Sri Guru Granth Sahib Ji

第 995

  1. ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ ਤਿਲੁ ਨ ਤਮਾਇ ॥

    我的主是冷漠的,他对一颗鼹鼠没有贪婪

  2. ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥੪॥੫॥

    那纳克啊!皈依他,他会原谅自己并加入他。4.5

  3. ਮਾਰੂ ਮਹਲਾ ੪ ਘਰੁ ੨

    玛鲁玛拉 4 加鲁 2

  4. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  5. ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥

    在上师的话语中,舒克德夫和贾纳克国王也唱诵了他们的名字,并皈依了上帝

  6. ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥

    苏达玛的贫穷被摧毁了,他也因奉献而幸福

  7. ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥

    哈里的名字是巴克塔瓦萨尔,他很感激,他祝福古尔穆赫。1

  8. ਮੇਰੇ ਮਨ ਨਾਮੁ ਜਪਤ ਉਧਰੇ ॥

    天呐!许多奉献者通过吟唱这个名字而得救

  9. ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥

    奉献者Dhruv,奉献者Prahlad,dasi儿子Vidur(通过上师)通过念诵这个名字越过了Bhavasagar。1.留在这里

  10. ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥

    在卡利尤格,上帝的名字是主要的名字,因此奉献者得救了

  11. ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ ॥

    Bhakta Namdev,Bhakta Jaidev,Bhakta Kabir和Bhakta Ravidas都因缺陷而退休

  12. ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥

    那些沉迷于纪念古鲁穆克纳姆的人,是幸福和他们所有的罪孽。2

  13. ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ ॥

    高呼这个名字的罪犯的所有过错都被消除了

  14. ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥

    与发生性关系的罪人阿贾马尔因从嘴里说出纳拉扬这个名字而得救

  15. ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥੩॥

    乌格拉塞纳国王通过吟唱这个名字获得了动力,上帝打破了他所有的束缚并释放了他。3

  16. ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ ॥

    主自己祝福并支持他的奉献者

  17. ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ ॥

    我的主总是羞辱他的仆人,所有来到他面前的人都得救了

  18. ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥੪॥੧॥

    那纳克啊!心中一直有哈里这个名字的人得到了他的祝福。4.1

  19. ਮਾਰੂ ਮਹਲਾ ੪ ॥

    玛鲁玛哈拉 4

  20. ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ ॥

    悉达多通过安装三摩地和慕道者以及通过冥想来吟唱主

  21. ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦ੍ਰਾਦਿਕ ਰਵਿਆ ॥

    雪人,真实,满足的生物冥想上帝,Devraj Indra和其他神也记得他

  22. ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥੧॥

    那些前来皈依的众生已经唱诵,他们是爱上帝的人,那些古鲁穆卡人已经得救了。1

  23. ਮੇਰੇ ਮਨ ਨਾਮੁ ਜਪਤ ਤਰਿਆ ॥

    天呐!通过念诵这个名字,许多生物得到了解放

  24. ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥

    Dhanna Jat和强盗(在Dwapar yuga中)通过接受Valmiki Guru的布道而获得解放。1.留在这里

  25. ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥

    神灵、人类、加纳斯和犍陀罗都吟诵,可怜的圣贤称赞哈里

  26. ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ ॥

    Shiv Shankar,Brahma和女神Parvati也用嘴唱诵Hari-Naam

  27. ਹਰਿ ਹਰਿ ਨਾਮਿ ਜਿਨਾ ਮਨੁ ਭੀਨਾ ਤੇ ਗੁਰਮੁਖਿ ਪਾਰਿ ਪਇਆ ॥੨॥

    那些心浸透在哈里纳姆的人,通过上师得救了。2

  28. ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ ॥

    三十三千万神和女神冥想上帝,但即使吟唱后,他们也没有得到结局

  29. ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥

    吠陀经、普拉纳斯和斯姆里蒂斯吟诵哈里,潘迪特人也用嘴赞美哈里

  30. ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥੩॥

    那些心中有一个甜美的主名的人,他们根据上师的教诲得到了解脱。3

  31. ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥

    那些用无穷无尽的波浪吟诵哈里纳姆的人,我数不清了

  32. ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ ॥

    戈文德触动了上帝的思想,他的生活因恩典而成功

  33. ਗੁਰਿ ਧਾਰਿ ਕ੍ਰਿਪਾ ਹਰਿ ਨਾਮੁ ਦ੍ਰਿੜਾਇਓ ਜਨ ਨਾਨਕ ਨਾਮੁ ਲਇਆ ॥੪॥੨॥

    那纳克啊!他已经记住了这个名字,上师在他的脑海中善意地加强了哈里纳姆。4.2