Sri Guru Granth Sahib Ji

第 973

  1. ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥

    相反,我将继续扮演Anahat veena,变成akhand mandal无形。1

  2. ਬੈਰਾਗੀ ਰਾਮਹਿ ਗਾਵਉਗੋ ॥

    我会成为敌人并赞美拉姆

  3. ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥

    我将在神的过去去神的家。1.留在这里

  4. ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥

    我将在艾达、平加拉和苏舒纳束缚生命的空气

  5. ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥

    考虑到月亮和太阳是平等的,我将融入梵天的光芒中。2

  6. ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥

    参观完神社后,我不会下水洗澡,因此不会迫害水生动物

  7. ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨੑਾਉਗੋ ॥੩॥

    古鲁向我展示了在我自己心中的六十八个朝圣地,我现在在那里进行我的净化沐浴。||3||

  8. ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥

    即使听到了世界的美好,我也不会被称为好人

  9. ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

    南德夫说,我的心将沉浸在上帝中,并将被零三摩地吸收。4.2

  10. ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥

    当没有母亲,没有父亲,没有业力和身体时,

  11. ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥

    我们不在那里,你不在那里,那么谁来了?1

  12. ਰਾਮ ਕੋਇ ਨ ਕਿਸ ਹੀ ਕੇਰਾ ॥

    嘿,拉姆!没有人是任何人的伴侣,

  13. ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥

    就像树上有鸟一样,世界也是传播。1.留在这里

  14. ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥

    当没有月亮和太阳时,风和水是由上帝自己混合的

  15. ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥

    当没有经文和吠陀经诞生时,业力从何而来?2

  16. ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥

    在上师的恩典下,已经获得了khechari-bhuchari手印和图尔西花环

  17. ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥

    Namdev恳求至高无上的上帝是创造世界的原因,他自己也以satguru的形式解释了其中的区别。3.3

  18. ਰਾਮਕਲੀ ਘਰੁ ੨ ॥

    拉姆卡利•加尔 2

  19. ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥

    如果一个人倒挂在贝拿勒斯进行忏悔,在朝圣时渴望死亡,在火中燃烧他的身体,恢复活力,

  20. ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥

    即使阿什瓦米达执行亚杰纳并秘密捐赠黄金,所有这些行为都达不到拉姆名字的水平。1

  21. ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥

    这个伪君子!放下所有这些虚伪,不要作弊

  22. ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥

    你应该每天记住哈里的名字。1.留在这里

  23. ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨੑਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥

    有人可能去恒河或戈达瓦里河,或去昆巴节,或在凯达尔纳特沐浴,或在戈马蒂捐赠数千头牛;

  24. ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥

    即使他洗了一百万次朝圣浴,即使他把身体浸在喜马拉雅山脉的雪地里,所有这些行为都达不到拉姆的名字。2

  25. ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥

    无论是捐马,捐,化妆美女,捐地,都要定期捐出这样的捐献

  26. ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥

    即使他净化了心灵,给自己黄金,也不是所有的行为都能与拉姆的名字相提并论。3

  27. ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿੑ ਲੀਜੈ ॥

    不要在你的心中怀有愤怒,也不要责怪死亡的使者;相反,要认识到纯洁的涅槃状态。

  28. ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥

    Namdev恳求Dashrath的儿子Shri Ram是我的国王,应该喝至尊的名字。4.4

  29. ਰਾਮਕਲੀ ਬਾਣੀ ਰਵਿਦਾਸ ਜੀ ਕੀ

    拉姆卡利•巴尼•拉维达斯•吉基

  30. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  31. ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥

    即使我们都在阅读或默想Hari-Naam,或者用耳朵听它,如果没有信心和完全的忠诚,就没有上帝的异象

  32. ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥

    铁如果不接触水银,怎么会变成纯金?1