Sri Guru Granth Sahib Ji

第 986

  1. ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥

    天呐!上帝的赞美诗将切断所有的罪恶和过错

  2. ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥

    完美的上師把上帝放在心裡,所以我想在完美上師的道路上獻上我的頭。1.留在这里

  3. ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥

    谁告诉我我主的话,我就用心给他

  4. ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥

    完美的上师把我和绅士领主联合起来,所以我准备按照上师的话在哈特集市上出售它。1

  5. ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥

    一个人在马卡尔•桑克兰蒂(Makar Sankranti)时期是否在普拉亚格朝圣时做了很多慈善工作,即使他去了喀什并从阿雷身上割下了一半的身体,但是

  6. ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥

    没有哈里纳姆,即使他向穷人捐赠了黄金,也无法实现救赎。2

  7. ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥

    通过上师的教诲赞美哈里-格尔蒂,心灵的欺骗之门也被打开了

  8. ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥

    迷茫和恐惧因打破三位一体而消失,公众羞耻的锅也被打破。3

  9. ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥

    在卡利尤格,只有他找到了一位完整的上师,他的额头上写着好运

  10. ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥੪॥੬॥

    仆人纳anak饮用甘露;他所有的饥渴都已消除。||4||6||

  11. ਛਕਾ ੧ ॥

    六首赞美诗集 1||

  12. ਮਾਲੀ ਗਉੜਾ ਮਹਲਾ ੫

    马里高达玛哈拉 5

  13. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  14. ਰੇ ਮਨ ਟਹਲ ਹਰਿ ਸੁਖ ਸਾਰ ॥

    哦,我的心!服侍上帝是非常令人愉悦的,

  15. ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥

    其他服务是虚假的,对山杜特人的惩罚总是在头上。1.留在这里

  16. ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ ॥

    那些头上写着命运的人是和谐的

  17. ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥੧॥

    至尊哈里的圣人使世界人民穿越了巴夫萨加尔。1

  18. ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥

    一个人应该抛开贪婪、执着和恶习,经常服侍萨杜的脚

  19. ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥

    完全相信一位上帝,抛开所有其他欲望。2

  20. ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥

    一个人在与主疏远的困惑中徘徊,没有上师(对他来说),就会有无知的黑暗

  21. ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥੩॥

    维达塔所写的已经发生了,没有人可以避免它。3

  22. ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ ॥

    上帝的形状是无法接近的,并且有许多巨大的名字

  23. ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥੪॥੧॥

    那纳克啊!这些奉献者是幸运和幸运的,他们心中有一个哈里的名字。4.1

  24. ਮਾਲੀ ਗਉੜਾ ਮਹਲਾ ੫ ॥

    马里高达玛哈尔 5

  25. ਰਾਮ ਨਾਮ ਕਉ ਨਮਸਕਾਰ ॥

    我们向拉姆的名字鞠躬,

  26. ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥

    通过唱诵它,一个人得救了。1.留在这里

  27. ਜਾ ਕੈ ਸਿਮਰਨਿ ਮਿਟਹਿ ਧੰਧ ॥

    用它消除混乱,

  28. ਜਾ ਕੈ ਸਿਮਰਨਿ ਛੂਟਹਿ ਬੰਧ ॥

    通过记住哪一个摆脱了束缚,

  29. ਜਾ ਕੈ ਸਿਮਰਨਿ ਮੂਰਖ ਚਤੁਰ ॥

    通过记住哪个即使是傻瓜也会变得聪明

  30. ਜਾ ਕੈ ਸਿਮਰਨਿ ਕੁਲਹ ਉਧਰ ॥੧॥

    通过冥想它,整个传承都得救了。1

  31. ਜਾ ਕੈ ਸਿਮਰਨਿ ਭਉ ਦੁਖ ਹਰੈ ॥

    通过记住所有的恐惧和悲伤都被摧毁,

  32. ਜਾ ਕੈ ਸਿਮਰਨਿ ਅਪਦਾ ਟਰੈ ॥

    通过崇拜谁避免灾难,

  33. ਜਾ ਕੈ ਸਿਮਰਨਿ ਮੁਚਤ ਪਾਪ ॥

    西姆兰的罪孽被谁摧毁,

  34. ਜਾ ਕੈ ਸਿਮਰਨਿ ਨਹੀ ਸੰਤਾਪ ॥੨॥

    这样做没有悲伤或愤怒。2

  35. ਜਾ ਕੈ ਸਿਮਰਨਿ ਰਿਦ ਬਿਗਾਸ ॥

    回忆其中,心中欢欣鼓舞,

  36. ਜਾ ਕੈ ਸਿਮਰਨਿ ਕਵਲਾ ਦਾਸਿ ॥

    通过记住财富女神拉克希米成为奴隶,

  37. ਜਾ ਕੈ ਸਿਮਰਨਿ ਨਿਧਿ ਨਿਧਾਨ ॥

    从中找到九只基金的资金,

  38. ਜਾ ਕੈ ਸਿਮਰਨਿ ਤਰੇ ਨਿਦਾਨ ॥੩॥

    借助它,该生物从海洋中漂浮。3

  39. ਪਤਿਤ ਪਾਵਨੁ ਨਾਮੁ ਹਰੀ ॥

    哈里纳姆是不纯的,

  40. ਕੋਟਿ ਭਗਤ ਉਧਾਰੁ ਕਰੀ ॥

    谁拯救了数百万奉献者

  41. ਹਰਿ ਦਾਸ ਦਾਸਾ ਦੀਨੁ ਸਰਨ ॥

    我是温顺的;我寻求主的奴隶的奴隶的庇护。

  42. ਨਾਨਕ ਮਾਥਾ ਸੰਤ ਚਰਨ ॥੪॥੨॥

    纳anak将他的额头放在圣人的脚下。||4||2||

  43. ਮਾਲੀ ਗਉੜਾ ਮਹਲਾ ੫ ॥

    马里高达玛哈尔 5

  44. ਐਸੋ ਸਹਾਈ ਹਰਿ ਕੋ ਨਾਮ ॥

    哈里的名字是如此有用,

  45. ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥

    所有的任务都是通过在萨杜斯的陪伴下唱歌来完成的。1.留在这里

  46. ਬੂਡਤ ਕਉ ਜੈਸੇ ਬੇੜੀ ਮਿਲਤ ॥

    仿佛溺水的人找到了一艘船,