无论你记得谁,死亡的悲伤就结束了

  5. ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥

    一个想念你的人会有什么样的焦虑

  6. ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥

    行动者成为上帝的朋友,他的一举一动都得以实现

  7. ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥

    你记得的那个,他的出生就成功了

  8. ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥

    无论你记得谁,都会变得富有和财富

  9. ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥

    想念你的人成为一个大家庭

  10. ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥

    哦,我的上帝!你记得的那个人的血统也很好。6

  11. ਸਲੋਕ ਮਃ ੫ ॥

    什洛卡•马哈拉 5

  12. ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥

    伪君子熊猫的思想也是盲目的,被他的外在行为蒙蔽了双眼,也就是说,他无知,但他继续唱毗湿奴的赞美诗

  13. ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥

    他沐浴自己的身体,在额头上画了一个宗教圈,他为财富奔跑了很多

  14. ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥

    他心中的污垢没有消失,他又回到了生与死的轮回中

  15. ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥

    他继续用他昏昏欲睡和不开心的嘴说哈里哈里

  16. ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥

    他的名字叫Vaishno,但通过他的行为,他与骄傲联系在一起,压碎果皮可以获得什么果实

  17. ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥

    坐在天鹅里的苍鹭不会变成天鹅,它也坐在天鹅里冥想钓鱼

  18. ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥

    当天鹅在会议上仔细思考时,它们从未与苍鹭结盟

  19. ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥

    天鹅偷钻石和珍珠,但苍鹭去寻找青蛙

  20. ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥

    可怜的苍鹭飞过了天鹅的狂热,没有人会认出我

  21. ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥

    如果被上帝指引的人站在那一边,当上帝喜欢它时,那么任何人应该责怪什么呢

  22. ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥

    萨古鲁是一个充满心灵形式的宝石的湖泊,得到上师的人,得到美德宝石的人

  23. ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥

    根据萨古鲁的命令,门徒的天鹅聚集在那个湖里

  24. ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥

    上师的湖里充满了宝石、宝石和珍贵的物质,门徒的天鹅消耗它们,也制造其他人,但它们永远不会结束

  25. ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥

    上帝批准门徒的天鹅永远不应该远离上师的湖

  26. ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥

    那纳克啊!同样的弟子来到上师那里,从出生起就写在上师的额头上

  27. ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥

    这样的门徒自己从海里游出来,拯救了他的整个家庭,也为全世界带来了福祉。1

  28. ਮਃ ੫ ॥

    马哈拉 5

  29. ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥

    由于许多路径(经文)的知识,这种有机体被称为熊猫,但变得像硬脂肪一样,成熟时不会成熟

  30. ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥

    由于心中的执着,他经常陷入混乱,身体在任何地方都不稳定

  31. ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥

    他不断渴望金钱,所以他被困在假玛雅的诱惑中,躺在车流中

  32. ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥

    如果有人告诉他真相,他会生气,因为他的心里充满了巨大的愤怒

  33. ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥

    他被困在邪恶和虚假的情报中,是一个大傻瓜,心中对玛雅有一种依恋

  34. ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥

    和其他暴徒一起,这个学者暴徒也被找到了,他们都有同样的伴奏

  35. ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥

    当大师的萨拉夫从他的眼睛上取下那个暴徒潘迪特,即检查他时,潘迪特形式的铁就出来了

  36. ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ ॥

    潘迪特的铁与其他纯金混合在一起,在许多地方混合和给予,但他的位置继续开放,他继续以他的铁的形式站在所有人面前

  37. ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥

    如果他受到潘迪特大师的庇护,那么他将再次从烧铁中变成黄金

  38. ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥

    萨古鲁更黑,对他来说,儿子和敌人都是一样的。他通过切断他们所有人的恶习来洁净他们的身体

  39. ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥

    那纳克啊!从出生就写下命运的人,就是对萨古鲁有感情的人