Sri Guru Granth Sahib Ji

第 97

  1. ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥

    没有看到你的法庭,我既不睡觉也不过夜。3

  2. ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥

    我在尊贵的上师的真正法庭上牺牲了我的整个身心。 1 敬请关注

  3. ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥

    我的财富上升了,我已经能够见到圣上师。

  4. ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥

    我已经在我的心中获得了不灭之主。

  5. ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥

    哦那纳克! 我继续服侍主的仆人,我一刻也没有与他们分开。

  6. ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥

    哦那纳克! 我为主的仆人牺牲我的身心。 住宿1॥8॥

  7. ਰਾਗੁ ਮਾਝ ਮਹਲਾ ੫ ॥

    拉格·玛贾第五位大师:

  8. ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥

    天啊 ! 同时,当我做你的simran时,这个季节非常美丽。

  9. ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥

    这份工作让我很满意; 无论我为你的名字做什么工作——Simran。

  10. ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥

    哦,所有众生的给予者! 快乐是你居住的心。॥1॥

  11. ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥

    主啊! 你是我们所有人的共同父亲;

  12. ਨਉ ਨਿਧਿ ਤੇਰੈ ਅਖੁਟ ਭੰਡਾਰਾ ॥

    你有新的资金,你的仓库取之不尽。

  13. ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥

    你把这家店送给谁,他对身心感到满意,他成为你的奉献者。॥2॥

  14. ਸਭੁ ਕੋ ਆਸੈ ਤੇਰੀ ਬੈਠਾ ॥

    我的主人啊! 众生都坐在你的希望中。

  15. ਘਟ ਘਟ ਅੰਤਰਿ ਤੂੰਹੈ ਵੁਠਾ ॥

    你生活在一个泥潭里。

  16. ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥

    所有的生命都被称为你的伙伴,没有任何生物觉得你住在它之外的任何其他地方。

  17. ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥

    你自己将古尔穆克人从束缚中解放出来。

  18. ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥

    而你自己将志同道合的众生推入生死的束缚。

  19. ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥

    仆人那纳克牺牲了你; 天啊! 这都是你的游戏tamasha。 4 2 9॥

  20. ਮਾਝ ਮਹਲਾ ੫ ॥

    泰姬陵 5 号

  21. ਅਨਹਦੁ ਵਾਜੈ ਸਹਜਿ ਸੁਹੇਲਾ ॥

    在我的脑海中,anahad 的舒缓声音一直以悦耳的声音播放。

  22. ਸਬਦਿ ਅਨੰਦ ਕਰੇ ਸਦ ਕੇਲਾ ॥

    听到这个精神错乱的词,我的心总是幸福快乐的。

  23. ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥

    心已将三摩地置于霎哈芝洞穴中,并已在更高的圈子中占有一席之地。

  24. ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥

    在外面游荡之后,心已经来到了它自己的家。

  25. ਜੋ ਲੋੜੀਦਾ ਸੋਈ ਪਾਇਆ ॥

    我已经达到了我所希望的主。

  26. ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥

    圣徒啊! 现在我的心得到满足和平静,因为古儒吉让我看到了无畏的斯瓦米。

  27. ਆਪੇ ਰਾਜਨੁ ਆਪੇ ਲੋਗਾ ॥

    主自己就是君王,自己就是臣民。

  28. ਆਪਿ ਨਿਰਬਾਣੀ ਆਪੇ ਭੋਗਾ ॥

    他自己是超然的,独自享受事物。

  29. ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥

    坐在宝座上的真理之主亲自审判真理,我良心的尖叫已经消失了॥3॥

  30. ਜੇਹਾ ਡਿਠਾ ਮੈ ਤੇਹੋ ਕਹਿਆ ॥

    正如我所见的主,我已经说过了。

  31. ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥

    了解这种区别的人会得到无限的rasa。

  32. ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥

    当我的光与至尊光融合时,我获得了快乐。 哦那纳克! 全世界只有一位神在传播。 4 3 10

  33. ਮਾਝ ਮਹਲਾ ੫ ॥

    泰姬陵 5 号

  34. ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥

    灵魂新娘与她的丈夫主结婚的那个房子

  35. ਤਿਤੁ ਘਰਿ ਸਖੀਏ ਮੰਗਲੁ ਗਾਇਆ ॥

    在那个房子里,哦,我的同伴们,唱起欢乐的歌。

  36. ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥

    幸福和欢乐留在被丈夫和主以吉祥品质装饰的灵魂女人的心房中。

  37. ਸਾ ਗੁਣਵੰਤੀ ਸਾ ਵਡਭਾਗਣਿ ॥

    对丈夫和主深爱的灵魂女人,同样的女人女人是有德的,幸运的,

  38. ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥

    媳妇,彬彬有礼,甜心

  39. ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥

    而那个女人美丽、聪明、贤惠。 2

  40. ਅਚਾਰਵੰਤਿ ਸਾਈ ਪਰਧਾਨੇ ॥

    通过全神贯注于丈夫和主的爱而变得美丽的灵魂女人,她是品行良好的人,是最好的人。

  41. ਸਭ ਸਿੰਗਾਰ ਬਣੇ ਤਿਸੁ ਗਿਆਨੇ ॥

    在那个智者看来,所有的妆容都很漂亮。

  42. ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥

    在丈夫和主的爱中培养出来的人,她是王后和妻子。

  43. ਮਹਿਮਾ ਤਿਸ ਕੀ ਕਹਣੁ ਨ ਜਾਏ ॥

    不要让你的荣耀消失。

  44. ਜੋ ਪਿਰਿ ਮੇਲਿ ਲਈ ਅੰਗਿ ਲਾਏ ॥

    丈夫主已经拥抱了他,并将其与自己混合在一起。