Sri Guru Granth Sahib Ji

第 966

  1. ਧੰਨੁ ਸੁ ਤੇਰੇ ਭਗਤ ਜਿਨੑੀ ਸਚੁ ਤੂੰ ਡਿਠਾ ॥

    你的信徒真是有福,他们看见了你,哦,真实的主。

  2. ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥

    怜悯你的人赞美你

  3. ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥

    那纳克啊!遇见上师的人变得清净和纯洁。20

  4. ਸਲੋਕ ਮਃ ੫ ॥

    什洛卡•马哈拉 5

  5. ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥

    嘿,法里德!这个世界非常丰富多彩,但它有一个有毒的混乱花园

  6. ਜੋ ਨਰ ਪੀਰਿ ਨਿਵਾਜਿਆ ਤਿਨੑਾ ਅੰਚ ਨ ਲਾਗ ॥੧॥

    那些受到他们的灵性导师祝福的人,甚至不会被刮伤。||1||

  7. ਮਃ ੫ ॥

    马哈拉 5

  8. ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

    嘿,法里德!这个人类的出生是非常愉快的,同时这个身体也非常美丽

  9. ਵਿਰਲੇ ਕੇਈ ਪਾਈਅਨਿੑ ਜਿਨੑਾ ਪਿਆਰੇ ਨੇਹ ॥੨॥

    很少有人能找到爱他们心爱的主。||2||

  10. ਪਉੜੀ ॥

    保里

  11. ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥

    唱诵、忏悔、克制、怜悯和佛法等是上帝赐予的吉祥品质

  12. ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥

    解渴的人会冥想哈里的名字

  13. ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥

    无形的,不可理解的,普鲁索塔姆一个主,他向他展示了他的恩典和异象,

  14. ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥

    这样的生物在圣徒的帮助下依附于上帝

  15. ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥

    这种有机体的恶习被抹去,它的脸变得明亮,它从bhavsagar的海洋中漂浮通过Hari-Naam

  16. ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥

    上帝消除了对生死的恐惧,不再陷入多种类型的存在

  17. ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥

    上帝亲自把他从黑暗中带出来,把它放在他的腿上

  18. ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥

    那纳克啊!上帝仁慈地加入了他,拥抱了他。21

  19. ਸਲੋਕ ਮਃ ੫ ॥

    什洛卡•马哈拉 5

  20. ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥

    爱上上帝的人仍然在他的颜色中

  21. ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥

    那纳克啊!这样的人很少被发现,无法评估。1

  22. ਮਃ ੫ ॥

    马哈拉 5

  23. ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥

    我的心被真理的名字所束缚,最终的真理在外面是可见的

  24. ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥

    上帝是无所不在的,它涵盖了森林、草地、三个世界和罗马

  25. ਪਉੜੀ ॥

    保里

  26. ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥

    上帝自己创造了宇宙,并自己沉浸其中

  27. ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥

    他自己已经成为一种美德,并以多种形式表现出来

  28. ਆਪੇ ਸਭਨਾ ਮੰਝਿ ਆਪੇ ਬਾਹਰਾ ॥

    他自己存在于所有众生中,存在于他自己之外

  29. ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥

    他自己似乎远离生物,对自己来说是可见的

  30. ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥

    他自己是隐藏和揭示的

  31. ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥

    哦,我的上帝!没有人能发现祢自然创造的重要性

  32. ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥

    你是深刻的,深不可测的,巨大的和深不可测的

  33. ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥

    那纳克说:“主啊!你是每个粒子中唯一的,只有一个你。22.1.2.纯

  34. ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

    拉姆卡利•基战争 赖•巴尔万迪和萨泰•杜米•阿基

  35. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  36. ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥

    如果上帝自己做出公正的决定,他的命令就不能被反对

  37. ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥

    神圣的品质是真正的兄弟姐妹,上帝赐予他们礼物,只有他们成功。(将上师宝座交给拉哈纳弟兄是上帝的律法,当然,古鲁普特拉继续反对,但由于神圣的品质,拉赫纳弟兄有权获得它)

  38. ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥

    萨古鲁•纳纳克•德吉统治着宗教世界,奠定了坚实的基础,建造了一座真理堡垒

  39. ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥

    在此之后,他将古鲁亚伊的雨伞放在Bhai Lahna(Guru Angad Dev)的头上,他还通过赞美上帝继续喝花蜜

  40. ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥

    古鲁那纳克用他的自我力量在拉纳吉的心中建立了上帝知识的智慧

  41. ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥

    上师那纳克•德夫吉(Nanak Dev ji)在他的弟子Bhai Lahana Ji面前鞠躬

  42. ਸਹਿ ਟਿਕਾ ਦਿਤੋਸੁ ਜੀਵਦੈ ॥੧॥

    在他活着的时候,他应用了古鲁艾的提拉克。1

  43. ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥

    当Bhai Lahana ji在Guru Nanak Dev Ji的虔诚服务下获得上师的宝座时,他的荣耀向四面八方传播

  44. ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥

    白拉哈那吉和上师那纳克德吉一样光,他的生活方式也一样,大师主只是改变了他的身体

  45. ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥

    拉哈纳吉弟兄的伞挂在头上,他已经坐上了宝座,坐在了上师的宝座上

  46. ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥

    他做古鲁那纳克命令他做的事情,尽管真理之路非常困难,但他还是决定遵循它