Sri Guru Granth Sahib Ji

第 991

  1. ਮਾਰੂ ਮਹਲਾ ੧ ॥

    玛鲁玛哈尔 1

  2. ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥

    我是付出代价的主人的仆人,我的名字变得幸运了

  3. ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥

    我按照上师的话在商店里卖,我种在哪里,我就在那里。1

  4. ਤੇਰੇ ਲਾਲੇ ਕਿਆ ਚਤੁਰਾਈ ॥

    你的仆人没有聪明,

  5. ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥

    我什至没有很好地遵守主人的命令。1.留在这里

  6. ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥

    我的母亲是你的仆人,我的父亲也是你的仆人,我是奴隶的儿子

  7. ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥

    哦,我的老板!我的父母在你作为奴隶的奉献中跳舞,现在我也崇拜你。2

  8. ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥

    哦,我的主!如果你渴了,我会给你带水喝。有吃的,我就去给你磨谷子

  9. ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥

    我会继续扇你,揉你的脚,唱诵你的名字。3

  10. ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥

    那纳克说:“师父啊!尽管如此,我是你感恩的仆人,如果你原谅,那就是你的高贵

  11. ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥

    你是千古以来唯一仁慈的给予者,没有你,救恩就无法实现。4.6

  12. ਮਾਰੂ ਮਹਲਾ ੧ ॥

    玛鲁玛哈尔 1

  13. ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥

    有人叫我鬼,有人叫我鬼

  14. ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥

    有人说这个人是可怜的那纳克。1

  15. ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥

    但事实是,巴夫拉•纳纳克已经为他的主人疯狂了

  16. ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥

    除了上帝,我不认识任何人。1.留在这里

  17. ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥

    事实上,他应该被认为是一个疯子,在上帝的奉献中变得疯狂

  18. ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥

    除了神,他不认识任何人。2

  19. ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥

    把一个人想象成一个做同样事情的人(pramu-bhakti)

  20. ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥

    你知道主人的命令,没有其他人是聪明的。3

  21. ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥

    只有当一个人心中怀着主人的爱时,才应该认为他疯了

  22. ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥

    他认为自己是坏的,认为世界是好的。4.7

  23. ਮਾਰੂ ਮਹਲਾ ੧ ॥

    玛鲁玛哈尔 1

  24. ਇਹੁ ਧਨੁ ਸਰਬ ਰਹਿਆ ਭਰਪੂਰਿ ॥

    这个名字无处不在,但

  25. ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥

    自愿的生物从一个地方游荡到另一个地方,并认为它是遥远的。1

  26. ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥

    名字形式的钱存在于我们的心中

  27. ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥

    哦,我的上帝!无论你给谁这笔钱,都会得救。1.留在这里

  28. ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥

    这笔钱既不会在火中燃烧,盗贼也不能偷走它

  29. ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥

    这笔钱不会沉入水中,拥有这笔财富的人也不会受到任何惩罚。2

  30. ਇਸੁ ਧਨ ਕੀ ਦੇਖਹੁ ਵਡਿਆਈ ॥

    看看这个名字的荣耀;

  31. ਸਹਜੇ ਮਾਤੇ ਅਨਦਿਨੁ ਜਾਈ ॥੩॥

    富人的白天和黑夜很容易在乐趣中度过。3

  32. ਇਕ ਬਾਤ ਅਨੂਪ ਸੁਨਹੁ ਨਰ ਭਾਈ ॥

    好奇啊,听一个美妙的事情;

  33. ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥

    没有这笔钱,谁能达到极致的速度?4

  34. ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥

    那纳克讲述了不可言说的上帝的故事,并说:

  35. ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥

    谁得到萨古鲁,谁就能得到这笔财富。5.8

  36. ਮਾਰੂ ਮਹਲਾ ੧ ॥

    玛鲁玛哈尔 1

  37. ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥

    用泻药作用干燥Pingala脉冲,通过补充作用用氧气填充Ida脉冲。使用这种调息技巧,与苏舒姆纳纳迪连接

  38. ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥

    如果心像善变的鱼一样用这种策略保持稳定,那么这个灵魂就不会走神,这个身体墙也不会崩溃。1

  39. ਮੂੜੇ ਕਾਇਚੇ ਭਰਮਿ ਭੁਲਾ ॥

    哦,傻瓜!你为什么在困惑中徘徊

  40. ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥

    你没有认识到没有幸福的上帝。1.留在这里

  41. ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥

    燃烧性障碍,结束依恋,离开误解并喝namaamrit

  42. ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥

    如果头脑像顽皮的鱼一样被这种策略控制,那么运动就会消失,灵魂就不会徘徊,身体的墙壁也不会倒塌。2