Sri Guru Granth Sahib Ji

第 979

  1. ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥

    主的相遇打开了混乱的大门,名字的钻石刺穿了心灵的钻石

  2. ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥

    那纳克啊!我很惊讶地歌颂塔库尔吉,品质的深海。2.2.3

  3. ਨਟ ਮਹਲਾ ੫ ॥

    纳特玛拉 5

  4. ਅਪਨਾ ਜਨੁ ਆਪਹਿ ਆਪਿ ਉਧਾਰਿਓ ॥

    神自己拯救了他的仆人

  5. ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥

    他和八个普拉哈尔达斯住在一起,他从心底里从未忘记过她。1.留在这里

  6. ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥

    他没有看到任何关于他住所的种姓和信仰,也没有考虑过他的祖先

  7. ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥੧॥

    哈里好心地给他起了名字,使他的自然本性变得美丽。1

  8. ਮਹਾ ਬਿਖਮੁ ਅਗਨਿ ਕਾ ਸਾਗਰੁ ਤਿਸ ਤੇ ਪਾਰਿ ਉਤਾਰਿਓ ॥

    这个世界是一片大火的海洋,它使我克服了

  9. ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥੨॥੩॥੪॥

    那纳克啊!看到哈里,心中充满了幸福,他身上又有牺牲了。2.3.4

  10. ਨਟ ਮਹਲਾ ੫ ॥

    纳特玛拉 5

  11. ਹਰਿ ਹਰਿ ਮਨ ਮਹਿ ਨਾਮੁ ਕਹਿਓ ॥

    我在脑海中念诵了哈里哈里这个名字

  12. ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥

    因此,数以百万计的罪行在一瞬间被抹去,没有人在受苦。1.留在这里

  13. ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥

    在寻找终极真理的过程中,他变得幻灭了,但通过与僧侣交往,他找到了真相

  14. ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥੧॥

    我已经离弃了一切,默想上帝,抓住了他的脚。1

  15. ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥

    来到上帝避难所的人通过念诵这个名字而变得自由,那些听到这个名字的人也变得自由

  16. ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥

    那纳克啊!我因记住我们的主而获得快乐。2.4.5

  17. ਨਟ ਮਹਲਾ ੫ ॥

    纳特玛拉 5

  18. ਚਰਨ ਕਮਲ ਸੰਗਿ ਲਾਗੀ ਡੋਰੀ ॥

    我爱上了你的莲花脚,

  19. ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥

    哦,我的上帝!请做我最大的赞美。1.留在这里

  20. ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥

    你抓住了你的仆人,你的心被你的爱所吸引

  21. ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥

    通过歌颂祢,奉献的喜乐被创造出来,你已经切断了玛雅的网。1

  22. ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥

    哦,我的上帝!你是无所不在的,除了你,看不到任何人

  23. ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥

    那纳克啊!主已经将奴隶与他结合在一起,我对他的爱永远不会减少。2.5.6

  24. ਨਟ ਮਹਲਾ ੫ ॥

    纳特玛拉 5

  25. ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥

    哦,我的心!圣歌纳拉扬,

  26. ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥੧॥ ਰਹਾਉ ॥

    永远不要忘记他,唱八遍赞美他。1.留在这里

  27. ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ ॥

    定期在僧侣的灰尘中洗澡,它可以消除所有的毒药和罪孽

  28. ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥੧॥

    上帝是无所不在的,他每时每刻都是可见的。1

  29. ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥

    数以百万计的诵经、忏悔和崇拜并不等于哈里-西姆兰

  30. ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥

    嘿哈里!那纳克双手合十,请求你赐予我这个恩惠,让我继续做你仆人的仆人的奴隶。2.6.7

  31. ਨਟ ਮਹਲਾ ੫ ॥

    纳特玛拉 5

  32. ਮੇਰੈ ਸਰਬਸੁ ਨਾਮੁ ਨਿਧਾਨੁ ॥

    Hari-Naam 一样 Nidhi是我的一切

  33. ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥

    萨古鲁给了我名字和捐款,并亲切地将我与圣徒融合在一起。1.留在这里

  34. ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥

    哦,我的上帝!你是幸福的给予者,也是悲伤的去除者,所以我用一切知识赞美你

  35. ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨੑੇ ਬਿਨਸਿਓ ਮੂੜ ਅਭਿਮਾਨੁ ॥੧॥

    性欲、愤怒和贪婪将被粉碎和摧毁,你愚蠢的自我将被驱散。 ||1||

  36. ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥

    这就结束了!你什么都知道,那我可以描述你说的品质

  37. ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥

    哦,我的上帝!我皈依了你的脚下和莲花,那纳克总是牺牲你。2.7.8