Sri Guru Granth Sahib Ji

第 975

  1. ਰਾਗੁ ਨਟ ਨਾਰਾਇਨ ਮਹਲਾ ੪

    拉古纳特纳拉因玛哈拉 4

  2. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    奥姆卡尔是一,他的名字就是他的真理,他是原始世界的创造者,他是无所畏惧的,他是爱的形式,因为没有敌意,那阿卡尔梵天偶像是不朽的,没有生死轮回,自我出生,也就是说,他自己已经被照亮了,这是上师的恩典发现的

  3. ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥

    天呐!总是唱诵哈里纳姆

  4. ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥

    即使他犯了数百万的罪,哈里也会消除所有的罪孽。1.留在这里

  5. ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥

    那些怀着崇敬和完全信仰吟诵和崇拜Hari-naam的人是好的

  6. ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥

    所有的罪孽和罪孽都像水去除污垢一样从他们的脑海中流出。1

  7. ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥

    一个每时每刻都在赞美纳拉扬,嘴里不停说哈里的人,

  8. ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥

    身体瞬间消除了生活在城市中的五个无法治愈的缺陷(工作、愤怒、贪婪、执着、自我)。2

  9. ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥

    幸运的是,他们记得Hari-Naam的名字,并且总是很高兴

  10. ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥

    主!求祢赐予我他们的团契,使我能从愚昧和失败者中得救。3

  11. ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥

    世界创造者啊,仁慈的啊!我来到你的避难所,请救救我

  12. ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥

    达斯纳纳克在你的避难所,所以请为我感到羞耻。4.1

  13. ਨਟ ਮਹਲਾ ੪ ॥

    纳特玛拉 4

  14. ਰਾਮ ਜਪਿ ਜਨ ਰਾਮੈ ਨਾਮਿ ਰਲੇ ॥

    通过吟唱拉姆,奉献者融入了这个名字

  15. ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥

    拉姆这个名字是由上师的话吟唱的,哈里将他的恩典赐给了他。1.留在这里

  16. ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥

    上帝是不可理解的,看不见的,奉献者吟唱着那位大师的名字,并加入他,就好像水在水里一样

  17. ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥

    无论谁遇见了哈里的圣人并接受了拉姆-拉萨,我们就把他献给他。1

  18. ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥

    荣耀普鲁索塔姆•帕布之名的那位的所有苦难和贫穷都被摧毁了

  19. ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥

    哈里在一瞬间摧毁了体内存在的五个无法治愈的缺陷。2

  20. ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥

    哈里的圣人把这样的爱放在心里,就像库穆迪尼花看到月亮就绽放,

  21. ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥

    云朵低头吼叫,他们很开心。3

  22. ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖਿ ਹਰਿ ਮਿਲੇ ॥

    我的主和主人将这种渴望放在我心中;我通过看到和遇见我的主而活着。

  23. ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥

    那纳克啊!哈里让我对哈里这个名字如此上瘾,以至于我只能从他的结合中获得幸福。4.2

  24. ਨਟ ਮਹਲਾ ੪ ॥

    纳特玛拉 4

  25. ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥

    天呐!念诵哈里的名字,这是你真正的伴侣