Sri Guru Granth Sahib Ji

第 961

  1. ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥

    普尔纳萨古鲁的声音是花蜜,但它存在于他的心中,他变得亲切

  2. ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥

    上师切断了生死的循环,他总是得到快乐。2

  3. ਪਉੜੀ ॥

    保里

  4. ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥

    哦,我的上帝!喜欢你的生物理解你

  5. ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥

    你所珍视的生物在你的宫廷中成功了

  6. ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥

    你同情的那个人的骄傲已经消失了

  7. ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥

    你所喜悦的人的所有罪恶和恶习都被摧毁了

  8. ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥

    世界之主站在谁一边的人,已经变得无所畏惧

  9. ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥

    你曾经善良的人已经变得真实了

  10. ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥

    即使是火也不会碰到你喜欢的人

  11. ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥

    你总是善待接受上师建议的人。7

  12. ਸਲੋਕ ਮਃ ੫ ॥

    什洛卡•马哈拉 5

  13. ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥

    哦,我的上帝!请善待我

  14. ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥

    我总是跪在萨古鲁的脚下吟唱你的名字

  15. ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥

    愿你在我的思想和身体里,使悲伤被摧毁

  16. ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥

    用你的手保护我,使任何恐惧都不会影响我

  17. ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥

    愿夜赞美你,求你继续从事这项工作

  18. ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥

    通过与圣人交往,自我的疾病被消除了

  19. ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥

    所有生物中只有一位上帝

  20. ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥

    真理只有靠上师的恩典才能获得,我也获得了无上的真理

  21. ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥

    嘿,迪恩达亚尔!怜悯并献出你的赞美

  22. ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥

    那纳克啊!这是我们对上帝的爱,我很高兴见到他。1

  23. ਮਃ ੫ ॥

    马哈拉 5

  24. ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥

    一个人应该在心里继续唱诵一位上帝,一个人应该避难于他

  25. ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥

    只爱他,除了他,没有爱的地方

  26. ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥

    你应该向捐赠者索取,你从他那里得到一切

  27. ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥

    默想独一的上帝,同时消耗你身心的每一口气和食物,生命的每一个呼吸和食物

  28. ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥

    真神的名字是在上师的帮助下获得的真正宝藏

  29. ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥

    那些圣徒是非常幸运的,上帝已经在他们的心中安顿下来

  30. ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥

    在海、地、天中,只有一位神在冥想,没有其他人在冥想

  31. ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥

    那纳克啊!我冥想并吟唱这个名字只是出于上帝的旨意。2

  32. ਪਉੜੀ ॥

    保里

  33. ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥

    哦,我的上帝!谁能杀死你的守护者

  34. ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥

    你是谁的保护者,他已经征服了所有三个世界

  35. ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥

    你陪伴的人的脸变得更亮了

  36. ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥

    谁和你相处,谁就变得很纯洁

  37. ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥

    看到你的恩典的人,他的作为没有被要求交代

  38. ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥

    得到你幸福的人享受着世间的九种财富

  39. ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥

    主!你喜欢的人怎么会有任何形式的诱惑

  40. ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥

    你怜悯的人被你的bhajan-bandgi所吸收

  41. ਸਲੋਕ ਮਹਲਾ ੫ ॥

    什洛卡•马哈拉 5

  42. ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥

    哦,我的主!求你仁慈,好让我的一生都与圣徒共度

  43. ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥

    那些忘记了祢的人,生死不快,他们的痛苦永无止境。1

  44. ਮਃ ੫ ॥

    马哈拉 5

  45. ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥

    在脑海中不断记住萨古鲁,无论是攀登困难的山谷和山脉还是过河

  46. ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥

    念诵上帝的名字并不妨碍道路。2

  47. ਪਉੜੀ ॥

    保里