Sri Guru Granth Sahib Ji

第 968

  1. ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

    古鲁•阿马尔达斯得到了同样的古鲁亚提拉克,同样的宝座和同样的宫廷

  2. ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥

    就像父亲和祖父一样,儿子也被认可。

  3. ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥

    他用千头蛇作为他的搅拌绳,以虔诚的爱的力量,他用须弥山作为搅拌棒,搅拌了世界的海洋。

  4. ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥

    他从克希尔海中取出十四种珍贵的品质,就像十四颗宝石一样,将知识之光传播到世界各地

  5. ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥

    上师阿玛尔达斯吉让霎哈嘉斯塔成为他的马,使梵天成为那匹马的马鞍

  6. ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥

    他在真理的弓上做了一支上帝荣耀的箭

  7. ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥

    在这个卡利尤格,有无明形式的巨大黑暗,但上师知识之光的日出已经到来

  8. ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥

    吉上师通过自己的真迹,在自己的身体地里种出了名庄稼,并给这种庄稼遮荫,防止它因真道而干涸

  9. ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥

    阿玛达斯上师啊!锡克教僧侣经常吃厨房里用酥油和面粉烹制的食物

  10. ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥

    他已经明白了四个方向(宇宙之神),他把道放在他的脑海里

  11. ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥

    因着恩典,你已经删除了以名义颁发许可证去主法庭的人的行动

  12. ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥

    那个聪明的至高存在自己已经以化身来到了这个世界

  13. ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥

    吉上师即使在暴风雨中也不会动摇,像苏美尔山一样坚定不移

  14. ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥

    上师啊!你是无所不知的,知道众生的各种痛苦

  15. ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥

    真正的萨古鲁啊!当你无所不知,聪明,那我又能赞美你什么呢

  16. ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥

    萨古鲁啊!无论你认为什么捐款是合适的,都把同样的捐款捐给我附近的厄运

  17. ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥

    古鲁那纳克的雨伞挂在你的头上,整个锡克教僧侣都惊讶地看到它

  18. ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

    同样的额头印记,同样的宝座,同样的皇家法庭。

  19. ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥

    古鲁•阿马尔达斯(Guru Amardas)是他父亲(Guru Angad Dev)和祖父(Guru Nanak Dev Ji)的孙子,在锡克教僧伽中以古鲁的形式受到尊敬。6

  20. ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

    上师拉姆达斯啊!你是有福的,有福的,创造你的上帝给了你成功

  21. ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

    造物主上帝的神迹是通过建立你作为导师来完成的

  22. ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥

    锡克教徒和僧侣将你作为帕拉布拉玛的一种形式向你致敬

  23. ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥

    你是不可动摇的,深不可测的,无与伦比的,没有人能够找到你的终点和超越你

  24. ਜਿਨੑੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥

    那些以爱侍奉你的人——你将他们带过彼岸。

  25. ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥

    你已经结束了你家庭的工作,愤怒,贪婪和贪婪

  26. ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥

    你美丽的地方是有福的,你的传播是真实的

  27. ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥

    我曾經想過,你是古魯那納克,你是古魯•安加德,你是上師阿馬爾•達斯

  28. ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥

    当我看到上师拉姆达斯吉时,我的心得到了满足。7. |

  29. ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥

    前四位上师——古鲁•纳纳克、古鲁•安加德、古鲁•阿玛达斯和古鲁•拉姆达斯——在各自的时代被记录下来

  30. ਆਪੀਨੑੈ ਆਪੁ ਸਾਜਿਓਨੁ ਆਪੇ ਹੀ ਥੰਮਿੑ ਖਲੋਆ ॥

    他以谦卑和美德使自己变得伟大,并成为同伴的追随者

  31. ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥

    他自己成了作家、笔和笔

  32. ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥

    整个世界都堵在交通中,但它本身却摆脱了新的束缚

  33. ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥

    Guru Arjun Dev ji坐在宝座上,Satiguru的雨伞(Yash)在宝座上闪耀着光芒

  34. ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥

    上师从东到西照亮了四个方向的知识

  35. ਜਿਨੑੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥

    那些不侍奉古鲁的自私的人,可耻地死去。

  36. ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥

    这是上帝的特殊礼物,上师Arjun Dev ji的行为正在翻倍和翻倍

  37. ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥

    前四位大师在各自的时代成为占星家,现在第五位也以自己的形式被记录下来。8.1

  38. ਰਾਮਕਲੀ ਬਾਣੀ ਭਗਤਾ ਕੀ ॥

    拉姆卡利是巴尼的奉献者

  39. ਕਬੀਰ ਜੀਉ

    卡比尔•久

  40. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  41. ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥

    为了以名字的形式提取葡萄酒,我在身体的熔炉中混合了拉汉,我用上师的话做了粗糖