Sri Guru Granth Sahib Ji

第 983

  1. ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥

    如果我的萨古鲁的头脑不喜欢他说的话,那么他所有的化妆都是徒劳的。3

  2. ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥

    哦,我的朋友!慈爱地走着,记住我的塔库尔吉的品质

  3. ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥

    我的主喜欢按照上师的指示所做的服务,萨古鲁已经向主展示了它。4

  4. ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥

    世界上所有的男人和女人都归一位上帝所有

  5. ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥

    那些心中喜欢圣徒脚的人,他们通过与奉献者的会面而获得解放。5

  6. ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥

    我一直在每个村庄和所有城市寻找上帝,但哈里的奉献者在他们的心中找到了他

  7. ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥

    上师通过向我的思想灌输信仰并将上帝与上帝结合在一起来拯救我。6

  8. ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥

    通过禅修上师的话,我们使生命呼吸成功

  9. ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥

    现在他已经回到了他真正的家,喝了纳玛里特的汁液,没有了这双眼睛,他用知识的眼睛看到了世界的魅力。7

  10. ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥

    哦,我的上帝!我们无法描述你的品质,我们是你美丽房子里的小昆虫

  11. ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥

    那纳克崇拜那个哈里!請把我介紹給上師,因為通過唱誦祢的名字,頭腦會得到耐心。8.5

  12. ਨਟ ਮਹਲਾ ੪ ॥

    纳特玛拉 4

  13. ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥

    天呐!敬拜不可理解的上帝;

  14. ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥

    我们罪恶重重,没有美德,但上师因恩典拯救了我们。1.留在这里

  15. ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥

    我向找到圣人和先知的上师的挚爱者提出请求

  16. ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੂਖ ਨਿਵਾਰੇ ॥੧॥

    以Ram-Naam的形式给我财富的资本,这样我就会消除对口渴的渴望。1

  17. ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥

    飞蛾(灯的光)、羚羊(由于声音)、漩涡(花的香味)、大象(欲望)和鱼(由于贪婪)都在每种感官的缺陷中被摧毁

  18. ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥

    但是我们的身体里有五种牺牲的元素(工作、愤怒、贪婪、执着和自我),但只有上师萨古鲁才能摆脱这些罪孽。2

  19. ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥

    我们彻底研究了经文和吠陀经,也观察了那拉达•穆尼的话

  20. ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥

    每个人都呼唤着说,读拉姆的名字,达到最高的速度,但只有在上师的陪伴下,救赎才有可能。3

  21. ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥

    对心爱的主有这样的爱,像一朵莲花不停地仰望太阳,

  22. ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥

    云彩咆哮,云彩来了,孔雀在森林和山脉中快乐地翩翩起舞。4

  23. ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥

    即使你用花蜜和水以树的形式灌溉一棵树,它的所有树枝、叶子、花朵仍然是有毒的

  24. ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥

    一旦一个好人礼貌地对一个难以捉摸的人说话,他就会拦截他并以毒药的形式说出苦涩的话。5

  25. ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥

    一个人应该与圣人和先知一起生活,因为他们为了人民的利益不断说好话

  26. ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥

    当一个绅士找到一个圣人时,他的思想就会绽放,就像莲花在水中绽放一样。6

  27. ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥

    一个人陷入贪婪的浪潮就像一条疯狗,咬所有人并导致同样的疾病

  28. ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋੁਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥

    当这件事在我塔库尔吉的法庭上报告时,上师通过获取知识来结束它。7

  29. ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥

    主!请保护我

  30. ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥

    哦,Nanak,我没有其他支持; गुरु ,真 गुरु 救了我。||8||6||

  31. ਛਕਾ ੧ ॥

    第一组六首赞美诗||