Sri Guru Granth Sahib Ji

第 987

  1. ਬੂਝਤ ਦੀਪਕ ਮਿਲਤ ਤਿਲਤ ॥

    灭火灯上油,

  2. ਜਲਤ ਅਗਨੀ ਮਿਲਤ ਨੀਰ ॥

    就像一个人在火中燃烧得到水一样,

  3. ਜੈਸੇ ਬਾਰਿਕ ਮੁਖਹਿ ਖੀਰ ॥੧॥

    就像牛奶是在哭泣的孩子嘴里获得的。1

  4. ਜੈਸੇ ਰਣ ਮਹਿ ਸਖਾ ਭ੍ਰਾਤ ॥

    就像兄弟在战争中乐于助人一样,

  5. ਜੈਸੇ ਭੂਖੇ ਭੋਜਨ ਮਾਤ ॥

    正如食物杀死了一个饥饿的人的饥饿,

  6. ਜੈਸੇ ਕਿਰਖਹਿ ਬਰਸ ਮੇਘ ॥

    就像云通过下雨拯救农业

  7. ਜੈਸੇ ਪਾਲਨ ਸਰਨਿ ਸੇਂਘ ॥੨॥

    例如,狮子在强壮者的避难所中受到保护。2

  8. ਗਰੁੜ ਮੁਖਿ ਨਹੀ ਸਰਪ ਤ੍ਰਾਸ ॥

    嘴里有嘉鲁达咒语的人不怕蛇

  9. ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥

    猫不能吃坐在笼子里的鹦鹉

  10. ਜੈਸੋ ਆਂਡੋ ਹਿਰਦੇ ਮਾਹਿ ॥

    就像心中的记忆不会破坏钥匙的鸡蛋,

  11. ਜੈਸੋ ਦਾਨੋ ਚਕੀ ਦਰਾਹਿ ॥੩॥

    例如,附着在磨机上的谷物不会研磨它们。3

  12. ਬਹੁਤੁ ਓਪਮਾ ਥੋਰ ਕਹੀ ॥

    与Hari这个名字有很多相似之处,但我说了一点

  13. ਹਰਿ ਅਗਮ ਅਗਮ ਅਗਾਧਿ ਤੁਹੀ ॥

    嘿哈里!你是不可理解的,看不见的,无法安慰的,

  14. ਊਚ ਮੂਚੌ ਬਹੁ ਅਪਾਰ ॥

    它是至高无上的,至高无上的

  15. ਸਿਮਰਤ ਨਾਨਕ ਤਰੇ ਸਾਰ ॥੪॥੩॥

    那纳克说,通过记住你,每个人都得救了。4.3

  16. ਮਾਲੀ ਗਉੜਾ ਮਹਲਾ ੫ ॥

    马里•高达玛哈拉 5

  17. ਇਹੀ ਹਮਾਰੈ ਸਫਲ ਕਾਜ ॥

    请让我的工作是有益和富有成果的。

  18. ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥

    请珍惜和提升您的奴仆。||1||暂停||

  19. ਚਰਨ ਸੰਤਹ ਮਾਥ ਮੋਰ ॥

    愿我的头跪在圣徒的脚下,

  20. ਨੈਨਿ ਦਰਸੁ ਪੇਖਉ ਨਿਸਿ ਭੋਰ ॥

    愿我的眼睛日夜不停地拜访他

  21. ਹਸਤ ਹਮਰੇ ਸੰਤ ਟਹਲ ॥

    愿我的双手全神贯注地为圣徒服务,

  22. ਪ੍ਰਾਨ ਮਨੁ ਧਨੁ ਸੰਤ ਬਹਲ ॥੧॥

    生命、思想和财富都是献给他的。1

  23. ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥

    愿我对圣徒的爱留在我的心中,

  24. ਸੰਤ ਗੁਨ ਬਸਹਿ ਮੇਰੈ ਚੀਤਿ ॥

    让他们的品质在我脑海中安顿下来

  25. ਸੰਤ ਆਗਿਆ ਮਨਹਿ ਮੀਠ ॥

    圣徒的命令在我看来是甜蜜的,

  26. ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥

    看到他们,我的心和莲花盛开。2

  27. ਸੰਤਸੰਗਿ ਮੇਰਾ ਹੋਇ ਨਿਵਾਸੁ ॥

    愿我的居所永远与圣徒同在,

  28. ਸੰਤਨ ਕੀ ਮੋਹਿ ਬਹੁਤੁ ਪਿਆਸ ॥

    我对他们有强烈的渴望

  29. ਸੰਤ ਬਚਨ ਮੇਰੇ ਮਨਹਿ ਮੰਤ ॥

    圣人的话是我心中的咒语

  30. ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥

    因着他的恩典,我的恶习被根除。3

