Sri Guru Granth Sahib Ji

第 998

  1. ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥

    Hari-Naam是一片花蜜和幸福的海洋

  2. ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ ॥

    他把它交给那些谦卑恳求的人

  3. ਹਰਿ ਸਤਿ ਸਤਿ ਸਦਾ ਹਰਿ ਸਤਿ ਹਰਿ ਸਤਿ ਮੇਰੈ ਮਨਿ ਭਾਵੈ ਜੀਉ ॥੨॥

    上帝永远是真实的,这个至高无上的真理是我心中的宝贝。2

  4. ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥

    身体的鼻孔 - 眼睛,耳朵,嘴巴,鼻孔,肛门和阴茎继续分泌不纯

  5. ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥

    但是通过赞美Hari-Naam,一切都变得纯净

  6. ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥੩॥

    如果上帝非常高兴,那么敬拜他就可以去除所有的污垢。3

  7. ਮਾਇਆ ਮੋਹੁ ਬਿਖਮੁ ਹੈ ਭਾਰੀ ॥

    (问)幻觉的海洋非常困难

  8. ਕਿਉ ਤਰੀਐ ਦੁਤਰੁ ਸੰਸਾਰੀ ॥

    我们如何克服这个困难的世界

  9. ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥

    (回答)如果真神遇见船,那么通过用上师的教导唱诵Hari-Naam,生物就会穿越世界的海洋。4

  10. ਤੂ ਸਰਬਤ੍ਰ ਤੇਰਾ ਸਭੁ ਕੋਈ ॥

    哦,我的上帝!你是无所不在的,万物都是你创造的

  11. ਜੋ ਤੂ ਕਰਹਿ ਸੋਈ ਪ੍ਰਭ ਹੋਈ ॥

    你所做的就是世界上发生的事情

  12. ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥

    那纳克可怜的人继续歌颂你,如果你认可,那么我们的崇拜就能成功。5.1.7

  13. ਮਾਰੂ ਮਹਲਾ ੪ ॥

    玛鲁玛哈拉 4

  14. ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥

    哦,我的心!吟唱上帝,

  15. ਸਭਿ ਕਿਲਵਿਖ ਕਾਟੈ ਹਰਿ ਤੇਰੇ ॥

    他会切断你所有的罪孽和过错

  16. ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥

    把哈里丹记在心里,积累哈里财富,这将是你从世界行走时的伴侣。1

  17. ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ ॥

    上帝仁慈的人默想他

  18. ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥

    他通过不断吟唱上帝来找到幸福

  19. ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥

    只有靠着上师的恩典,Hari-naam的味道才来了,上帝的吟唱使世界跨越了海洋。留在这里

  20. ਨਿਰਭਉ ਨਿਰੰਕਾਰੁ ਸਤਿ ਨਾਮੁ ॥

    神是无所畏惧的,无所畏惧的,他的名字是真理

  21. ਜਗ ਮਹਿ ਸ੍ਰੇਸਟੁ ਊਤਮ ਕਾਮੁ ॥

    记住名字是世界上最好和最好的行为

  22. ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥

    Yamraj的使者像敌人一样杀死生物,但甚至不靠近hari-bhakta。2

  23. ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥

    上帝的心所喜悦的,

  24. ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥

    这位奉献者在四个方向上都广为人知

  25. ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥

    如果一个罪人确实或想要伤害他,死亡使他成为他的受害者。3

  26. ਸਭ ਮਹਿ ਏਕੁ ਨਿਰੰਜਨ ਕਰਤਾ ॥

    万物中只有一个神,

  27. ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥

    他一直看着他的里拉

  28. ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥

    谁能杀死上帝保护的人?主自己将他从麻烦中拯救出来。4

  29. ਹਉ ਅਨਦਿਨੁ ਨਾਮੁ ਲਈ ਕਰਤਾਰੇ ॥

    我每天都在唱诵上帝的名字,

  30. ਜਿਨਿ ਸੇਵਕ ਭਗਤ ਸਭੇ ਨਿਸਤਾਰੇ ॥

    谁解放了所有的仆人和奉献者

  31. ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥

    那纳克啊!不要犹豫,观察十八部《普拉纳》和《四部吠陀经》,他们也相信上帝的名字是解脱者。5.2.8

  32. ਮਾਰੂ ਮਹਲਾ ੫ ਘਰੁ ੨

    玛鲁玛哈拉 5 加鲁 2

  33. ੴ ਸਤਿਗੁਰ ਪ੍ਰਸਾਦਿ ॥

    萨蒂古尔•普拉萨迪

  34. ਡਰਪੈ ਧਰਤਿ ਅਕਾਸੁ ਨਖੵਤ੍ਰਾ ਸਿਰ ਊਪਰਿ ਅਮਰੁ ਕਰਾਰਾ ॥

    大地、阿卡西以太和星星都敬畏上帝。全能的上帝的秩序高于一切。

  35. ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥੧॥

    风、水和火在他身上活跃,可怜的因陀罗也害怕他。1

  36. ਏਕਾ ਨਿਰਭਉ ਬਾਤ ਸੁਨੀ ॥

    我们听说造物主上帝是无所畏惧的

  37. ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥

    遇见上师并赞美他的人保持快乐,永远快乐。1.留在这里

  38. ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥

    道成肉身的众生和神都怕他。悉达的伟大寻求者只是出于对上帝的敬畏而获得死亡

  39. ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥੨॥

    八千四百万生物的所有生物都生来就死了,一次又一次地被推入阴道。2