Sri Guru Granth Sahib Ji

第 962

  1. ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥

    哦,我的上帝!在没有帮手的地方,你有能力

  2. ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥

    在母亲的子宫里,你保护着生物

  3. ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥

    听到你的名字,雅玛的使者离开了

  4. ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥

    只有通过上师这个词,才有可能穿越这片奇特而无边无际的海洋

  5. ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥

    纳玛姆里特被那些对它有强烈渴望的人所消费

  6. ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥

    卡利尤格唯一的美德就是不断赞美戈文德

  7. ਸਭਸੈ ਨੋ ਕਿਰਪਾਲੁ ਸਮੑਾਲੇ ਸਾਹਿ ਸਾਹਿ ॥

    祂对所有人慈悲,祂以每一次呼吸来维持我们。

  8. ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥

    哦,我的上帝!任何带着任何欲望来到你家门口的生物都不会空手而归。6

  9. ਸਲੋਕ ਮਃ ੫ ॥

    萨洛克玛哈拉 5

  10. ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥

    帕拉布拉玛啊,给活人名字的基础,不要告诉他任何其他支持

  11. ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥

    嘿,老板!你是不可理解的、看不见的、无所不在的、有能力的和真正的给予者

  12. ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥

    你是不可动摇的,无所畏惧的,永恒的,你的法庭也是真实的

  13. ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥

    你的荣耀无法被评估,也没有终点和超越

  14. ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥

    除了主之外,要求任何东西都是徒劳的,尘土等于玛雅的所有汁液

  15. ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥

    那些以真理之名交易的生物是真正的放债人,是快乐的

  16. ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥

    那些爱上帝之名的人,他们很容易得到幸福

  17. ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥

    那纳克啊,他继续敬拜上帝,取走这些圣徒的脚和尘土。1

  18. ਮਃ ੫ ॥

    马哈拉 5

  19. ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥

    通过每天歌颂上帝,一个人会得到幸福、幸福和平安

  20. ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥

    那纳克啊!撇开所有其他的技巧,因为正是通过哈里的名字才能获得救赎。2

  21. ਪਉੜੀ ॥

    保里

  22. ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥

    上帝啊,即使哭得太多,你也无法控制,

  23. ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥

    即使通过学习吠陀经,你也不会受到控制

  24. ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥

    如果在朝圣时洗澡,并且

  25. ਨਾ ਤੂ ਆਵਹਿ ਵਸਿ ਧਰਤੀ ਧਾਈਐ ॥

    即使你在地球上旅行,你也不会受到控制

  26. ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥

    你甚至不能被任何一种聪明所控制,

  27. ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥

    即使捐赠了很多,你也不会受到任何人的控制

  28. ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥

    啊,不可理解,主人!一切都在你的掌控之中,

  29. ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥

    但是你们在奉献者的控制之下,你们的奉献者拥有你们赋予他们的力量。10

  30. ਸਲੋਕ ਮਃ ੫ ॥

    什洛卡•马哈拉 5

  31. ਆਪੇ ਵੈਦੁ ਆਪਿ ਨਾਰਾਇਣੁ ॥

    哦,我的上帝!你自己是治疗师(所有悲伤的去除者)

  32. ਏਹਿ ਵੈਦ ਜੀਅ ਕਾ ਦੁਖੁ ਲਾਇਣ ॥

    这个世界的医生让众生感到心痛

  33. ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ ॥

    上师的话是值得饮用的花蜜汁

  34. ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥੧॥

    那那克啊,在他的心里(上师这个词)变得稳定,他所有的悲伤和痛苦都消失了。1

  35. ਮਃ ੫ ॥

    马哈拉 5

  36. ਹੁਕਮਿ ਉਛਲੈ ਹੁਕਮੇ ਰਹੈ ॥

    只有通过上帝的命令,有机体有时会根据命令跳跃并保持稳定

  37. ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥

    正是在他的命令下,他平等对待悲伤和幸福

  38. ਹੁਕਮੇ ਨਾਮੁ ਜਪੈ ਦਿਨੁ ਰਾਤਿ ॥

    通过祂的旨意,他们日夜吟唱圣名,主的圣名。

  39. ਨਾਨਕ ਜਿਸ ਨੋ ਹੋਵੈ ਦਾਤਿ ॥

    哦,纳纳克,只有那些被祝福的人才能做到。

  40. ਹੁਕਮਿ ਮਰੈ ਹੁਕਮੇ ਹੀ ਜੀਵੈ ॥

    有机体在命令下死亡,它是在命令下生活在世界上的

  41. ਹੁਕਮੇ ਨਾਨੑਾ ਵਡਾ ਥੀਵੈ ॥

    通过祂的旨意,他们变得渺小,也变得巨大。

  42. ਹੁਕਮੇ ਸੋਗ ਹਰਖ ਆਨੰਦ ॥

    根据他的命令,活人得到悲伤、喜乐和幸福

  43. ਹੁਕਮੇ ਜਪੈ ਨਿਰੋਧਰ ਗੁਰਮੰਤ ॥

    在他的指挥下,众生唱诵上师咒语,救世主

  44. ਹੁਕਮੇ ਆਵਣੁ ਜਾਣੁ ਰਹਾਏ ॥

    通过祂的旨意,轮回的来来往往停止了。

  45. ਨਾਨਕ ਜਾ ਕਉ ਭਗਤੀ ਲਾਏ ॥੨॥

    哦,纳纳克,当祂将他们与祂的虔诚崇拜联系起来时。||2||

  46. ਪਉੜੀ ॥

    保里

  47. ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥

    哦,我的上帝!我牺牲在dhadhi(歌手)身上,他是你的仆人

  48. ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ ॥

    我向唱你巨大赞美的胡须鞠躬

  49. ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥

    无形者想要的胡须是有福的

  50. ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥

    那胡子很幸运,拥有上帝的真正之门

  51. ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥

    那胡须默想你,日夜歌唱你的福利品质

  52. ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥

    这个名字渴望花蜜,在生活中永远不会被打败

  53. ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥

    你的真名是他的衣食,他被你的注意力所吸引

  54. ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥

    因此,这样的胡子是唯一爱上帝的人。11