  31. ਮੁਕਤਿ ਜੁਗਤਿ ਏਹਾ ਨਿਧਾਨ ॥

    圣徒协会是我的财富,这是获得救赎的方法

  32. ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥

    仁慈的主啊!给我这个恩惠

  33. ਨਾਨਕ ਕਉ ਪ੍ਰਭ ਦਇਆ ਧਾਰਿ ॥

    那纳克说:“主啊!请做,

  34. ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥

    好叫圣徒的脚住在我心里。4.4

  35. ਮਾਲੀ ਗਉੜਾ ਮਹਲਾ ੫ ॥

    马里•高达玛哈拉 5

  36. ਸਭ ਕੈ ਸੰਗੀ ਨਾਹੀ ਦੂਰਿ ॥

    上帝与每个人同在,他就在不远处

  37. ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥

    做每件事的人总是直接的。1.留在这里

  38. ਸੁਨਤ ਜੀਓ ਜਾਸੁ ਨਾਮੁ ॥

    谁的名字带来生命,

  39. ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥

    悲伤被摧毁,幸福与和平被获得

  40. ਸਗਲ ਨਿਧਿ ਹਰਿ ਹਰਿ ਹਰੇ ॥

    上帝的名字是所有的财富和

  41. ਮੁਨਿ ਜਨ ਤਾ ਕੀ ਸੇਵ ਕਰੇ ॥੧॥

    穆尼亚人仍然全神贯注于他的服务。1

  42. ਜਾ ਕੈ ਘਰਿ ਸਗਲੇ ਸਮਾਹਿ ॥

    所有资金都包含在谁的房子里,

  43. ਜਿਸ ਤੇ ਬਿਰਥਾ ਕੋਇ ਨਾਹਿ ॥

    通过谁的门没有人空着回来,

  44. ਜੀਅ ਜੰਤ੍ਰ ਕਰੇ ਪ੍ਰਤਿਪਾਲ ॥

    滋养众生

  45. ਸਦਾ ਸਦਾ ਸੇਵਹੁ ਕਿਰਪਾਲ ॥੨॥

    因此,要永远敬拜那位仁慈的上帝。2

  46. ਸਦਾ ਧਰਮੁ ਜਾ ਕੈ ਦੀਬਾਣਿ ॥

    在谁的法庭上总是有正义,

  47. ਬੇਮੁਹਤਾਜ ਨਹੀ ਕਿਛੁ ਕਾਣਿ ॥

    他粗心大意,他不缺

  48. ਸਭ ਕਿਛੁ ਕਰਨਾ ਆਪਨ ਆਪਿ ॥

    他要自己做所有事情

  49. ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥

    天呐!你吟诵它。3

  50. ਸਾਧਸੰਗਤਿ ਕਉ ਹਉ ਬਲਿਹਾਰ ॥

    我在圣徒的陪伴下牺牲自己,

  51. ਜਾਸੁ ਮਿਲਿ ਹੋਵੈ ਉਧਾਰੁ ॥

    谁一起得救

  52. ਨਾਮ ਸੰਗਿ ਮਨ ਤਨਹਿ ਰਾਤ ॥

    我的身心与纳姆,主的名字协调一致。

  53. ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥

    上帝祝福纳anak这份礼物。||4||5||

  54. ਮਾਲੀ ਗਉੜਾ ਮਹਲਾ ੫ ਦੁਪਦੇ

    马里•高达•马赫拉 5 杜帕达

  55. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  56. ਹਰਿ ਸਮਰਥ ਕੀ ਸਰਨਾ ॥

    我来到大能神的避难所

  57. ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥

    我的灵魂、身体、财富和金钱就是我的生命、身体、财富和金钱。1.留在这里

  58. ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥

    记住他总是带来幸福,这是生活的根源

  59. ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥

    他到处以无形和真实的形式进行冥想。1