Sri Guru Granth Sahib Ji

第 971

  1. ਗੋਬਿੰਦ ਹਮ ਐਸੇ ਅਪਰਾਧੀ ॥

    嘿,戈文德!我们这些生物就是这样的罪犯,

  2. ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥

    我从来没有爱过赐予我生命和身体的主。1.留在这里

  3. ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥

    我们无法摆脱对外国财富的渴望,对外国女人的渴望,对外国人的谴责和麻烦

  4. ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥

    所以我们一次又一次地出生和死亡,这个故事永远不会结束。2

  5. ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨੑੋ ਮੈ ਫੇਰਾ ॥

    那圣徒们讲述主故事的家——我甚至片刻都未曾拜访。

  6. ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥

    我们一直与强盗、小偷、恶人和酒鬼在一起。3

  7. ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥

    工作,愤怒,玛雅,骄傲和嫉妒等是我们唯一的资产

  8. ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥

    做善事、佛法、为上师服务等善行的想法从未出现在我的梦中。4

  9. ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥

    哦,我的上帝!你是Deendayal,一个恩典的仓库,一个奉献者和恐惧的破坏者

  10. ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮੑਾਰੀ ॥੫॥੮॥

    卡比尔说,请从灾难中保护你谦卑的仆人;主啊,我只侍奉你。||5||8||

  11. ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥

    西姆兰找到了解脱之门,

  12. ਜਾਹਿ ਬੈਕੁੰਠਿ ਨਹੀ ਸੰਸਾਰਿ ॥

    它居住在vaikuntha和

  13. ਨਿਰਭਉ ਕੈ ਘਰਿ ਬਜਾਵਹਿ ਤੂਰ ॥

    曼加尔演奏是在世界上无畏的上帝的房子里演奏的,

  14. ਅਨਹਦ ਬਜਹਿ ਸਦਾ ਭਰਪੂਰ ॥੧॥

    头脑总是充满喜悦。1

  15. ਐਸਾ ਸਿਮਰਨੁ ਕਰਿ ਮਨ ਮਾਹਿ ॥

    在脑海中做这样的西姆兰

  16. ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥

    没有西姆兰,就永远没有生物的解脱。1.留在这里

  17. ਜਿਹ ਸਿਮਰਨਿ ਨਾਹੀ ਨਨਕਾਰੁ ॥

    没有来自上帝的西姆兰的障碍,

  18. ਮੁਕਤਿ ਕਰੈ ਉਤਰੈ ਬਹੁ ਭਾਰੁ ॥

    他将我们从捆绑中释放出来,并除去所犯罪的重量

  19. ਨਮਸਕਾਰੁ ਕਰਿ ਹਿਰਦੈ ਮਾਹਿ ॥

    在你心中向上帝鞠躬,

  20. ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥

    这将消灭你的出生和死亡。2

  21. ਜਿਹ ਸਿਮਰਨਿ ਕਰਹਿ ਤੂ ਕੇਲ ॥

    你和谁一起取笑西姆兰,

  22. ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥

    他点燃了他的光,没有油,把他的光留在你的心里,

  23. ਸੋ ਦੀਪਕੁ ਅਮਰਕੁ ਸੰਸਾਰਿ ॥

    那盏灯会让你在世界上不朽,

  24. ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥

    这项工作将杀死并消除愤怒的毒药。3

  25. ਜਿਹ ਸਿਮਰਨਿ ਤੇਰੀ ਗਤਿ ਹੋਇ ॥

    你必须与他一起移动的上帝,

  26. ਸੋ ਸਿਮਰਨੁ ਰਖੁ ਕੰਠਿ ਪਰੋਇ ॥

    把这段记忆放在喉咙里

  27. ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥

    永远记住它,永远不要放弃它

  28. ਗੁਰ ਪਰਸਾਦੀ ਉਤਰਹਿ ਪਾਰਿ ॥੪॥

    在上师的加持下,你会得救。4

  29. ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥

    你不依赖任何人的西姆兰,

  30. ਮੰਦਰਿ ਸੋਵਹਿ ਪਟੰਬਰ ਤਾਨਿ ॥

    他躺在他美丽的房子里,用丝绸床单,

  31. ਸੇਜ ਸੁਖਾਲੀ ਬਿਗਸੈ ਜੀਉ ॥

    愉快的圣人为你睡觉,你的心是快乐的,

  32. ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥

    日夜做那西姆兰。5

  33. ਜਿਹ ਸਿਮਰਨਿ ਤੇਰੀ ਜਾਇ ਬਲਾਇ ॥

    成为神可以消除你所有的烦恼,

  34. ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥

    即使是玛雅人也不会给你留下深刻印象的西姆兰,

  35. ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥

    一个人应该在心里赞美神,

  36. ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥

    但这个西姆兰只能从萨古鲁那里获得。6

  37. ਸਦਾ ਸਦਾ ਸਿਮਰਿ ਦਿਨੁ ਰਾਤਿ ॥

    永远日夜记住上帝

  38. ਊਠਤ ਬੈਠਤ ਸਾਸਿ ਗਿਰਾਸਿ ॥

    起床、呼吸、进食时,

  39. ਜਾਗੁ ਸੋਇ ਸਿਮਰਨ ਰਸ ਭੋਗ ॥

    在醒着和睡觉的时候继续享受对这个名字的回忆

  40. ਹਰਿ ਸਿਮਰਨੁ ਪਾਈਐ ਸੰਜੋਗ ॥੭॥

    上帝的西姆兰只是偶然发现的。7

  41. ਜਿਹ ਸਿਮਰਨਿ ਨਾਹੀ ਤੁਝੁ ਭਾਰ ॥

    你不必承担罪孽负担的西姆兰,

  42. ਸੋ ਸਿਮਰਨੁ ਰਾਮ ਨਾਮ ਅਧਾਰੁ ॥

    那个公羊名字的西姆兰是你的生命线

  43. ਕਹਿ ਕਬੀਰ ਜਾ ਕਾ ਨਹੀ ਅੰਤੁ ॥

    卡比尔吉说,没有尽头的上帝,

  44. ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥

    除了他面前的名字之外,不可能有任何一种密宗咒语。8.6

  45. ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ

    拉姆卡利•加鲁 2 巴尼•卡比尔•吉基

  46. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  47. ਬੰਧਚਿ ਬੰਧਨੁ ਪਾਇਆ ॥

    被困在束缚中的玛雅放下了束缚,但

  48. ਮੁਕਤੈ ਗੁਰਿ ਅਨਲੁ ਬੁਝਾਇਆ ॥

    解脱的上师已经熄灭了口渴之火