Sri Guru Granth Sahib Ji

第 994

  1. ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥

    哦,我的心!你必须医治你的恶习,记住上帝;

  2. ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥

    通过爱和相信真理,通过上师的话语进行冥想。1.留在这里

  3. ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥

    如果你在人类出生时忘记了哈里的名字,那么你在任何地方都不会得到它

  4. ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥

    你会在所有阴道里徘徊,并在粪便中死亡。2

  5. ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥

    哦,母亲!上师是从好运中获得的,但他只是从前一个命运中得到的

  6. ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥

    夜不停地敬拜神,好让终极真理与我混为一谈。3

  7. ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥

    上帝自己创造了宇宙,他自己是仁慈的

  8. ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥

    那纳克啊!名字本身拥有所有的荣耀,只有在获得批准的情况下,他才会给予它。4.2

  9. ਮਾਰੂ ਮਹਲਾ ੩ ॥

    玛鲁玛哈拉 3

  10. ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥

    哦,人类!赦免你过去的罪,现在走上正确的道路

  11. ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥

    消除心灵的重要性,留在Hari-Feet。1

  12. ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥

    天呐!成为古鲁穆克并冥想上帝,

  13. ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥

    保持专注,永远在上帝的脚下。1.留在这里

  14. ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥

    我没有上层种姓,没有美女,没有住处,但是

  15. ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥

    上师给了我一个名字,并向我解释,并通过将其与这个词区分开来消除所有的困惑。2

  16. ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥

    这个心是贪婪的,在贪婪中四处游荡

  17. ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥

    他被囚禁在Yamapuri,沉迷于世界的虚假做法。3

  18. ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥

    那纳克啊!神自己是一切的行者,除了他,没有人能做到

  19. ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥

    他将自己奉献的宝藏赐予古鲁穆克人,让他们永远快乐。4.3

  20. ਮਾਰੂ ਮਹਲਾ ੩ ॥

    玛鲁玛哈拉 3

  21. ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥

    当然,世界上很少有人沉浸在对真相的记忆中

  22. ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥

    和他们一起,唱诵上帝的名字会使脸变得明亮。1

  23. ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥

    哦,我的上帝!记住你心中的真神;

  24. ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥

    问问你的萨古鲁,找到一个以真理形式存在的交易。1.留在这里

  25. ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥

    尽管全世界都崇拜一位上帝,但只有命运才能使他和好

  26. ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥

    Gurumukhs获得真理,他们从不与上帝分离。2

  27. ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥

    有些人不知道奉献的重要性,他们一直在这种武断的幻想中徘徊

  28. ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥

    但上帝在他们里面活跃,对那些穷人自己无能为力。3

  29. ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥

    一个人应该在他面前祈祷,在他面前没有力量

  30. ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥

    那纳克啊!那些拥有这个名字的人通过上师居住在他们的脑海中,上帝听到他们的祈祷并给予他们祝福。4.4

  31. ਮਾਰੂ ਮਹਲਾ ੩ ॥

    玛鲁玛哈拉 3

  32. ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥

    这让狂暴的头脑冷静,铁的灼热,

  33. ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥

    赞美真神,没有人比他更有能力。1

  34. ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥

    天呐!每天冥想哈里纳姆;

  35. ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥

    通过萨古鲁的话语崇拜他,并随时歌颂他。1.留在这里

  36. ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥

    当萨古鲁提供理解时,古鲁穆克理解一个神

  37. ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥

    因此,赞美萨古鲁,从他那里获得了这种理解。2

  38. ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥

    那些离开萨古鲁并从事二元性的人在来世会做什么

  39. ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥

    他们将在Yamapuri被捆绑并受到严厉惩罚。3