Sri Guru Granth Sahib Ji

第 964

  1. ਪਉੜੀ ॥

    保里

  2. ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥

    哦,我的上帝!如果你被遗忘了,每个人都会变得悲伤

  3. ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥

    即使采取了数百万项措施,痛苦也无法减轻

  4. ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥

    以上帝的名义成为不朽的人被称为穷人

  5. ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ ॥

    忘记神之名的人,在轮回中徘徊。

  6. ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥

    谁不记得上帝,雅玛就会严厉惩罚他

  7. ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥

    不记得上帝的人被认为是病人

  8. ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥

    不记得主人的人很傲慢

  9. ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥

    他是那个在世界上忘记了名字的人。14

  10. ਸਲੋਕ ਮਃ ੫ ॥

    什洛卡•马哈拉 5

  11. ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥

    哦,我的上帝!我从未见过像你这样的人,你是触动娜娜克心的人

  12. ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥

    那位中途朋友对上师有很多祝福,上师一起认出了丈夫和主。1

  13. ਮਃ ੫ ॥

    马哈拉 5

  14. ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥

    同样的脚是美丽的,向你走来,而镜子是令人愉快的,在你的脚下鞠躬

  15. ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥

    只有当他赞美你和在你皈依的内在自我是幸运的时,这张脸才会更好。2

  16. ਪਉੜੀ ॥

    保里

  17. ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥

    众生形式的妇女在萨桑中一起歌颂主,

  18. ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥

    因此,心脏和房屋变得稳定,感官不会走向紊乱

  19. ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥

    邪恶和罪恶已被摧毁,谎言不会靠近

  20. ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥

    由于内心有真理,众生的女人变得温柔而霸道

  21. ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥

    在它内部和外部都创建了相同的生活计划

  22. ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥

    心里有看见神的渴望,所以她成了他脚下的奴隶

  23. ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥

    她在丈夫和上帝的恩典下变得美丽,成为她的爱情化妆

  24. ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥

    当上帝感受到真理时,他发现自己是巧合。15

  25. ਸਲੋਕ ਮਃ ੫ ॥

    什洛卡•马哈拉 5

  26. ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥

    那纳克说:“上帝啊!我拥有你所有的品质,我能怎样

  27. ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥

    没有像你这样的给予者,像我这样的寻求者总是在要求你。1

  28. ਮਃ ੫ ॥

    马哈拉 5

  29. ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥

    看到身体虚弱,我感到非常失望,但绅士大师鼓励了我的心

  30. ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥

    我征服了整个世界,我得到了生活中所有的乐趣。2

  31. ਪਉੜੀ ॥

    保里

  32. ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥

    哦,我的上帝!你的宫廷是伟大的,你的王位是不可动摇的

  33. ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥

    你是全世界最伟大的国王,你的银子和雨伞是不可动摇的

  34. ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥

    至高无上的存在所接受的,才是真正的正义

  35. ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥

    如果上帝被接受,那么赤贫者也会得到支持

  36. ਜੋ ਕੀਨੑੀ ਕਰਤਾਰਿ ਸਾਈ ਭਲੀ ਗਲ ॥

    造物主主所做的一切都是一件好事。

  37. ਜਿਨੑੀ ਪਛਾਤਾ ਖਸਮੁ ਸੇ ਦਰਗਾਹ ਮਲ ॥

    那些认识他们的主和主人的人,坐在主的法庭上。

  38. ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥

    你的命令永远是对的,应该欣然服从

  39. ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥

    哦,我的上帝!你是万物的创造者,这是你的创造。16

  40. ਸਲੋਕ ਮਃ ੫ ॥

    什洛卡•马哈拉 5

  41. ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥

    哦,我的上帝!聆听祢的荣耀使我的身心绽放,吟唱祢的名字使我的脸红

  42. ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥

    通过跟随祢的道路,我的心变得平静和平静,我很高兴见到上师。1

  43. ਮਃ ੫ ॥

    马哈拉 5

  44. ਹਠ ਮੰਝਾਹੂ ਮੈ ਮਾਣਕੁ ਲਧਾ ॥

    从我的心里,我找到了Manikya这个名字

  45. ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥

    实际上,我没有取这个值,它是萨古鲁给我的

  46. ਢੂੰਢ ਵਞਾਈ ਥੀਆ ਥਿਤਾ ॥

    现在我的搜索结束了,我很稳定

  47. ਜਨਮੁ ਪਦਾਰਥੁ ਨਾਨਕ ਜਿਤਾ ॥੨॥

    那纳克啊!我赢了我的出生材料,也就是说,我成功了我的出生。2

  48. ਪਉੜੀ ॥

    保里

  49. ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥

    头上写着好运的人是从事上帝的服侍

  50. ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥

    通过遇见上师,他的心和莲花已经绽放,带着执着和爱日夜保持清醒

  51. ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥

    爱上上帝的脚和莲花的人所有的困惑和恐惧都被消除了