Sri Guru Granth Sahib Ji

第 99

  1. ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥

    如果我在脑海中思考它,那么我所有的悲伤都会消失。

  2. ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥

    我焦虑的疾病和自我的痛苦都消失了,主亲自照顾我 2

  3. ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥

    像孩子一样,我不断地向上帝祈求一切。

  4. ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥

    他一直以极大的爱给我一切,我不觉得他给的东西有任何不足。

  5. ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥

    我一次又一次地倒在我的 Deendayalu Gopal 脚下,不断庆祝3॥

  6. ਹਉ ਬਲਿਹਾਰੀ ਸਤਿਗੁਰ ਪੂਰੇ ॥

    我乘坐完美的 Satguru 去巴里哈里,

  7. ਜਿਨਿ ਬੰਧਨ ਕਾਟੇ ਸਗਲੇ ਮੇਰੇ ॥

    谁打破了我所有的束缚。

  8. ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥

    Satguru通过在我心中给予Naam来净化我。 哦那纳克! 靠着上帝的爱,我变成了甘露之家 4॥8॥15॥

  9. ਮਾਝ ਮਹਲਾ ੫ ॥

    泰姬陵 5 号

  10. ਲਾਲ ਗੋਪਾਲ ਦਇਆਲ ਰੰਗੀਲੇ ॥

    我亲爱的主啊! 你是宇宙的创造者,善良而快乐。

  11. ਗਹਿਰ ਗੰਭੀਰ ਬੇਅੰਤ ਗੋਵਿੰਦੇ ॥

    我的天哪! 你就像一片深海。 你非常严肃和无限。

  12. ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥

    你是至高无上的、无限的和无限的。 天啊 ! 我只活在全心全意地记得你1॥

  13. ਦੁਖ ਭੰਜਨ ਨਿਧਾਨ ਅਮੋਲੇ ॥

    悲伤的毁灭者啊! 你是无价品质的宝库。

  14. ਨਿਰਭਉ ਨਿਰਵੈਰ ਅਥਾਹ ਅਤੋਲੇ ॥

    你是无所畏惧的,无所畏惧的,无限的,无与伦比的。

  15. ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥

    啊,饥荒的偶像! 你是 ayoni 和自我存在的,通过在心中做你的 simran,获得了巨大的和平。॥2॥

  16. ਸਦਾ ਸੰਗੀ ਹਰਿ ਰੰਗ ਗੋਪਾਲਾ ॥

    上帝总是与众生同在。 他是世界的维持者和幸福的源泉。

  17. ਊਚ ਨੀਚ ਕਰੇ ਪ੍ਰਤਿਪਾਲਾ ॥

    他总是保护高低。

  18. ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥

    我的心满意于至尊主的名号,甘露之家。 因上师的慈悲,我喝了 Naam 的甘露 3॥

  19. ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥

    哦,亲爱的主! 我只在悲伤和快乐中记得你。

  20. ਏਹ ਸੁਮਤਿ ਗੁਰੂ ਤੇ ਪਾਈ ॥

    我从上师那里得到了这个建议。

  21. ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥

    嘿塔库尔! 你是那纳克的支持。 沉浸在哈利的爱中,我将穿越宇宙的海洋 4॥9॥16॥

  22. ਮਾਝ ਮਹਲਾ ੫ ॥

    泰姬陵 5 号

  23. ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥

    当我遇见我的上师时,时间是非常吉祥的。

  24. ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥

    上师的愿景已经成功,因为通过我的眼睛看到他,我已经越过了宇宙的海洋。

  25. ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥

    Muhurta,时刻和时刻以及巧合也是我遇到 Satguru 的吉祥物。 1॥

  26. ਉਦਮੁ ਕਰਤ ਮਨੁ ਨਿਰਮਲੁ ਹੋਆ ॥

    通过努力,我的心变得清净了。

  27. ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥

    通过跟随哈里帕布的道路,我的幻想已经消除。

  28. ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥

    上师给我讲了功德库的名字,一听名字,我所有的疾病都被消灭了。॥2॥

  29. ਅੰਤਰਿ ਬਾਹਰਿ ਤੇਰੀ ਬਾਣੀ ॥

    天啊 ! 我一直在屋内和屋外唱你的声音。

  30. ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥

    你自己已经发表了这个演讲并且你自己已经描述了它。

  31. ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥

    上师说过,世界上只有一位神,世界上也只有一位神,世界上不会有其他神。 3

  32. ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥

    我已经从 Guru 那里喝了以 Hari-rasa 形式存在的甘露。

  33. ਹਰਿ ਪੈਨਣੁ ਨਾਮੁ ਭੋਜਨੁ ਥੀਆ ॥

    现在,哈里的名字已经成为我的衣服和食物。

  34. ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥

    哦那纳克! 全神贯注于 Naam 对我来说是一种乐趣、运动和娱乐,而 Naam 是对事物的享受 4॥10॥17

  35. ਮਾਝ ਮਹਲਾ ੫ ॥

    泰姬陵 5 号

  36. ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥

    我只问所有圣徒一件事。

  37. ਕਰਉ ਬਿਨੰਤੀ ਮਾਨੁ ਤਿਆਗਉ ॥

    我祈祷我放弃我的自我。

  38. ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥

    我为圣徒牺牲了数十万次。 天啊 ! 赐予我圣徒的脚尘॥1॥

  39. ਤੁਮ ਦਾਤੇ ਤੁਮ ਪੁਰਖ ਬਿਧਾਤੇ ॥

    天啊 ! 你是众生的给予者,你是创造者。

  40. ਤੁਮ ਸਮਰਥ ਸਦਾ ਸੁਖਦਾਤੇ ॥

    你是全能的,你是永远给予幸福的人。

  41. ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥

    天啊 ! 所有的众生都从你那里得到他们的愿望。 我这无价的生命是我遇见你的黄金机会,所以让我的一生成功2॥

  42. ਦਰਸਨਿ ਤੇਰੈ ਭਵਨ ਪੁਨੀਤਾ ॥

    天啊 ! 那些因看见你而圣化了他们身体的建造的人。

  43. ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥

    他已经征服了奇怪的思想堡垒。

  44. ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥

    你是众生的给予者,你是创造者,世界上没有像你这样的战士3॥